ਦਿੱਲੀ ਦੇ ਲੋਕਾਂ ਦਾ ਭਵਿਖ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਹੀ ਸੁਰਖਿਅਤ : ਅਜੀਤਪਾਲ ਕੋਹਲੀ
ਦਿੱਲੀ ਦੇ ਲੋਕਾਂ ਦਾ ਭਵਿਖ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਹੀ ਸੁਰਖਿਅਤ : ਅਜੀਤਪਾਲ ਕੋਹਲੀ – ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਕਰੇਗੀ ਵੱਡੀ ਜਿੱਤ ਪ੍ਰਾਪਤ, ਕੀਤਾ ਜੋਰਦਾਰ ਪ੍ਰਚਾਰ – ਲੋਕਾਂ ਦੀਆਂ ਸਮੱਸਿਆਵਾਂ ਨੂੰ ਹੋਰ ਗੰਭੀਰਤਾ ਨਾਲ ਹੱਲ ਕਰਾਂਗੇ ਪਟਿਆਲਾ : ਆਮ ਆਦਮੀ ਪਾਰਟੀ ਦੇ ਹਲਕਾ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ […]









