ਪਾਕ ਪੀਐਮ ਸ਼ਾਹਬਾਜ ਸਰੀਫ ਜਬਰੀ ਦਾਖਲ ਹੋਏ ਪੁਤਿਨ ਦੀ ਮੀਟਿੰਗ ਵਿਚ
ਦਿੱਲੀ, 13 ਦਸੰਬਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਤੁਰਕਮੇਨਿਸਤਾਨ ਵਿੱਚ ਹੋ ਰਹੇ ਇੰਟਰਨੈਸ਼ਨਲ ਪੀਸ ਐਂਡ ਟਰੱਸਟ ਫੋਰਮ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਨਿਯਤ ਮੁਲਾਕਾਤ ਲਈ ਲੰਮਾ ਇੰਤਜ਼ਾਰ ਕਰਨਾ ਪਿਆ। ਸ਼ਾਹਬਾਜ਼ ਸ਼ਰੀਫ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਮੀਟਿੰਗ ਵਿਚ ਜਬਰੀ ਦਾਖਲ ਹੋ ਗਏ। ਜਾਣਕਾਰੀ ਮੁਤਾਬਕ ਸ਼ਾਹਬਾਜ਼ ਸ਼ਰੀਫ਼ ਕਰੀਬ 40 ਮਿੰਟ ਤੱਕ […]
ਪਾਕ ਪੀਐਮ ਸ਼ਾਹਬਾਜ ਸਰੀਫ ਜਬਰੀ ਦਾਖਲ ਹੋਏ ਪੁਤਿਨ ਦੀ ਮੀਟਿੰਗ ਵਿਚ Read More »









