ਥਿਨਰ ਫੈਕਟਰੀ ’ਚ ਅੱਗ, ਦੋ ਮਹਿਲਾ ਮਜ਼ਦੂਰਾਂ ਦੀ ਸੜ ਕੇ ਮੌਤ
ਦਿਲੀ, 2 ਨਵੰਬਰ : ਇਕ ਥਿਨਰ ਫੈਕਟਰੀ ਵਿਚ ਅਚਾਨਕ ਅੱਗ ਲਗਣ ਕਾਰਨ ਹਾਦਸਾ ਵਾਪਰ ਗਿਆ, ਜਿਸ ਕਾਰਨ ਦੋ ਮਹਿਲਾ ਮਜਦੂਰਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਰਾਓ ਖੇਤਰ ਵਿੱਚ ਸਥਿਤ ਥਿਨਰ ਫੈਕਟਰੀ ਦੇ ਗੁਦਾਮ ਵਿੱਚ ਅੱਜ ਦੁਖਦਾਈ ਹਾਦਸਾ ਵਾਪਰਿਆ, ਜਦੋਂ ਦੇਵਉਠਨੀ ਇਕਾਦਸ਼ੀ ਮੌਕੇ ਦੀਵੇ ਬਾਲਣ ਦੌਰਾਨ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ […]
ਥਿਨਰ ਫੈਕਟਰੀ ’ਚ ਅੱਗ, ਦੋ ਮਹਿਲਾ ਮਜ਼ਦੂਰਾਂ ਦੀ ਸੜ ਕੇ ਮੌਤ Read More »









