ਸਿਵਲ ਸਰਜਨ ਡਾ. ਸੰਜੇ ਗੋਇਲ ਵੱਲੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਕੀਤਾ ਸੁਚੇਤ
ਸਿਵਲ ਸਰਜਨ ਡਾ. ਸੰਜੇ ਗੋਇਲ ਵੱਲੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਕੀਤਾ ਸੁਚੇਤ ਸਿਹਤ ਟੀਮ ਵੱਲੋਂ ਬਿਸ਼ਨ ਨਗਰ ਪਟਿਆਲਾ ਵਿੱਚ ਡਾਇਰੀਆ ਰੋਕਥਾਮ ਸਬੰਧੀ ਕੀਤੀ ਕਾਰਵਾਈ ਪਟਿਆਲਾ 19 ਜੂਨ : ਸਿਵਲ ਸਰਜਨ ਡਾ. ਸੰਜੇ ਗੋਇਲ ਦੇ ਧਿਆਨ ਵਿੱਚ ਯੂ ਪੀ ਐਚ ਸੀ ਬਿਸ਼ਨ ਨਗਰ ਪਟਿਆਲਾ ਦੇ ਮੈਡੀਕਲ ਅਫਸਰ ਡਾ. ਭਵਨੀਤ ਕੌਰ […]









