ਬਹਾਦਰਗੜ੍ਹ ਤੋਂ ਭੱਠਲਾਂ ਤੱਕ ਕੱਢਿਆ ਮਹਾਨ ਨਗਰ ਕੀਰਤਨ
ਪਟਿਆਲਾ – ਗੁਰਦੁਆਰਾ ਪਾਤਸ਼ਾਹੀ 9ਵੀਂ ਬਹਾਦਰਗੜ੍ਹ ਸਾਹਿਬ ਤੋਂ ਗੁਰਦੁਆਰਾ ਸੱਚਖੰਡ ਭੱਠਲਾਂ ਤੱਕ ਅੱਜ ਮਹਾਨ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਦੀ ਅਰੰਭਤਾ ਅਰਦਾਸ ਉਪਰੰਤ ਕੀਤੀ ਗਈ। ਇਸ ਮੌਕੇ ਡਾ ਜਗਜੀਤ ਸਿੰਘ ਦਰਦੀ, ਸਰਦਾਰਨੀ ਜਸਵਿੰਦਰ ਕੌਰ ਦਰਦੀ, ਸ ਹਰਪ੍ਰੀਤ ਸਿੰਘ ਦਰਦੀ, ਜਥੇਦਾਰ ਰਾਜ ਸਿੰਘ ਖਾਲਸਾ, ਭਾਈ ਜੋਗਿੰਦਰ ਸਿੰਘ, ਪ੍ਰਭਜੀਤ ਸਿੰਘ ਚੌਧਰੀ ਸਮੇਤ ਹੋਰ ਸ਼ਖ਼ਸੀਅਤਾਂ ਨੇ ਹਾਜਰੀ ਭਰੀ […]
ਬਹਾਦਰਗੜ੍ਹ ਤੋਂ ਭੱਠਲਾਂ ਤੱਕ ਕੱਢਿਆ ਮਹਾਨ ਨਗਰ ਕੀਰਤਨ Read More »









