ਦੇਸ਼

army

ਸੁਰਖਿਆ ਫੋਰਸਾਂ ਨੇ ਸਰਹੱਦ ’ਤੇ ਡਰੋਨ ਸਾਜ਼ਿਸ਼ ਕੀਤੀ ਨਾਕਾਮ, ਹਥਿਆਰ ਕੀਤੇ ਬਰਾਮਦ

ਦਿੱਲੀ, 10 ਜਨਵਰੀ : ਸੁਰਖਿਆ ਬਲਾਂ ਨੇ ਪੂਰੀ ਮੁਸਤੈਦੀ ਦੇ ਨਾਲ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਸਾਂਬਾ ਜ਼ਿਲ੍ਹੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੀ ਗਈ ਹਥਿਆਰਾਂ ਦੀ ਖੇਪ ਬਰਾਮਦ ਕਰਕੇ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬਰਾਮਦ ਸਮੱਗਰੀ ਵਿੱਚ ਦੋ ਪਿਸਤੌਲ, ਤਿੰਨ ਮੈਗਜ਼ੀਨ, 16 ਜਿੰਦਾ ਕਾਰਤੂਸ ਅਤੇ ਇੱਕ ਗਰਨੇਡ ਸ਼ਾਮਲ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀ ਦੇਰ […]

ਸੁਰਖਿਆ ਫੋਰਸਾਂ ਨੇ ਸਰਹੱਦ ’ਤੇ ਡਰੋਨ ਸਾਜ਼ਿਸ਼ ਕੀਤੀ ਨਾਕਾਮ, ਹਥਿਆਰ ਕੀਤੇ ਬਰਾਮਦ Read More »

crime

ਰਾਜਸਥਾਨ ਪੁਲੀਸ ਦੀ ਵੱਡੀ ਕਾਰਵਾਈ : ਤੇਲ ਟੈਂਕਰ ’ਚੋਂ 40 ਲੱਖ ਰੁਪਏ ਦੀ ਸ਼ਰਾਬ ਬਰਾਮਦ

ਬੀਕਾਨੇਰ , 9 ਜਨਵਰੀ : ਪੰਜਾਬ ਤੋ ਰਾਜਸਥਾਨ ਵਲ ਲਿਜਾਈ ਜਾ ਰਹੀ ਸ਼ਰਾਬ ਤੇ ਬੀਅਰ ਦੀਆਂ ਪੇਟੀਆਂ ਤੇ ਅੱਜ ਰਾਜਸਥਾਨ ਦੀ ਪੁਲਿਸ ਨੇ ਛਾਪਾਮਾਰੀ ਕਰਕੇ ਇਸਨੂੰ ਕਾਬੂ ਕਰ ਲਿਆ ਹੈ, ਜਿਸਦੀ ਕੀਮਤੀ 40 ਲਖ ਦੇ ਕਰੀਬ ਦਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਾਜਸਥਾਨ ਪੁਲਸ ਨੇ ਇੱਕ ਤੇਲ ਦੇ ਟੈਂਕਰ ਵਿੱਚੋਂ ਕਰੀਬ 40 ਲੱਖ ਰੁਪਏ ਦੀ

ਰਾਜਸਥਾਨ ਪੁਲੀਸ ਦੀ ਵੱਡੀ ਕਾਰਵਾਈ : ਤੇਲ ਟੈਂਕਰ ’ਚੋਂ 40 ਲੱਖ ਰੁਪਏ ਦੀ ਸ਼ਰਾਬ ਬਰਾਮਦ Read More »

gandhi

ਡਾਕਟਰੀ ਲਾਪਰਵਾਹੀ ਦਾ ਮਾਮਲਾ : ਪ੍ਰਿਯੰਕਾ ਗਾਂਧੀ ਨੇ ਜਾਂਚ ਦੀ ਕੀਤੀ ਮੰਗ

ਦਿਲੀ, 9 ਜਨਵਰੀ : ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਰਲ ਦੇ ਇੱਕ ਸਰਕਾਰੀ ਮੈਡੀਕਲ ਕਾਲਜ ਵਿੱਚ ਸਾਹਮਣੇ ਆਏ ਕਥਿਤ ਡਾਕਟਰੀ ਲਾਪਰਵਾਹੀ ਦੇ ਮਾਮਲੇ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਇਸ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਦਸ ਦਈਏ ਕਿ ਇਕ ਮਹਿਲਾ ਦੀ ਡਿਲੀਵਰੀ ਦੌਰਾਨ ਡਾਕਟਰ ਨੇ ਗਲਤੀ ਨਾਲ ਉਸਦੇ ਪੇਟ ਵਿਚ

ਡਾਕਟਰੀ ਲਾਪਰਵਾਹੀ ਦਾ ਮਾਮਲਾ : ਪ੍ਰਿਯੰਕਾ ਗਾਂਧੀ ਨੇ ਜਾਂਚ ਦੀ ਕੀਤੀ ਮੰਗ Read More »

bisnoi

ਕੈਨੇਡਾ ‘ਚ ਕਬੱਡੀ ਲੀਗ ਪ੍ਰਮੋਟਰ ‘ਤੇ ਹਮਲਾ : ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਦਿੱਲੀ, 9 ਜਨਵਰੀ : ਲਾਰੈਂਸ ਬਿਸ਼ਨੋਈ ਗੈਂਗ ਨੇ ਕੈਨੇਡਾ ਵਿੱਚ ਇੱਕ ਕਬੱਡੀ ਲੀਗ ਪ੍ਰਮੋਟਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦਸ ਦਈਏ ਉਨਾ ਇਸਦੀ ਜਿੰਮੇਵਾਰੀ ਇਕ ਪੋਸਟ ਪਾਕੇ ਲਈ ਹੈ, ਜਿਸ ਕਾਰਨ ਲੋਕਾਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੂਸਰੇ ਪਾਸੇ ਇਸ ਮਾਮਲੇ ਵਿਚ ਜਾਂਚ ਕਰ ਰਹੇ ਅਧਿਕਾਰੀਆਂ

ਕੈਨੇਡਾ ‘ਚ ਕਬੱਡੀ ਲੀਗ ਪ੍ਰਮੋਟਰ ‘ਤੇ ਹਮਲਾ : ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ Read More »

masjid

ਮਸਜਿਦ ਨੇੜੇ ਨਜਾਇਜ ਕਬਜੇ ਹਟਾਉਣ ਦੌਰਾਨ ਹੋਈ ਝੜਪ, ਮੁਲਾਜਮ ਜਖਮੀ

ਦਿਲੀ, 7 ਜਨਵਰੀ : ਦਿਲੀ ਵਿਖੇ ਰਾਮਲੀਲਾ ਮੈਦਾਨ ਨੇੜੇ ਅੱਜ ਇਕ ਮਸਜਿਦ ਕੋਲੋ ਜਦੋ ਪ੍ਰਸਾਸਨਿਕ ਟੀਮਾਂ ਨਜਾਇਜ ਕਬਜੇ ਹਟਾਉਣ ਦੀ ਕਾਰਵਾਈ ਕਰਨ ਗਈਆਂ ਤਾਂ ਉਨਾ ਦੀ ਝੜਪ ਸਥਾਨਕ ਲੋਕਾਂ ਨਾਲ ਹੋ ਗਈ। ਇਸ ਝੜਪ ਦੇ ਕਾਰਨ ਜਿਥੇ ਕਈ ਮੁਲਾਜਮ ਜਖਮੀ ਹੋ ਗਏ, ਉਥੇ ਵਿਭਾਗ ਨੂੰ ਪੁਲਸ ਬਲ ਤੇ ਅਥਰੂ ਗੈਸ ਦੇ ਗੋਲਿਆਂ ਦਾ ਪ੍ਰਯੋਗ ਵੀ

ਮਸਜਿਦ ਨੇੜੇ ਨਜਾਇਜ ਕਬਜੇ ਹਟਾਉਣ ਦੌਰਾਨ ਹੋਈ ਝੜਪ, ਮੁਲਾਜਮ ਜਖਮੀ Read More »

trump

ਰੂਸੀ ਤੇਲ ਖਰੀਦ ’ਤੇ ਟਰੰਪ ਦੀ ਭਾਰਤ ਨੂੰ ਸਖ਼ਤ ਚਿਤਾਵਨੀ, ਟੈਰਿਫ ਵਧਾਉਣ ਦੇ ਸੰਕੇਤ

ਦਿੱਲੀ, 6 ਜਨਵਰੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਤੋਂ ਤੇਲ ਦੀ ਲਗਾਤਾਰ ਖਰੀਦ ਨੂੰ ਲੈ ਕੇ ਭਾਰਤ ਪ੍ਰਤੀ ਆਪਣੀ ਨਾਰਾਜ਼ਗੀ ਜਤਾਉਂਦੇ ਹੋਏ ਟੈਰਿਫ ਵਧਾਉਣ ਦੀ ਚੇਤਾਵਨੀ ਦਿੱਤੀ ਹੈ। ਹੁਣ ਤਾਜਾ ਮਾਮਲੇ ਵਿਚ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁੱਦੇ ’ਤੇ ਉਨ੍ਹਾਂ ਦੇ ਰੁਖ ਤੋਂ ਪੂਰੀ ਤਰ੍ਹਾਂ ਵਾਕਿਫ਼ ਹਨ। ਜ਼ਿਕਰਯੋਗ ਹੈ

ਰੂਸੀ ਤੇਲ ਖਰੀਦ ’ਤੇ ਟਰੰਪ ਦੀ ਭਾਰਤ ਨੂੰ ਸਖ਼ਤ ਚਿਤਾਵਨੀ, ਟੈਰਿਫ ਵਧਾਉਣ ਦੇ ਸੰਕੇਤ Read More »

ankita

ਅੰਕਿਤਾ ਭੰਡਾਰੀ ਕੇਸ : ਭਾਜਪਾ ਆਗੂ ਦੁਸ਼ਯੰਤ ਗੌਤਮ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ

ਦਿੱਲੀ, 6 ਜਨਵਰੀ : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਉਤਰਾਖੰਡ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਅੰਕਿਤਾ ਭੰਡਾਰੀ ਕਤਲ ਮਾਮਲੇ ਨੂੰ ਲੈ ਕੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਹੈ। ਉਨਾ ਆਪਣੀ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਦੁਸ਼ਯੰਤ ਗੌਤਮ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਜਲਦ ਸੁਣਵਾਈ ਕੀਤੀ ਜਾਵੇ।

ਅੰਕਿਤਾ ਭੰਡਾਰੀ ਕੇਸ : ਭਾਜਪਾ ਆਗੂ ਦੁਸ਼ਯੰਤ ਗੌਤਮ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ Read More »

suresh

ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਕਲਮਾਡੀ ਨਹੀਂ ਰਹੇ, ਦੇਹਾਂਤ

ਦਿੱਲੀ, 6 ਜਨਵਰੀ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਕਲਮਾਡੀ (81) ਦਾ ਮੰਗਲਵਾਰ ਤੜਕੇ ਲੰਬੀ ਬਿਮਾਰੀ ਤੋਂ ਬਾਅਦ ਪੁਣੇ ਵਿੱਚ ਦੇਹਾਂਤ ਹੋ ਗਿਆ। ਦਸ ਦਈਏ ਕਿ ਉਨਾ ਦੇ ਦੇਹਾਂਤ ਨਾਲ ਪਰਿਵਾਰ ਭਾਰੀ ਦੁਖ ਵਿਚ ਹੈ। ਉਹ ਆਪਣੇ ਪਿਛੇ ਪਤਨੀ, ਇੱਕ ਪੁੱਤਰ, ਨੂੰਹ, ਦੋ ਧੀਆਂ, ਜਵਾਈ ਅਤੇ ਪੋਤੇ-ਪੋਤੀਆਂ ਛੱਡ ਗਏ ਹਨ। ਉਨ੍ਹਾਂ

ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਕਲਮਾਡੀ ਨਹੀਂ ਰਹੇ, ਦੇਹਾਂਤ Read More »

crime

ਬੰਗਲਾਦੇਸ਼ ਅੰਦਰ ਹਿੰਸਾ ਬਰਕਰਾਰ, ਇਕ ਹੋਰ ਹਿੰਦੂ ਵਪਾਰੀ ਦਾ ਕੀਤਾ ਕਤਲ

ਦਿੱਲੀ, 6 ਜਨਵਰੀ : ਬੰਗਲਾਦੇਸ਼ ਅੰਦਰ ਘਟ ਗਿਣਤੀ ਹਿੰਦੂਆਂ ਉਪਰ ਅਤਿਆਚਾਰ ਜਾਰੀ ਹੈ। ਹੁਣ ਤਾਜਾ ਮਾਮਲੇ ਵਿਚ ਇਕ ਹਿੰਦੂ ਵਪਾਰੀ ਦੀ ਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਘਟਨਾ ਦੌਰਾਨ 40 ਸਾਲਾ ਹਿੰਦੂ ਕਰਿਆਨਾ ਸਟੋਰ ਮਾਲਕ ਮਨੀ ਚੱਕਰਵਰਤੀ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਇਹ ਵਾਰਦਾਤ ਸੋਮਵਾਰ

ਬੰਗਲਾਦੇਸ਼ ਅੰਦਰ ਹਿੰਸਾ ਬਰਕਰਾਰ, ਇਕ ਹੋਰ ਹਿੰਦੂ ਵਪਾਰੀ ਦਾ ਕੀਤਾ ਕਤਲ Read More »

student

ਦਿੱਲੀ ਦੰਗੇ ਸਾਜ਼ਿਸ਼ ਮਾਮਲਾ: ਸੁਪਰੀਮ ਕੋਰਟ ਵਲੋ ਉਮਰ ਖਾਲਿਦ ਤੇ ਸ਼ਰਜੀਲ ਨੂੰ ਨਹੀ ਦਿਤੀ ਗਈ ਰਾਹਤ

ਦਿਲੀ, 5 ਜਨਵਰੀ : ਸੁਪਰੀਮ ਕੋਰਟ ਨੇ ਸੋਮਵਾਰ ਨੂੰ 2020 ਦੇ ਦਿੱਲੀ ਦੰਗਿਆਂ ਨਾਲ ਜੁੜੇ ਸਾਜ਼ਿਸ਼ ਮਾਮਲੇ ਵਿੱਚ ਵਿਦਿਆਰਥੀ ਕਾਰਕੁਨ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਉਨਾ ਵਲੋ ਦਿਤੀ ਜਮਾਨਤ ਲਈ ਅਰਜੀਆਂ ਨੂੰ ਜਿਥੇ ਰੱਦ ਕਰ ਦਿਤਾ ਹੈ, ਉਥੇ ਉਨਾ ਦੋਵਾਂ ਨੂੰ ਕੋਈ ਰਾਹਤ ਨਹੀ ਦਿਤੀ ਗਈ ਹੈ। ਜਿਕਰਯੋਗ ਹੈ ਕਿ ਸਾਰੇ ਆਰੋਪੀ 2020 ਦੇ

ਦਿੱਲੀ ਦੰਗੇ ਸਾਜ਼ਿਸ਼ ਮਾਮਲਾ: ਸੁਪਰੀਮ ਕੋਰਟ ਵਲੋ ਉਮਰ ਖਾਲਿਦ ਤੇ ਸ਼ਰਜੀਲ ਨੂੰ ਨਹੀ ਦਿਤੀ ਗਈ ਰਾਹਤ Read More »

Scroll to Top