ਦੇਸ਼

doctor

ਹਿਮਾਚਲ ਪ੍ਰਦੇਸ਼ ’ਚ ਡਾਕਟਰਾਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ ਠੱਪ

ਸ਼ਿਮਲਾ, 27 ਦਸੰਬਰ : ਹਿਮਾਚਲ ਪ੍ਰਦੇਸ਼ ਦੇ ਕਈ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਵਲੋ ਹੜਤਾਲ ਕਰਨ ਦੇ ਕਾਰਨ ਸਿਹਤ ਸੇਵਾਵਾਂ ਪੂਰੀ ਤਰ੍ਹਾ ਠਪ ਰਹੀਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਸਮਸਿਆ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਰੈਜ਼ੀਡੈਂਟ ਡਾਕਟਰਾਂ ਵੱਲੋਂ ਇੱਕ ਡਾਕਟਰ ਦੀਆਂ ਸੇਵਾਵਾਂ ਖਤਮ ਕਰਨ ਦੇ ਫ਼ੈਸਲੇ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ […]

ਹਿਮਾਚਲ ਪ੍ਰਦੇਸ਼ ’ਚ ਡਾਕਟਰਾਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ ਠੱਪ Read More »

modi

ਵੀਰ ਬਾਲ ਦਿਵਸ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਸਾਹਿਬਜ਼ਾਦਿਆਂ ਨੂੰ ਕੀਤਾ ਨਮਨ

ਨਵੀਂ ਦਿੱਲੀ | 26 ਦਸੰਬਰ –ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵੀਰ ਬਾਲ ਦਿਵਸ’ ਮੌਕੇ ਆਯੋਜਿਤ ਕੌਮੀਂ ਸਮਾਗਮ ਨੂੰ ਸੰਬੋਧਨ ਕਰਦਿਆਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਅਦੁੱਤੀ ਬਹਾਦਰੀ ਅਤੇ ਅਮਰ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦ ਮੋਦੀ ਨੇ ਆਖਿਆ ਕਿ ਪਿਛਲੇ ਚਾਰ ਸਾਲਾਂ ਤੋਂ ‘ਵੀਰ ਬਾਲ

ਵੀਰ ਬਾਲ ਦਿਵਸ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਸਾਹਿਬਜ਼ਾਦਿਆਂ ਨੂੰ ਕੀਤਾ ਨਮਨ Read More »

ssp

ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ SSP ਵਿਜੀਲੈਂਸ ਨੂੰ ਕੀਤਾ ਮੁਅੱਤਲ

ਅੰਮ੍ਰਿਤਸਰ | 25 ਦਸੰਬਰ : ਪੰਜਾਬ ਸਰਕਾਰ ਨੇ ਅੱਜ ਸਖਤ ਐਕਸ਼ਨ ਲੈਦਿਆਂ ਵਿਕਾਸ ਕਾਰਜਾਂ ਨਾਲ ਸਬੰਧਤ ਟੈਂਡਰਾਂ ਵਿੱਚ ਕਥਿਤ ਬੇਨਿਯਮੀਆਂ ਅਤੇ ਕਰੋੜਾਂ ਰੁਪਏ ਦੀ ਹੇਰਾਫੇਰੀ ਦੇ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਦੇ ਐੱਸਐੱਸਪੀ ਵਿਜੀਲੈਂਸ ਲਖਬੀਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਦਸ ਦਈਏ ਕਿ ਸਰਕਾਰ ਨੇ ਇਹ ਕਾਰਵਾਈ ਸ਼ਹਿਰ ਦੇ ਪੌਸ਼ ਇਲਾਕੇ

ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ SSP ਵਿਜੀਲੈਂਸ ਨੂੰ ਕੀਤਾ ਮੁਅੱਤਲ Read More »

crime

ਕੈਨੇਡਾ ਵਿਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

ਦਿਲੀ, 27 ਦਸੰਬਰ : ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਸਕਾਰਬੋਰੋ ਕੈਂਪਸ ਨੇੜੇ ਇਕ ਭਾਰਤੀ ਵਿਦਿਆਰਥੀ ਨੂੰ ਗੋਲੀ ਮਾਰਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਲੈ ਕੇ ਜਿਥੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਅਲਰਟ ਜਾਰੀ ਕੀਤਾ ਹੈ, ਉਥੇ ਦੋਸ਼ੀ ਨੂੰ ਫੜਨ ਲਈ ਛਾਣਬੀਨ ਸ਼ੁਰੂਕਰ ਦਿਤੀ ਹੈ। ਜਾਣਕਾਰੀ ਅਨੁਸਾਰ ਡਾਕਟਰੇਟ ਦੀ ਪੜ੍ਹਾਈ ਕਰ

ਕੈਨੇਡਾ ਵਿਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ Read More »

logo

ਬੰਗਗਾਦੇਸ਼ ਅੰਦਰ ਇਕ ਹੋਰ ਹਿੰਦੂ ਨੌਜਵਾਨ ਨੂੰ ਭੀੜ ਨੇ ਉਤਾਰਿਆ ਮੌਤ ਦੇ ਘਾਟ

ਦਿਲੀ, 25 ਦਸੰਬਰ : ਬੰਗਲਾਦੇਸ਼ ਅੰਦਰ ਹਿੰਦੂਆਂ ਉਪਰ ਅਤਿਆਚਾਰ ਰੁਕਨ ਦਾ ਨਾਮ ਨਹੀ ਲੈ ਰਿਹਾ ਹੈ। ਹੁਣ ਇਕ ਤਾਜਾ ਮਾਮਲੇ ਵਿਚ ਇਕ ਹੋਰ ਹਿੰਦੂ ਨੌਜਵਾਨ ਦੀ ਭੀੜ ਨੇ ਇਹ ਦੋਸ਼ ਲਗਾਉਦਿਆਂ ਕੁੱਟਮਾਰ ਕੀਤੀ ਕਿ ਉਹ ਫਿਰੌਤੀ ਦੀ ਮੰਗ ਕਰ ਰਿਹਾ ਸੀ, ਜਿਸ ਕਾਰਨ ਹਸਪਤਾਲ ਲਿਜਾਣ ਦੌਰਾਨ ਉਸਦੀ ਮੌਤ ਹੋ ਗਈ। ਦਸ ਦਈਏ ਕਿ ਇਸਤੋ ਪਹਿਲਾਂ

ਬੰਗਗਾਦੇਸ਼ ਅੰਦਰ ਇਕ ਹੋਰ ਹਿੰਦੂ ਨੌਜਵਾਨ ਨੂੰ ਭੀੜ ਨੇ ਉਤਾਰਿਆ ਮੌਤ ਦੇ ਘਾਟ Read More »

accident

ਕਰਨਾਟਕ ਵਿੱਚ ਟਰੱਕ–ਸਲੀਪਰ ਬੱਸ ਦੀ ਭਿਆਨਕ ਟੱਕਰ, 5 ਮੌਤਾਂ

ਕਰਨਾਟਕ, 25 ਦਸੰਬਰ : ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ ਵਿੱਚ ਇਕ ਟਰੱਕ ਅਤੇ ਸਲੀਪਰ ਬੱਸ ਵਿਚ ਜਬਰਦਸਤ ਟੱਕਰ ਹੋਣ ਕਾਰਨ 5 ਮੌਤਾਂ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਇਲਾਕੇ ਅੰਦਰ ਸ਼ੋਕ ਦੀ ਲਹਿਰ ਦੌੜ ਗਈ ਹੈ । ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਟਰੱਕ ਵੱਲੋਂ ਡਿਵਾਈਡਰ ਟੱਪ ਕੇ ਸਾਹਮਣੇ ਤੋਂ ਆ ਰਹੀ ਇੱਕ ਲਗਜ਼ਰੀ ਸਲੀਪਰ

ਕਰਨਾਟਕ ਵਿੱਚ ਟਰੱਕ–ਸਲੀਪਰ ਬੱਸ ਦੀ ਭਿਆਨਕ ਟੱਕਰ, 5 ਮੌਤਾਂ Read More »

maowadi

ਉੜੀਸਾ ਦੇ ਕੰਧਮਾਲ ਜੰਗਲਾਂ ਵਿੱਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ, 6 ਨਕਸਲੀ ਢੇਰ

ਦਿਲੀ, 25 ਦਸੰਬਰ : ਸੁਰਖਿਆ ਬਲਾਂ ਦੇ ਵਲੋ ਨਕਸਲੀਆਂ ਦਾ ਤੇਜੀ ਨਾਲ ਖਾਤਮਾ ਕੀਤਾ ਜਾ ਰਿਹਾ ਹੈ। ਹੁਣ ਤਾਜਾ ਮਾਮਲੇ ਵਿਚ ਉੜੀਸਾ ਦੇ ਕੰਧਮਾਲ ਜ਼ਿਲ੍ਹੇ ਦੇ ਜੰਗਲਾਤੀ ਖੇਤਰ ਵਿੱਚ ਸੁਰੱਖਿਆ ਬਲਾਂ ਵੱਲੋਂ ਚਲਾਏ ਗਏ ਇੱਕ ਵੱਡੇ ਨਕਸਲ ਵਿਰੋਧੀ ਅਪਰੇਸ਼ਨ ਦੌਰਾਨ ਸੀਪੀਆਈ (ਮਾਓਵਾਦੀ) ਦੇ ਕੇਂਦਰੀ ਕਮੇਟੀ ਮੈਂਬਰ ਗਣੇਸ਼ ਉਈਕੇ ਸਮੇਤ ਛੇ ਨਕਸਲੀਆਂ ਨੂੰ ਮਾਰ ਦਿੱਤਾ ਗਿਆ

ਉੜੀਸਾ ਦੇ ਕੰਧਮਾਲ ਜੰਗਲਾਂ ਵਿੱਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ, 6 ਨਕਸਲੀ ਢੇਰ Read More »

amu

ਏ.ਐਮ.ਯੂ. ਕੈਂਪਸ ਵਿੱਚ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ, ਦੋ ਅਣਪਛਾਤੇ ਹਮਲਾਵਰ ਫ਼ਰਾਰ

ਦਿਲੀ, 25 ਦਸੰਬਰ : ਉੱਤਰ ਪ੍ਰਦੇਸ਼ ਦੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐਮ.ਯੂ.) ਦੇ ਕੈਂਪਸ ਵਿੱਚ ਇਕ ਪ੍ਰੋਫੈਸਰ ਨੂੰ ਦੋ ਵਿਅਕਤੀਆਂ ਵਲੋ ਗੋਲੀ ਮਾਰਕੇ ਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਯੂਨੀਵਰਸਿਟੀ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਯੂਨੀਵਰਸਿਟੀ ਦੇ ਪ੍ਰੋਕਟਰ ਪ੍ਰੋਫੈਸਰ ਮੁਹੰਮਦ ਵਸੀਮ ਅਲੀ ਨੇ ਘਟਨਾ ਦੀ ਪੁਸ਼ਟੀ

ਏ.ਐਮ.ਯੂ. ਕੈਂਪਸ ਵਿੱਚ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ, ਦੋ ਅਣਪਛਾਤੇ ਹਮਲਾਵਰ ਫ਼ਰਾਰ Read More »

pak

ਭਾਰਤੀ ਨੌਜਵਾਨ ਵਲੋ ਪਾਕ ਸੀਮਾ ਪਾਰ ਕਰਨ ਤੇ ਪਾਕ ਰੇਜਰਾਂ ਨੇ ਕੀਤਾ ਗ੍ਰਿਫਤਾਰ

ਜਲੰਧਰ, 24 ਦਸੰਬਰ : ਜਲੰਧਰ ਜਿਲੇ ਦੇ ਸ਼ਾਹਕੋਟ ਖੇਤਰ ਅਧੀਨ ਪੈਦੇ ਪਿੰਡ ਭੋਏਪੁਰ ਦੇਇਕ ਨੌਜਵਾਲ ਵਲੋ ਭਾਰਤ-ਪਾਕਿਸਤਾਨ ਦੀ ਸਰਹਦ ਪਾਰ ਕਰਨ ਤੇ ਉਸਨੂੰ ਪਾਕ ਰੇਜਰਾਂ ਵਲੋ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੀ ਪਛਾਣ ਸ਼ਰਨਦੀਪ ਸਿੰਘ ਵਜੋਂ ਹੋਈ ਹੈ, ਜਿਸਨੂੰ ਪਾਕਿਸਤਾਨ ਦੇ ਕਸੂਰ ਸੈਕਟਰ ਵਿੱਚ ਪਾਕਿਸਤਾਨ ਰੇਂਜਰਾਂ ਨੇ ਹਿਰਾਸਤ ਵਿੱਚ

ਭਾਰਤੀ ਨੌਜਵਾਨ ਵਲੋ ਪਾਕ ਸੀਮਾ ਪਾਰ ਕਰਨ ਤੇ ਪਾਕ ਰੇਜਰਾਂ ਨੇ ਕੀਤਾ ਗ੍ਰਿਫਤਾਰ Read More »

rocket

ਇਸਰੋ ਨੇ ਰਚਿਆ ਨਵਾਂ ਇਤਿਹਾਸ, ਸਭ ਤੋਂ ਭਾਰੀ ਸੰਚਾਰ ਉਪਗ੍ਰਹਿ LEO ਵਿੱਚ ਸਥਾਪਿਤ

ਦਿਲੀ, 24 ਦਸੰਬਰ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਇੱਕ ਹੋਰ ਇਤਿਹਾਸਕ ਮੀਲ ਪੱਥਰ ਸਥਾਪਤ ਕਰ ਦਿੱਤਾ। ਇਸਰੋ ਨੇ ਆਪਣੇ ਸਭ ਤੋਂ ਸ਼ਕਤੀਸ਼ਾਲੀ ਅਤੇ ਭਾਰੀ ਰਾਕੇਟ LVM3-M6 ਦੀ ਮਦਦ ਨਾਲ ਅਮਰੀਕੀ ਕੰਪਨੀ AST ਸਪੇਸਮੋਬਾਈਲ ਦਾ ਅਧੁਨਿਕ ਸੰਚਾਰ ਉਪਗ੍ਰਹਿ ‘ਬਲੂਬਰਡ ਬਲਾਕ-2’ ਸਫਲਤਾਪੂਰਵਕ ਲੋਅ ਅਰਥ ਆਰਬਿਟ (LEO) ਵਿੱਚ ਤੈਨਾਤ ਕਰ

ਇਸਰੋ ਨੇ ਰਚਿਆ ਨਵਾਂ ਇਤਿਹਾਸ, ਸਭ ਤੋਂ ਭਾਰੀ ਸੰਚਾਰ ਉਪਗ੍ਰਹਿ LEO ਵਿੱਚ ਸਥਾਪਿਤ Read More »

Scroll to Top