ਭਾਰੀ ਧੁੰਦ ਕਾਰਨ ਟਕਰਾਈਆਂ ਆਪਸ ਵਿੱਚ ਕਈ ਗੱਡੀਆਂ
ਭਾਰੀ ਧੁੰਦ ਕਾਰਨ ਟਕਰਾਈਆਂ ਆਪਸ ਵਿੱਚ ਕਈ ਗੱਡੀਆਂ ਬਿਆਸ : ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਸਥਿਤ ਕਸਬਾ ਬਿਆਸ ਵਿਖੇ ਇਕ ਤੋਂ ਬਾਅਦ ਇਕ ਕਰੀਬ 10 ਗੱਡੀਆਂ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦਰਮਿਆਨ ਇਕ ਸੀਮਿੰਟ ਦਾ ਭਰਿਆ ਟਰੱਕ ਬੇਕਾਬੂ ਹੋ ਕੇ ਫਲਾਈ ਓਵਰ ਤੋਂ ਕਰੀਬ 30 ਤੋਂ 40 ਫੁੱਟ […]
ਭਾਰੀ ਧੁੰਦ ਕਾਰਨ ਟਕਰਾਈਆਂ ਆਪਸ ਵਿੱਚ ਕਈ ਗੱਡੀਆਂ Read More »









