ਡਾ. ਗੁਰਮੀਤ ਸਿੰਘ ਨੂੰ ਬਣੇ ESRDS-ਫਰਾਂਸ ਦੇ ਬੋਰਡ ਆਫ਼ ਟਰੱਸਟੀ ਵਿੱਚ ਸ਼ਾਮਲ ਕਰਨ ਤੇ ਭਾਰਤ ਦੇ ਪਹਿਲੇ ਸਿੱਖ ਬਣੇ
ਨਵੀਂ ਦਿੱਲੀ, 21 ਮਾਰਚ : ਬੈੱਲਾਮੋਂਡ ਹੋਟਲਜ਼ (Bellamonde Hotels) ਦੇ ਚੈਅਰਮੈਨ ਡਾ. ਗੁਰਮੀਤ ਸਿੰਘ ਨੂੰ Ecole Supérieure Robert de Sorbon (ESRDS), ਫਰਾਂਸ ਦੇ ਬੋਰਡ ਆਫ਼ ਟਰੱਸਟੀ ਵਜੋਂ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਉਹ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਭਾਰਤ ਦੇ ਪਹਿਲੇ ਸਿੱਖ ਬਣ ਗਏ ਹਨ । ESRDS-ਫਰਾਂਸ ਦੇ ਪ੍ਰਧਾਨ ਡਾ. ਜੌਨ ਥਾਮਸ ਪ੍ਰਾਡੇ, ਉਪ-ਪ੍ਰਧਾਨ […]








