ਮੋਹਾਲੀ ਵਿਖੇ ਪੁਲਸ ਤੇ ਗੈਗਸਟਰਾਂ ਵਿਚਕਾਰ ਹੋਈ ਫਾਈਰਿੰਗ, ਦੋ ਕਾਬੂ
ਮੋਹਾਲੀ ਵਿਖੇ ਪੁਲਸ ਤੇ ਗੈਗਸਟਰਾਂ ਵਿਚਕਾਰ ਹੋਈ ਫਾਈਰਿੰਗ, ਦੋ ਕਾਬੂ ਚੰਡੀਗੜ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰਾਂ ਨੂੰ ਦਿੱਤੀ ਚੇਤਾਵਨੀ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਵਿੱਚ ਹੈ। ਮੋਹਾਲੀ ਦੇ ਲਾਂਡਰਾਂ ਕੋਲ ਸਨੇਟਾ ਵਿਖੇ ਪੁਲਿਸ ਅਤੇ ਬਦਮਾਸ਼ਾਂ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ ਹੈ। ਮੋਹਾਲੀ ਪੁਲਿਸ ਦੀ ਸੀਆਈ ਤੇ ਦੋ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ ਹੈ। ਦੋਵੇਂ […]
ਮੋਹਾਲੀ ਵਿਖੇ ਪੁਲਸ ਤੇ ਗੈਗਸਟਰਾਂ ਵਿਚਕਾਰ ਹੋਈ ਫਾਈਰਿੰਗ, ਦੋ ਕਾਬੂ Read More »








