ਅਰਥਚਾਰੇ ਨੂੰ ਦਿਹਾਤੀ ਖ਼ਪਤ ਵਿੱਚ ਸੁਧਾਰ, ਸਰਕਾਰੀ ਖ਼ਪਤ ਤੇ ਨਿਵੇਸ਼ ਵਿੱਚ ਤੇਜ਼ੀ ਅਤੇ ਮਜ਼ਬੂਤ ਸੇਵਾ ਬਰਾਮਦ ਨਾਲ ਸਹਿਯੋਗ ਮਿਲਿਆ ਹੈ : ਕੇਂਦਰੀ ਬੈਂਕ
ਅਰਥਚਾਰੇ ਨੂੰ ਦਿਹਾਤੀ ਖ਼ਪਤ ਵਿੱਚ ਸੁਧਾਰ, ਸਰਕਾਰੀ ਖ਼ਪਤ ਤੇ ਨਿਵੇਸ਼ ਵਿੱਚ ਤੇਜ਼ੀ ਅਤੇ ਮਜ਼ਬੂਤ ਸੇਵਾ ਬਰਾਮਦ ਨਾਲ ਸਹਿਯੋਗ ਮਿਲਿਆ ਹੈ : ਕੇਂਦਰੀ ਬੈਂਕ ਮੁੰਬਈ : ਭਾਰਤੀ ਅਰਥਚਾਰਾ ਮਜ਼ਬੂਤੀ ਤੇ ਸਥਿਰਤਾ ਦਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ 6.6 ਫੀਸਦ ਰਹਿਣ ਦਾ ਅਨੁਮਾਨ ਹੈ। ਭਾਰਤੀ ਰਿਜ਼ਰਵ […]









