ਦਿੱਲੀ ਅਸੈਂਬਲੀ ਸਪੀਕਰ ਨੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਸਣੇ ਆਪ ਦੇ 14 ਵਿਧਾਇਕਾਂ ਨੂੰ ਕੀਤਾ ਪੂਰੇ ਦਿਨ ਲਈ ਮੁਅੱਤਲ
ਦਿੱਲੀ ਅਸੈਂਬਲੀ ਸਪੀਕਰ ਨੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਸਣੇ ਆਪ ਦੇ 14 ਵਿਧਾਇਕਾਂ ਨੂੰ ਕੀਤਾ ਪੂਰੇ ਦਿਨ ਲਈ ਮੁਅੱਤਲ ਨਵੀਂ ਦਿੱਲੀ, 25 ਫਰਵਰੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਅਸੈਂਬਲੀ ਦੇ ਸਪੀਕਰ ਵਿਜੈਂਦਰ ਗੁਪਤਾ ਨੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਸਣੇ ਆਮ ਆਦਮੀ ਪਾਰਟੀ ਦੇ 14 ਵਿਧਾਇਕਾਂ ਨੂੰ ਪੂਰੇ ਦਿਨ ਲਈ ਮੁਅੱਤਲ ਕਰ ਦਿੱਤਾ […]









