ਏਅਰ ਇੰਡੀਆ ਦੀ ਫਲਾਈਟ ਨਾਲ ਟਕਰਾਇਆ ਪੰਛੀ, ਕੀਤੀ ਵਾਪਸੀ
ਦਿੱਲੀ, 25 ਅਕਤੂਬਰ 2025 : ਏਅਰ ਇੰਡੀਆ ਦੀ ਇਕ ਫਲਾਈਟ ਨਾਲ ਅੱਜ ਦੀ ਪੰਛੀ ਅਚਾਨਕ ਟਕਰਾਉਣ ਦੇ ਕਾਰਨ ਉਸਨੂੰ ਤੁਰੰਤ ਸੁਰਖਿਆ ਦੇ ਲਿਹਾਜ ਨਾਲ ਵਾਪਸ ਉਤਾਰ ਲਿਆ ਗਿਆ। ਜਾਣਕਾਰੀ ਅਨੁਸਾਰ ਨਾਗਪੁਰ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ AI466 ਨੂੰ ਟੇਕਆਫ਼ ਹੋਣ ਦੇ ਬਾਅਦ ਤੁਰੰਤ ਹੀ ਇੱਕ ਪੰਛੀ ਨਾਲ ਟਕਰਾਉਣ ਕਾਰਨ ਨਾਗਪੁਰ ਹਵਾਈ ਅੱਡੇ […]
ਏਅਰ ਇੰਡੀਆ ਦੀ ਫਲਾਈਟ ਨਾਲ ਟਕਰਾਇਆ ਪੰਛੀ, ਕੀਤੀ ਵਾਪਸੀ Read More »









