ਸੰਸਦ ਮੈਬਰ ਦੀ ਅਣਪਛਾਤਿਆਂ ਨੇ ਖੋਹੀ ਚੈਨ
ਦਿਲੀ, 4 ਅਗਸਤ : ਸੰਸਦ ਮੈਬਰ ਆਰ ਸੁਧਾ ਦੀ ਅੱਜ ਸਵੇਰ ਦੀ ਸੈਰ ਕਰਨ ਦੋਰਾਨ ਕਿਸੇ ਅਣਪਛਾਤਿਆਂ ਵਲੋ ਚੇਨ ਖੋਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਅੱਜ ਸਵੇਰੇ ਤਾਮਿਲ ਨਾਡੂ ਦੇ Mayiladuthurai ਤੋਂ ਸੰਸਦ ਮੈਂਬਰ ਆਰ. ਸੁਧਾ ਦੀ ਚਾਣਕਿਆਪੁਰੀ ਦੀ ਡਿਪਲੋਮੈਟਿਕ ਐਨਕਲੇਵ ਵਿੱਚੋਂ ਸੋਨੇ ਦੀ ਚੇਨ ਖੋਹ ਕੇ ਲੈ ਗਏ। […]
ਸੰਸਦ ਮੈਬਰ ਦੀ ਅਣਪਛਾਤਿਆਂ ਨੇ ਖੋਹੀ ਚੈਨ Read More »









