ਚੰਡੀਗੜ ਦੇ ਵੀਸੀ ਸਤਨਾਮ ਸਿੰਘ ਰਾਜ ਸਭਾ ਲਈ ਨਾਮਜਦ
ਚੰਡੀਗੜ ਦੇ ਵੀਸੀ ਸਤਨਾਮ ਸਿੰਘ ਰਾਜ ਸਭਾ ਲਈ ਨਾਮਜਦ ਚੰਡੀਗੜ੍ਹ। ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਕੇ ਸੰਧੂ ਨੂੰ ਵਧਾਈ ਦਿੱਤੀ। ਪੀਐਮ ਮੋਦੀ ਨੇ ਆਪਣੀ […]
ਚੰਡੀਗੜ ਦੇ ਵੀਸੀ ਸਤਨਾਮ ਸਿੰਘ ਰਾਜ ਸਭਾ ਲਈ ਨਾਮਜਦ Read More »









