ਜੰਗੀ ਤਣਾਅ ਦਰਮਿਆਨ ਦੁਬਈ ਵਿੱਚ ਫਸੀ ਲਾਰਾ ਦੱਤਾ, ਮੁੰਬਈ ਵਾਪਸੀ ਦੀ ਉਮੀਦ
ਮੁੰਬਈ, 3 ਮਾਰਚ : ਜਿਥੇ ਇਕ ਪਾਸੇ ਇਰਾਨ, ਇਜਰਾਈਲ, ਅਮਰੀਕਾ ਵਿਚਾਲੇ ਯੁੱਧ ਚਲ ਰਿਹਾ ਹੈ, ਉਥੇ ਇਰਾਨ ਵਲੋ ਕਈ ਦੇਸ਼ਾਂ ਤੇ ਹਮਲੇ ਵੀ ਕੀਤੇ ਜਾ ਰਹੇ ਹਨ, ਜਿਸ ਕਾਰਨ ਬਾਲੀਵੁੱਡ ਅਦਾਕਾਰਾ Lara Dutta ਨੇ ਬੁੱਧਵਾਰ ਨੂੰ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਦੱਸਿਆ ਕਿ ਉਹ ਆਪਣੇ ਪਤੀ ਅਤੇ ਬੇਟੀ ਨਾਲ ਇਸ ਵੇਲੇ Dubai ਵਿੱਚ ਫਸੀ ਹੋਈ […]
ਜੰਗੀ ਤਣਾਅ ਦਰਮਿਆਨ ਦੁਬਈ ਵਿੱਚ ਫਸੀ ਲਾਰਾ ਦੱਤਾ, ਮੁੰਬਈ ਵਾਪਸੀ ਦੀ ਉਮੀਦ Read More »









