ਆਪ ਨੇ ਕਿਹਾ : ਕੇਜਰੀਵਾਲ ਈਡੀ ਅਗੇ ਨਹੀ ਹੋਣਗੇ ਪੇਸ਼
ਆਪ ਨੇ ਕਿਹਾ : ਕੇਜਰੀਵਾਲ ਈਡੀ ਅਗੇ ਨਹੀ ਹੋਣਗੇ ਪੇਸ਼ ਨਵੀਂ ਦਿੱਲੀ, 2 ਫਰਵਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਰੱਦ ਹੋ ਚੁੱਕੀ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛ ਪੜਤਾਲ ਲਈ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਨਹੀਂ ਹੋਣਗੇ। ਇਹ ਜਾਣਕਾਰੀ ਆਮ ਆਦਮੀ ਪਾਰਟੀ (ਆਪ) ਨੇ ਦਿੱਤੀ। ਕੇਂਦਰੀ ਏਜੰਸੀ […]
ਆਪ ਨੇ ਕਿਹਾ : ਕੇਜਰੀਵਾਲ ਈਡੀ ਅਗੇ ਨਹੀ ਹੋਣਗੇ ਪੇਸ਼ Read More »









