ਅਮਰੀਕਾ ਨੇ ਆਪੋ ਆਪਣੇ ਮੁਲਕਾਂ ਨੰੁ ਭੇਜੇ ਜਾਣ ਵਾਲੇ 300 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੀਤਾ ਪਨਾਮਾ ਹੋਟਲ ਵਿਖੇ ਨਜਰਬੰਦ
ਅਮਰੀਕਾ ਨੇ ਆਪੋ ਆਪਣੇ ਮੁਲਕਾਂ ਨੰੁ ਭੇਜੇ ਜਾਣ ਵਾਲੇ 300 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੀਤਾ ਪਨਾਮਾ ਹੋਟਲ ਵਿਖੇ ਨਜਰਬੰਦ ਪਨਾਮਾ ਸ਼ਹਿਰ, 19 ਫਰਵਰੀ : ਅਮਰੀਕਾ ਵਲੋਂ ਬੇਰੋਕ ਜਾਰੀ ਆਪਣੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਮੁਲਕ ਭੇਜੇ ਜਾਣ ਦੀ ਕਾਰਵਾਈ ਦੇ ਚਲਦਿਆਂ 300 ਅਜਿਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਨਾਮਾ ਦੇ ਇਕ ਹੋਟਲ ਵਿਖੇ ਠਹਿਰਾਇਆ […]









