ਦੇਸ਼

bangla

ਸੁਰੱਖਿਆ ਚਿੰਤਾਵਾਂ ਕਾਰਨ ਬੰਗਲਾਦੇਸ਼ ਨੇ ਭਾਰਤ ਵਿੱਚ ਵੀਜ਼ਾ ਸੇਵਾਵਾਂ ਕੀਤੀਆਂ ਬੰਦ

ਨਵੀਂ ਦਿੱਲੀ, 23 ਦਸੰਬਰ : ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਬੰਗਲਾਦੇਸ਼ ਸਰਕਾਰ ਨੇ ਭਾਰਤ ਵਿੱਚ ਆਪਣੀਆਂ ਵੀਜ਼ਾ ਸੇਵਾਵਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਬਣ ਰਹੇ ਤਣਾਅਪੂਰਨ ਹਾਲਾਤਾਂ ਦੇ ਦਰਮਿਆਨ ਬੰਗਲਾਦੇਸ਼ ਸਰਕਾਰ ਨੇ ਇਹ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਸੂਤਰਾਂ ਅਨੁਸਾਰ ਦੋਵਾਂ ਥਾਵਾਂ ’ਤੇ […]

ਸੁਰੱਖਿਆ ਚਿੰਤਾਵਾਂ ਕਾਰਨ ਬੰਗਲਾਦੇਸ਼ ਨੇ ਭਾਰਤ ਵਿੱਚ ਵੀਜ਼ਾ ਸੇਵਾਵਾਂ ਕੀਤੀਆਂ ਬੰਦ Read More »

rahul

ਚੋਣ ਪ੍ਰਕਿਰਿਆ ਉਪਰ ਰਾਹੁਲ ਗਾਂਧੀ ਨੇ ਜਤਾਈ ਗੰਭੀਰ ਚਿੰਤਾ

ਦਿੱਲੀ, 23 ਦਸੰਬਰ : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵਿਦੇਸ਼ ਵਿਚ ਇਕ ਸੰਮੇਲਨ ਦੌਰਾਨ ਆਖਿਆ ਕਿ ਭਾਰਤ ਦੇਸ਼ ਵਿੱਚ ਚੋਣੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ ਨਹੀਂ ਰਹੀ ਅਤੇ ‘ਵੋਟਾਂ ਦੀ ਹੇਰਾਫੇਰੀ’ ਵਰਗੇ ਮਸਲੇ ਸਾਹਮਣੇ ਆ ਰਹੇ ਹਨ । ਵੋਟਰ ਸੂਚੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਇੱਕ ਵਿਦੇਸ਼ੀ ਮਹਿਲਾ

ਚੋਣ ਪ੍ਰਕਿਰਿਆ ਉਪਰ ਰਾਹੁਲ ਗਾਂਧੀ ਨੇ ਜਤਾਈ ਗੰਭੀਰ ਚਿੰਤਾ Read More »

crime

ਮਰੀਜ ਨਾਲ ਕੁੱਟਮਾਰ ਕਰਨ ਵਾਲੇ ਡਾਕਟਰ ਦੀ ਵਾਇਰਲ ਵੀਡਿਓ ਤੋ ਬਾਅਦ ਕੀਤਾ ਮੁਅੱਤਲ

ਦਿਲੀ, 23 ਦਸੰਬਰ : ਬੀਤੇ ਦਿਨੀ ਸੋਸਲ ਮੀਡੀਆ ਉਪਰ ਇਕ ਡਾਕਟਰ ਵਲੋ ਮਰੀਜ ਦੀ ਕੀਤੀ ਜਾ ਰਹੀ ਕੁੱਟਮਾਰ ਦੀ ਵੀਡਿਓ ਵਾਇਰਲ ਹੋਣ ਉਪਰੰਤ ਹੁਣ ਪ੍ਰਸ਼ਾਸ਼ਨ ਵਲੋ ਇਸ ਉਪਰ ਐਕਸ਼ਨ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਸਥਿਤ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (IGMC) ਦੀ ਹੈ। ਇਸ ਵਾਇਰਲ ਹੋਈ ਵੀਡਿਓ

ਮਰੀਜ ਨਾਲ ਕੁੱਟਮਾਰ ਕਰਨ ਵਾਲੇ ਡਾਕਟਰ ਦੀ ਵਾਇਰਲ ਵੀਡਿਓ ਤੋ ਬਾਅਦ ਕੀਤਾ ਮੁਅੱਤਲ Read More »

crime

ਸਾਬਕਾ ਆਈਜੀ ਚਾਹਲ ਨੇ ਮਾਰੀ ਖੁਦ ਨੂੰ ਗੋਲੀ, ਹਾਲਤ ਗੰਭੀਰ

ਚੰਡੀਗੜ੍ਹ, 22 ਦਸੰਬਰ : ਪੰਜਾਬ ਦੇ ਸਾਬਕਾ ਇੰਸਪੈਕਟਰ ਜਨਰਲ ਅਮਰ ਸਿੰਘ ਚਾਹਲ ਵਲੋ ਆਪਣੇ ਆਪ ਨੂੰ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਉਨਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨਾ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੁਲਿਸ ਸੂਤਰਾਂ ਮੁਤਾਬਕ, ਇਸ ਕਦਮ ਤੋਂ ਪਹਿਲਾਂ ਸਾਬਕਾ ਆਈਜੀ ਨੇ ਪੰਜਾਬ ਦੇ

ਸਾਬਕਾ ਆਈਜੀ ਚਾਹਲ ਨੇ ਮਾਰੀ ਖੁਦ ਨੂੰ ਗੋਲੀ, ਹਾਲਤ ਗੰਭੀਰ Read More »

imran

ਕੈਦ ਦੀ ਸਜਾ ਸੁਣਾਏ ਜਾਣ ਤੋਂ ਬਾਅਦ ਇਮਰਾਨ ਖ਼ਾਨ ਦਾ ਸੜਕਾਂ ’ਤੇ ਉਤਰਨ ਦਾ ਐਲਾਨ

ਦਿੱਲੀ, 22 ਦਸੰਬਰ : ਪਾਕਿਸਤਾਨ ਅੰਦਰ ਰਾਜਨੀਤਿ ਹੁਣ ਦਿਨੋ ਦਿਨ ਗਰਮਾਉਦੀ ਜਾ ਰਹੀ ਹੈ, ਜਿਸ ਕਾਰਨ ਇਮਰਾਨ ਖਾਨ ਨੇ ਸੜਕਾਂ ਤੇ ਉਤਰਨ ਦਾ ਐਲਾਨ ਕਰਦਿਤਾ ਹੈ। ਜਾਣਕਾਰੀ ਅਨੁਸਾਰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਅਦਾਲਤ ਵੱਲੋਂ 17 ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਸਮਰਥਕਾਂ ਨੂੰ ਦੇਸ਼

ਕੈਦ ਦੀ ਸਜਾ ਸੁਣਾਏ ਜਾਣ ਤੋਂ ਬਾਅਦ ਇਮਰਾਨ ਖ਼ਾਨ ਦਾ ਸੜਕਾਂ ’ਤੇ ਉਤਰਨ ਦਾ ਐਲਾਨ Read More »

sandhu

ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ

ਚੰਡੀਗੜ, 22 ਦਸੰਬਰ : ਕੈਨੇਡਾ ਵਿਚ ਰੁਜਗਾਰ ਦੀ ਖਾਤਰ ਗਏ ਪੰਜਾਬੀ ਨੌਜਵਾਨ ਦੀ ਉਥੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੋਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਪਰਿਵਾਰ ਭਾਰੀ ਸਦਮੇ ਵਿਚ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਪਿੰਡ ਮੌਲਵੀਵਾਲਾ ਦੇ ਇਕੱਲੇ ਪੁੱਤਰ ਨਾਲ ਵਾਪਰਿਆ, ਜਿਸ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ

ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ Read More »

hasina

ਭਾਰਤ ਨਾਲ ਖ਼ਰਾਬ ਹੋ ਰਹੇ ਸਬੰਧਾਂ ਲਈ ਯੂਨਸ ਸਰਕਾਰ ਜ਼ਿੰਮੇਵਾਰ : ਸ਼ੇਖ ਹਸੀਨਾ

ਦਿਲੀ, 22 ਦਸੰਬਰ : ਬੰਗਲਾਦੇਸ਼ ਅੰਦਰ ਘਟ ਗਿਣਤੀਆਂ ਉਪਰ ਹੋ ਰਹੇ ਅਤਿਆਚਾਰਾਂ ਦੇ ਕਾਰਨ ਲੋਕਾਂ ਅੰਦਰ ਰੋਸ ਵਧਦਾ ਜਾ ਰਿਹਾ ਹੈ। ਹੁਣ ਦੂਸਰੇ ਪਾਸੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਪੈਦਾ ਹੋ ਰਹੀ ਡਿਪਲੋਮੈਟਿਕ ਤਣਾਅਪੂਰਨ ਸਥਿਤੀ ਲਈ ਮੁਹੰਮਦ ਯੂਨਸ ਦੀ ਅਗਵਾਈ ਹੇਠ ਚੱਲ ਰਹੀ ਅੰਤਰਿਮ ਸਰਕਾਰ ਨੂੰ ਸਿੱਧਾ ਦੋਸ਼ੀ

ਭਾਰਤ ਨਾਲ ਖ਼ਰਾਬ ਹੋ ਰਹੇ ਸਬੰਧਾਂ ਲਈ ਯੂਨਸ ਸਰਕਾਰ ਜ਼ਿੰਮੇਵਾਰ : ਸ਼ੇਖ ਹਸੀਨਾ Read More »

crime

ਏੇਅਰਪੋਰਟ ਤੇ ਯਾਤਰੀ ਨਾਲ ਮਾਰਕੁਟ ਕਰਨ ਤੇ ਪਾਇਲਟ ਮੁਅੱਤਲ

ਦਿਲੀ, 20 ਦਸੰਬਰ : ਦਿੱਲੀ ਦੇ ਇੰਦਿਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕ ਯਾਤਰੀ ਦੇ ਨਾਲ ਮਾਰਕੁਟ ਕਰਨ ਦੇ ਮਾਮਲੇ ਵਿਚ ਇਕ ਪਾਇਲਟ ਨੂੰ ਮੁਅੱਤਲ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੂਤਰਾਂ ਮੁਤਾਬਕ, ਘਟਨਾ ਵੇਲੇ ਪਾਇਲਟ ਡਿਊਟੀ ’ਤੇ ਨਹੀਂ ਸੀ ਅਤੇ ਉਹ ਇੱਕ ਹੋਰ ਏਅਰਲਾਈਨ ਵਿੱਚ ਯਾਤਰੀ ਵਜੋਂ ਸਫ਼ਰ ਕਰ ਰਿਹਾ ਸੀ। ਦੋ

ਏੇਅਰਪੋਰਟ ਤੇ ਯਾਤਰੀ ਨਾਲ ਮਾਰਕੁਟ ਕਰਨ ਤੇ ਪਾਇਲਟ ਮੁਅੱਤਲ Read More »

crime

ਕੈਨੇਡਾ ਵਿਚ ਗੋਲੀਬਾਰੀ ਕਰਨ ਤੇ ਪੰਜਾਬੀ ਨੌਜਵਾਨ ਗ੍ਰਿਫਤਾਰ

ਦਿੱਲੀ, 20 ਦਸੰਬਰ : ਕੈਨੇਡਾ ਦੇ ਐਬਸਫੋਰਡ ਸ਼ਹਿਰ ਵਿੱਚ ਕਾਰੋਬਾਰੀਆਂ ਨੂੰ ਧਮਕਾਉਣ ਤੇ ਗੋਲੀਬਾਰੀ ਕਰਨ ਤੇਇਕ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਸ ਦਈਏ ਕਿ ਪੁਲੀਸ ਨੇ ਦੱਸਿਆ ਕਿ ਗੁਰਸੇਵਕ ਸਿੰਘ ਖ਼ਿਲਾਫ਼ ਗੋਲੀਬਾਰੀ ਨਾਲ ਸਬੰਧਿਤ ਦੋਸ਼ ਆਇਦ ਕਰ ਦਿੱਤੇ ਗਏ ਹਨ ਅਤੇ ਉਸ ਨੂੰ 23 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ

ਕੈਨੇਡਾ ਵਿਚ ਗੋਲੀਬਾਰੀ ਕਰਨ ਤੇ ਪੰਜਾਬੀ ਨੌਜਵਾਨ ਗ੍ਰਿਫਤਾਰ Read More »

accident

ਆਸਾਮ ਵਿੱਚ ਰਾਜਧਾਨੀ ਐਕਸਪ੍ਰੈਸ ਨਾਲ ਟੱਕਰ, 6 ਦੇ ਕਰੀਬ ਹਾਥੀਆਂ ਦੀ ਮੌਤ

ਅਸਾਮ, 20 ਦਸੰਬਰ : ਆਸਾਮ ਵਿੱਚ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਸਾਰਾਂਗ–ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਰੇਲਗੱਡੀ ਹੇਠ ਆਉਣ ਕਾਰਨ 6 ਦੇ ਕਰੀਬ ਹਾਥੀਆਂ ਦੀ ਮੌਤ ਹੋ ਗਈ। ਇਸ ਹਾਦਸੇ ਕਾਰਨ ਹਾਥੀ ਰੇਲ ਟਰੈਕ ’ਤੇ ਫਸ ਗਏ, ਜਿਸ ਕਾਰਨ ਰੇਲਗੱਡੀ ਦੇ ਪੰਜ ਡੱਬੇ ਪਟੜੀ ਤੋਂ ਲੱਥ ਗਏ। ਇਸ ਨਾਲ ਕੁਝ ਸਮੇਂ ਲਈ ਰੇਲ ਆਵਾਜਾਈ ਵੀ ਪ੍ਰਭਾਵਿਤ

ਆਸਾਮ ਵਿੱਚ ਰਾਜਧਾਨੀ ਐਕਸਪ੍ਰੈਸ ਨਾਲ ਟੱਕਰ, 6 ਦੇ ਕਰੀਬ ਹਾਥੀਆਂ ਦੀ ਮੌਤ Read More »

Scroll to Top