ਅੰਮ੍ਰਿਤਪਾਲ ਨੂੰ ਪਹਿਲਾਂ ਸਹੂੰ ਚੁਪਕੇ ਚੁਪਕੇ ਚੁਕਵਾਈ ਤੇ ਹੁਣ ਪਰਿਵਾਰਕ ਮੈਂਬਰਾਂ ਦੀ ਮੁਲਾਕਾਤ ਵੀ ਚੁਪਕੇ ਚੁਪਕੇ
ਅੰਮ੍ਰਿਤਪਾਲ ਨੂੰ ਪਹਿਲਾਂ ਸਹੂੰ ਚੁਪਕੇ ਚੁਪਕੇ ਚੁਕਵਾਈ ਤੇ ਹੁਣ ਪਰਿਵਾਰਕ ਮੈਂਬਰਾਂ ਦੀ ਮੁਲਾਕਾਤ ਵੀ ਚੁਪਕੇ ਚੁਪਕੇ ਨਵੀਂ ਦਿੱਲੀ, 5 ਜੁਲਾਈ : ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਨੂੰ ਜਿਥੇ ਸਰਕਾਰ ਨੇ ਪਹਿਲਾਂ ਸਹੂੰ ਪੂਰੇ ਚੁਪਕੇ ਚੁਪਕੇ ਚੁਕਵਾਈ ਤੇ ਹੁਣ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਵੀ ਚੁਪਕੇ ਚੁਪਕੇ ਹੀ ਕਰਵਾਈ ਜਾ ਰਹੀ ਹੈ। ਭਰੋਸੇਯੋਗ […]









