ਦੇਸ਼

sajjan

1984 ਸਿੱਖ ਦੰਗੇ ਮਾਮਲਾ: ਦਿੱਲੀ ਅਦਾਲਤ ਵੱਲੋਂ ਸੱਜਣ ਕੁਮਾਰ ਬਰੀ

ਨਵੀਂ ਦਿੱਲੀ, 22 ਜਨਵਰੀ : ਦਿੱਲੀ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿੱਚ ਹੋਈ ਹਿੰਸਾ ਨਾਲ ਜੁੜੇ ਮਾਮਲੇ ਵਿੱਚ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਵਿਸ਼ੇਸ਼ ਜੱਜ ਡੀ.ਆਈ.ਜੀ. ਵਿਨੈ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਪੇਸ਼ ਕੀਤੇ ਗਏ ਸਬੂਤ ਦੋਸ਼ […]

1984 ਸਿੱਖ ਦੰਗੇ ਮਾਮਲਾ: ਦਿੱਲੀ ਅਦਾਲਤ ਵੱਲੋਂ ਸੱਜਣ ਕੁਮਾਰ ਬਰੀ Read More »

naveen

ਭਾਰਤੀ ਜਨਤਾ ਪਾਰਟੀ ਦੇ ਨਿਤਿਨ ਨਬੀਨ 12ਵੇਂ ਕੌਮੀ ਪ੍ਰਧਾਨ ਬਣੇ

ਦਿੱਲੀ, 21 ਜਨਵਰੀ : ਭਾਰਤੀ ਜਨਤਾ ਪਾਰਟੀ ਨੂੰ ਅੱਜ ਨਵਾਂ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਰੂਪ ਵਿਚ ਮਿਲ ਗਿਆ ਹੈ, ਜਿਸ ਕਾਰਨ ਨਬੀਨ ਨੂੰ ਵਧਾਈਆਂ ਦੇਣ ਦਾ ਤਾਂਤਾਂ ਲੱਗ ਗਿਆ ਹੈ। ਨਿਤਿਨ ਨੇ ਆਪਣਾ ਅਹੁਦਾ ਸੰਭਾਲਣ ਮਗਰੋਂ ਦੇਸ਼ ਦੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਸਰਗਰਮ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ

ਭਾਰਤੀ ਜਨਤਾ ਪਾਰਟੀ ਦੇ ਨਿਤਿਨ ਨਬੀਨ 12ਵੇਂ ਕੌਮੀ ਪ੍ਰਧਾਨ ਬਣੇ Read More »

crime

ਭਾਰਤੀ ਹਵਾਈ ਸੈਨਾ ਦਾ ਟ੍ਰੇਨਿੰਗ ਜਹਾਜ਼ ਹਾਦਸਾਗ੍ਰਸਤ, ਦੋਵੇਂ ਪਾਇਲਟ ਸੁਰੱਖਿਅਤ

ਦਿੱਲੀ, 21 ਜਨਵਰੀ : ਭਾਰਤੀ ਸੈਨਾ ਦਾ ਇਕ ਜਹਾਜ ਅੱਜ ਟ੍ਰੇਨਿੰਗ ਕਰਦਾ ਹੋਇਆ ਅਚਾਨਕ ਹਾਦਸਾ ਗ੍ਰਸਤ ਹੋ ਗਿਆ, ਜਿਸ ਕਾਰਨ ਮੈਦਾਨ ਅੰਦਰ ਹਲਹਲ ਮਚ ਗਈ। ਇਸ ਹਾਦਸੇ ਵਿਚ ਦੋਵੇ ਪਾਇਲਟ ਸੁਰਖਿਅਤ ਦਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਕੇਪੀ ਕਾਲਜ ਮੈਦਾਨ ਦੇ ਨੇੜੇ ਭਾਰਤੀ ਹਵਾਈ ਸੈਨਾ ਦਾ ਇੱਕ ਸਿਖਲਾਈ ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਕੇ ਨੇੜਲੇ ਛੱਪੜ

ਭਾਰਤੀ ਹਵਾਈ ਸੈਨਾ ਦਾ ਟ੍ਰੇਨਿੰਗ ਜਹਾਜ਼ ਹਾਦਸਾਗ੍ਰਸਤ, ਦੋਵੇਂ ਪਾਇਲਟ ਸੁਰੱਖਿਅਤ Read More »

twinkal

ਪੰਜਾਬ ਦੇ ਨੌਜਵਾਨ ਦੀ ਇਟਲੀ ਵਿਚ ਹੋਈ ਮੌਤ, ਪਰਿਵਾਰ ਭਾਰੀ ਸਦਮੇ ਵਿਚ

ਅੰਮ੍ਰਿਤਸਰ, 19 ਜਨਵਰੀ :  ਪੰਜਾਬ ਲਈ ਇਟਲੀ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਖੇਤਰ ਨਾਲ ਸਬੰਧਤ 24 ਸਾਲਾ ਨੌਜਵਾਨ ਦੀ ਇਟਲੀ ਵਿਚ ਭੇਦਭਰੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ਵਿਚ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਟਵਿੰਕਲ ਦੀ ਮੌਤ ਦੇ ਕਾਰਨਾਂ

ਪੰਜਾਬ ਦੇ ਨੌਜਵਾਨ ਦੀ ਇਟਲੀ ਵਿਚ ਹੋਈ ਮੌਤ, ਪਰਿਵਾਰ ਭਾਰੀ ਸਦਮੇ ਵਿਚ Read More »

crime

ਗਣਤੰਤਰ ਦਿਵਸ ਨੂੰ ਲੈ ਕੇ ਸਖਤ ਹੋਇਆ ਪ੍ਰਸ਼ਾਸ਼ਨ ਸੱਕੀ ਅਪਰਾਧੀਆਂ ਦੇ ਜਾਰੀ ਕੀਤੇ ਪੋਸਟ

ਦਿਲੀ, 19 ਜਨਵਰੀ : 77ਵੇਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਪ੍ਰਸ਼ਾਸ਼ਨ ਪੂਰੀਤਰ੍ਹਾ ਸਖਤ ਨਜਰ ਆ ਰਿਹਾ ਹੈ। ਇਸ ਲਈ ਤਿਆਰੀਆਂ ਤੇ ਸਾਵਧਾਨੀਆਂ ਦੇ ਨਾਲ ਅਪਰਾਧੀਆਂ ਉਪਰ ਵੀ ਪਕੜ ਬਣਾਈ ਜਾ ਰਹੀ ਹੈ। ਦਿੱਲੀ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਸ਼ਹਿਰ ਭਰ ਵਿੱਚ ਵੱਡਾ ਅਲਰਟ ਜਾਰੀ ਕਰਦਿਆਂ ਖਾਲਿਸਤਾਨ ਅਤੇ ਅਲ-ਕਾਇਦਾ ਮਾਡਿਊਲਾਂ ਨਾਲ ਜੁੜੇ ਸ਼ੱਕੀ ਵਿਅਕਤੀਆਂ

ਗਣਤੰਤਰ ਦਿਵਸ ਨੂੰ ਲੈ ਕੇ ਸਖਤ ਹੋਇਆ ਪ੍ਰਸ਼ਾਸ਼ਨ ਸੱਕੀ ਅਪਰਾਧੀਆਂ ਦੇ ਜਾਰੀ ਕੀਤੇ ਪੋਸਟ Read More »

usa

ਅਮਰੀਕਾ ਨੇ ਭਾਰਤ ਨੂੰ ਗਾਜਾ ਬੋਰਡ ਆਫ ਪੀਸ ’ਚ ਸ਼ਾਮਲ ਹੋਣ ਦਾ ਸੱਦਾ ਦਿਤਾ

ਦਿੱਲੀ, 19 ਜਨਵਰੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗਾਜ਼ਾ ਵਿੱਚ ਸ਼ਾਂਤੀ ਅਤੇ ਪੁਨਰ ਨਿਰਮਾਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਨੂੰ ਗਾਜ਼ਾ ਦੇ ਬੋਰਡ ਆਫ ਪੀਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਦਸ ਦਈਏ ਕਿ ਗਾਜ਼ਾ ਲਈ ਇੱਕ ਕਾਰਜਕਾਰੀ ਬੋਰਡ ਵੀ ਬਣਾਇਆ ਗਿਆ ਹੈ, ਜਿਸ ਦਾ ਮਕਸਦ ਮੈਦਾਨੀ ਪੱਧਰ ’ਤੇ ਫ਼ੈਸਲਿਆਂ ਨੂੰ

ਅਮਰੀਕਾ ਨੇ ਭਾਰਤ ਨੂੰ ਗਾਜਾ ਬੋਰਡ ਆਫ ਪੀਸ ’ਚ ਸ਼ਾਮਲ ਹੋਣ ਦਾ ਸੱਦਾ ਦਿਤਾ Read More »

sukhi

ਸਰੂਪਾਂ ਦੇ ਮਾਮਲੇ ’ਚ ਵਿਧਾਇਕ ਡਾ. ਸੁੱਖੀ ਨੇ ਛੱਡੀ ਚੇਅਰਮੈਨੀ ਤੇ ਕੈਬਨਿਟ ਰੈਂਕ

ਦਿੱਲੀ, 19 ਜਨਵਰੀ : ਸਰੂਪਾਂ ਦੇ ਮਾਮਲੇ ਵਿਚ ਸਿਆਸੀ ਤਣਾਅ ਅੱਜ ਉਸ ਸਮੇ ਵਧ ਗਿਆ ਜਦੋ ਹਲਕਾ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਅੱਜ ਪੰਜਾਬ ਸਟੇਟ ਕੰਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਦੇ ਪਦ ਤੋਂ ਅਸਤੀਫ਼ਾ ਦੇ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਮਿਲਿਆ ਕੈਬਨਿਟ ਰੈਂਕ ਵੀ ਤਿਆਗ ਦਿੱਤਾ।

ਸਰੂਪਾਂ ਦੇ ਮਾਮਲੇ ’ਚ ਵਿਧਾਇਕ ਡਾ. ਸੁੱਖੀ ਨੇ ਛੱਡੀ ਚੇਅਰਮੈਨੀ ਤੇ ਕੈਬਨਿਟ ਰੈਂਕ Read More »

crime

ਰੁਦਰਪੁਰ ਵਿੱਚ ਕਾਂਗਰਸੀ ਕੌਂਸਲਰ ’ਤੇ ਜਾਨਲੇਵਾ ਹਮਲਾ, ਗੰਭੀਰ ਜਖਮੀ

ਦਿੱਲੀ, 19 ਜਨਵਰੀ : ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਰੁਦਰਪੁਰ ਸ਼ਹਿਰ ਵਿੱਚ ਐਤਵਾਰ ਸ਼ਾਮ ਕਾਂਗਰਸ ਦੇ ਵਿਧਾਇਕ ਤਿਲਕ ਰਾਜ ਬੇਹਾਰ ਦੇ ਪੁੱਤਰ ਅਤੇ ਨਗਰ ਨਿਗਮ ਕੌਂਸਲਰ ਸੌਰਭ ਰਾਜ ਬੇਹਾਰ ’ਤੇ ਤਿੰਨ ਨਕਾਬਪੋਸ਼ ਹਮਲਾਵਰਾਂ ਵੱਲੋਂ ਭਿਆਨਕ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਘਟਨਾ ਦੀ ਸੂਚਨਾ

ਰੁਦਰਪੁਰ ਵਿੱਚ ਕਾਂਗਰਸੀ ਕੌਂਸਲਰ ’ਤੇ ਜਾਨਲੇਵਾ ਹਮਲਾ, ਗੰਭੀਰ ਜਖਮੀ Read More »

modi

ਘੁਸਪੈਠੀਆਂ ਦੇ ਮਸਲੇ ’ਤੇ ਮੋਦੀ ਦਾ ਵੱਡਾ ਹਮਲਾ, ਟੀਐੱਮਸੀ ਤੇ ਕਾਂਗਰਸ ’ਤੇ ਵੋਟ ਬੈਂਕ ਦੀ ਰਾਜਨੀਤੀ ਦਾ ਦੋਸ਼

ਦਿੱਲੀ, 19 ਜਨਵਰੀ : ਸਿੰਗੂਰ ਵਿਚ ਹੋਈ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਸਿੰਗੂਰ ਅਤੇ ਅਸਾਮ ਦੇ ਕਲੀਆਬੋਰ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਪਾਰਟੀ ’ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਦੋਵਾਂ ਪਾਰਟੀਆਂ ’ਤੇ ਦੋਸ਼ ਲਗਾਇਆ ਕਿ ਵੋਟਾਂ ਦੀ ਖਾਤਰ ਘੁਸਪੈਠੀਆਂ ਨੂੰ ਸਹਾਰਾ ਦਿੱਤਾ ਜਾ ਰਿਹਾ ਹੈ, ਜੋ

ਘੁਸਪੈਠੀਆਂ ਦੇ ਮਸਲੇ ’ਤੇ ਮੋਦੀ ਦਾ ਵੱਡਾ ਹਮਲਾ, ਟੀਐੱਮਸੀ ਤੇ ਕਾਂਗਰਸ ’ਤੇ ਵੋਟ ਬੈਂਕ ਦੀ ਰਾਜਨੀਤੀ ਦਾ ਦੋਸ਼ Read More »

crime

IGI ਏਅਰਪੋਰਟ ’ਤੇ ਵੱਡੀ ਨਸ਼ਾ ਤਸਕਰੀ ਨਾਕਾਮ, ਵੱਡੀ ਮਾਤਰਾ ਵਿਚ ਗਾਂਜਾ ਬਰਾਮਦ

ਨਵੀਂ ਦਿੱਲੀ, 17 ਜਨਵਰੀ : ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਵੱਡੀ ਮਾਤਰਾ ਵਿਚ ਨਸ਼ਾ ਤਸੱਕਰੀ ਨੂੰ ਨਾਕਾਮ ਕਰਦਿਆਂ ਵੱਡੀ ਮਾਤਰਾਵਿਚ ਗਾਂਜਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸਦੀ ਭਾਰਤੀ ਕੀਮਤ 8 ਕਰੋੜ ਦੇ ਕਰੀਬ ਦਸੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਵਿਭਾਗ ਨੇ ਦੋ ਭਾਰਤੀ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

IGI ਏਅਰਪੋਰਟ ’ਤੇ ਵੱਡੀ ਨਸ਼ਾ ਤਸਕਰੀ ਨਾਕਾਮ, ਵੱਡੀ ਮਾਤਰਾ ਵਿਚ ਗਾਂਜਾ ਬਰਾਮਦ Read More »

Scroll to Top