ਪੰਜਾਬ ਸਥਿਤ ਫੂਡ ਚੇਨ ਡੋਨੀਟੋ ’ਤੇ ਡੋਮੀਨੋਜ਼ ਦੇ ਟ੍ਰੇਡਮਾਰਕ ਦੀ ਵਰਤੋਂ ਕਰਨ ‘ਤੇ ਦਿੱਲੀ ਹਾਈ ਕੋਰਟ ਨੇ ਲਾਈ ਰੋਕ
ਪੰਜਾਬ ਸਥਿਤ ਫੂਡ ਚੇਨ ਡੋਨੀਟੋ ’ਤੇ ਡੋਮੀਨੋਜ਼ ਦੇ ਟ੍ਰੇਡਮਾਰਕ ਦੀ ਵਰਤੋਂ ਕਰਨ ‘ਤੇ ਦਿੱਲੀ ਹਾਈ ਕੋਰਟ ਨੇ ਲਾਈ ਰੋਕ ਨਵੀਂ ਦਿੱਲੀ : ਪੰਜਾਬ ਸਥਿਤ ਫੂਡ ਚੇਨ ਡੋਨੀਟੋ ’ਤੇ ਪਿਜ਼ਾ ਤੇ ਬਰਗਰ ਵੇਚਣ ਲਈ ਡੋਮੀਨੋਜ਼ ਦੇ ਟ੍ਰੇਡਮਾਰਕ ਦੀ ਵਰਤੋਂ ਕਰਨ ’ਤੇ ਦਿੱਲੀ ਹਾਈ ਕੋਰਟ ਨੇ ਰੋਕ ਲਗਾਈ ਹੈ। ਜਸਟਿਸ ਅਨੀਸ਼ ਦਿਆਲ ਨੇ ਡੋਨੀਟੋ ਨੂੰ ਆਪਣੇ ਡੋਮੇਨ […]









