ਸੀ. ਬੀ. ਐਸ. ਈ. ਕੀਤੀ 21 ਸਕੂਲਾਂ ਦੀ ਮਾਨਤਾ ਰੱਦ
ਸੀ. ਬੀ. ਐਸ. ਈ. ਕੀਤੀ 21 ਸਕੂਲਾਂ ਦੀ ਮਾਨਤਾ ਰੱਦ ਨਵੀਂ ਦਿੱਲੀ : ਸੈਂਟਰਲ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐਸ. ਈ.) ਨੇ ਦੇਸ਼ ਦੇ 21 ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ । ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਕੂਲਾਂ ਵਿੱਚ ਦਿੱਲੀ ਦੇ 16 ਸਕੂਲ ਸ਼ਾਮਲ ਹਨ। ਇਸ ਤੋਂ ਇਲਾਵਾ ਰਾਜਸਥਾਨ ਦੇ 5 ਸਕੂਲ ਸ਼ਾਮਲ […]
ਸੀ. ਬੀ. ਐਸ. ਈ. ਕੀਤੀ 21 ਸਕੂਲਾਂ ਦੀ ਮਾਨਤਾ ਰੱਦ Read More »









