ਚਰਚਾ ਵਿੱਚ ਖਬਰਾਂ

karachi

ਇਰਾਨੀ ਅਟੈਕ : ਕਰਾਚੀ ’ਚ ਅਮਰੀਕੀ ਦੂਤਾਵਾਸ ਬਾਹਰ ਹਿੰਸਕ ਝੜਪਾਂ

ਕਰਾਚੀ, 2 ਮਾਰਚ : ਇਰਾਨ ਵਿਚ ਹੋਏ ਵੱਡੇ ਅਟੈਕ ਤੋ ਬਾਅਦ ਹੁਣ ਅਮਰੀਕਾ ਦਾ ਹਰ ਪਾਸਿਓ ਵਿਰੋਧ ਹੋ ਰਿਹਾ ਹੈ ਅਤੇ ਹੁਣ ਤਾਜਾ ਮਾਮਲੇ ਵਿਚ ਪਾਕਿਸਤਾਨ ਦੇ ਕਰਾਚੀ ਵਿਚ ਵੀ ਲੋਕਾਂ ਵਲੋ ਅਮਰੀਕੀ ਦੂਤਾਵਾਸ ਉਪਰ ਹਮਲਾ ਕੀਤਾ ਗਿਆ ਹੈ, ਜਿਸ ਕਾਰਨ ਅੱਜ ਭਿਆਨਕ ਝੜਪਾਂ ਹੋ ਗਈਆਂ, ਜਿਨ੍ਹਾਂ ਵਿੱਚ ਲਗਭਗ 10 ਲੋਕਾਂ ਦੀ ਮੌਤ ਹੋਣ ਦੀ […]

ਇਰਾਨੀ ਅਟੈਕ : ਕਰਾਚੀ ’ਚ ਅਮਰੀਕੀ ਦੂਤਾਵਾਸ ਬਾਹਰ ਹਿੰਸਕ ਝੜਪਾਂ Read More »

us

ਇਰਾਨੀ ਹਮਲਿਆਂ ’ਚ ਤਿੰਨ ਅਮਰੀਕੀ ਸੈਨਿਕ ਹਲਾਕ, ਤਣਾਅ ਵਧਿਆ

ਵਾਸ਼ਿੰਗਟਨ, 2 ਮਾਰਚ : ਪਿਛਲੇ ਦਿਨੀ ਜਿਥੇ ਅਮਰੀਕਾ ਤੇ ਇਜਰਾਇਲੀ ਹਮਲਿਆਂ ਦੌਰਾਨ ਇਰਾਨ ਦੇ ਸੁਪਰੀਮ ਲੀਡਰ ਖਾਨੇਮੇਈ ਦੀ ਮੌਤ ਹੋਣ ਦੀ ਖਬਰ ਫੈਲ ਚੁਕੀ ਹੈ। ਉਥੇ ਹੁਣ ਇਰਾਨੀ ਨੇ ਆਪਣੇ ਹਮਲੇ ਦੂਸਰੇ ਦੇਸ਼ਾਂ ਉਪਰ ਤੇਜ ਕਰ ਦਿਤੇ ਹਨ। ਤਾਜਾ ਮਾਮਲੇ ਵਿਚ ਇਰਾਨੀ ਵਲੋ ਕੀਤੇ ਗਏ ਹਮਲੇ ਦੌਰਾਨ ਤਿੰਨ ਅਮਰੀਕੀ ਸੈਨਿਕ ਮਾਰੇ ਗਏ ਹਨ, ਜਦਕਿ ਪੰਜ

ਇਰਾਨੀ ਹਮਲਿਆਂ ’ਚ ਤਿੰਨ ਅਮਰੀਕੀ ਸੈਨਿਕ ਹਲਾਕ, ਤਣਾਅ ਵਧਿਆ Read More »

israle

ਇਜਰਾਈਲ ਨੇ ਤੇਹਰਾਨ ਤੇ ਇਰਾਨੀ ਸ਼ਹਿਰਾਂ ਉਪਰ ਕੀਤੇ ਮਿਜਾਇਲੀ ਹਮਲੇ

ਤੇਹਰਾਨ, 28 ਫਰਵਰੀ : ਇਰਾਨ ਤੇ ਇਜਰਾਈਲ ਵਿਚਾਲੇ ਹਮਲੇ ਤੇਜ ਹੋ ਗਏ ਹਨ, ਜਿਸ ਕਾਰਨ ਅੱਜ ਇਜਰਾਈਲ ਵਲੋ ਤੇਹਰਾਨ ਤੇ ਇਰਾਨੀ ਸ਼ਹਿਰਾਂ ਉਪਰ ਵੱਡੇ ਪੱਧਰ ਤੇ ਹਮਲੇ ਕੀਤੇ ਗਏ ਹਨ। ਜਿਕਰਯੋਗ ਹੈ ਕਿ ਹਮਲਿਆਂ ਕਾਰਨ ਵੱਖ-ਵੱਖ ਥਾਵਾਂ ’ਤੇ ਅੱਗ ਭੜਕ ਉੱਠੀ। ਹਮਲਿਆਂ ਤੋਂ ਬਾਅਦ ਰਾਜਧਾਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਧੂੰਏਂ ਦੇ ਘਣੇ ਬੱਦਲ ਨਜ਼ਰ

ਇਜਰਾਈਲ ਨੇ ਤੇਹਰਾਨ ਤੇ ਇਰਾਨੀ ਸ਼ਹਿਰਾਂ ਉਪਰ ਕੀਤੇ ਮਿਜਾਇਲੀ ਹਮਲੇ Read More »

us

ਇਰਾਨ ਵਿਰੁੱਧ ਅਮਰੀਕਾ ਦੀ ਸਿੱਧੀ ਸੈਨਿਕ ਕਾਰਵਾਈ ਸ਼ੁਰੂ

ਵਾਸ਼ਿੰਗਟਨ, 27 ਫਰਵਰੀ : ਪਿਛਲੇ ਕਾਫੀ ਸਮੇ ਤੋ ਅਮਰੀਕਾ ਤੇੇ ਇਰਾਨ ਵਿਚਾਲੇ ਭਖਦੇ ਆ ਰਹੇ ਮਾਹੌਲ ਨੇ ਅੱਜ ਨਵਾਂ ਮੋਡ ਲੈ ਲਿਆ ਹੈ, ਜਿਸ ਕਾਰਨ ਅਮਰੀਕਾ ਤੇ ਇਰਾਨ ਵਿਚਾਲੇ ਸਿਧੀ ਸੈਨਿਕ ਕਾਰਵਾਈ ਸੁਰੂ ਹੋ ਗਈ ਹੈ। ਜਿਕਰਯੋਗ ਹੈ ‌ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਨੇ ਇਰਾਨ ਖ਼ਿਲਾਫ਼ ਵੱਡੇ ਪੱਧਰ ਦੀ

ਇਰਾਨ ਵਿਰੁੱਧ ਅਮਰੀਕਾ ਦੀ ਸਿੱਧੀ ਸੈਨਿਕ ਕਾਰਵਾਈ ਸ਼ੁਰੂ Read More »

congress

ਕਾਂਗਰਸ ਨੇ ਬਰਨਾਲਾ ਵਿਖੇ ਕੀਤੀ ਵਿਸ਼ਾਲ ਰੈਲੀ : ਚੁਕਿਆ ਮਨਰੇਗਾ ਦਾ ਮੁੱਦਾ

ਬਰਨਾਲਾ, 27 ਫਰਵਰੀ : ਬਰਨਾਲਾ ਵਿਖੇ ਕਾਂਗਰਸ ਵਲੋ ਮਨਰੇਗਾ ਮਜਦੂਰ, ਕਿਸਾਨ ਬਚਾਓ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ, ਮਲਿਕਾਰਜੁਨ ਖਰਗੇ, ਭੁਪੇਸ਼ ਬਘੇਲ, ਸੁਖਪਾਲ ਖਹਿਰਾ ਤੇ ਹੋਰ ਵੱਡੇ ਨੇਤਾ ਪੁੱਜੇ ਤੇ ਉਨਾ ਜਮਕੇ ਕੇਦਰ ਉਪਰ ਹਮਲੇ ਕੀਤੇ। ਜਿਕਰਯੋਗ ਹੈ ਕਿ ਕਾਂਗਰਸ ਵੱਲੋਂ ਆਯੋਜਿਤ “ਮਨਰੇਗਾ ਮਜ਼ਦੂਰ, ਕਿਸਾਨ ਬਚਾਓ ਰੈਲੀ” ਦੀ ਸ਼ੁਰੂਆਤ ਹੋ

ਕਾਂਗਰਸ ਨੇ ਬਰਨਾਲਾ ਵਿਖੇ ਕੀਤੀ ਵਿਸ਼ਾਲ ਰੈਲੀ : ਚੁਕਿਆ ਮਨਰੇਗਾ ਦਾ ਮੁੱਦਾ Read More »

mela2

ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ: ਸਕੂਲਾਂ ਤੇ ਕਾਲਜਾਂ ਦੇ ਸੱਭਿਆਚਾਰਕ ਮੁਕਾਬਲੇ

ਪਟਿਆਲਾ 28 ਫ਼ਰਵਰੀ : ਇੱਥੇ ਸ਼ੀਸ ਮਹਿਲ ਵਿਖੇ ਪੰਜਾਬ ਸਰਕਾਰ ਦੀ ਅਗਵਾਈ ’ਚ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਰਜੀਤ ਵਾਲੀਆ ਦੀ ਸਰਪ੍ਰਸਤੀ ’ਚ ਲਗਾਏ ਜਾ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੌਰਾਨ ਅੱਜ ਕਾਲਜਾਂ ਦੇ ਵਿਿਦਆਰਥੀਆਂ ਦੇ ਗੁੱਤਾਂ ਗੰੁਦਣ ਤੇ ਲੋਕ ਨਾਚਾਂ ਦੇ ਮੁਕਾਬਲੇ ਕਰਵਾਏ ਗਏ। ਵਧੀਕ ਡਿਪਟੀ ਕਮਿਸ਼ਨਰ ਕਮ ਮੇਲਾ ਅਫ਼ਸਰ ਦਮਨਜੀਤ ਸਿੰਘ ਮਾਨ,

ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ: ਸਕੂਲਾਂ ਤੇ ਕਾਲਜਾਂ ਦੇ ਸੱਭਿਆਚਾਰਕ ਮੁਕਾਬਲੇ Read More »

balbir2

ਪੰਜਾਬ ਨੂੰ ਸਰਵਾਈਕਲ ਕੈਂਸਰ ਮੁਕਤ ਬਣਾਉਣਾ ਸਰਕਾਰ ਦਾ ਟੀਚਾ – ਸਿਹਤ ਮੰਤਰੀ

ਪਟਿਆਲਾ 28 ਫਰਵਰੀ : ਪੰਜਾਬ ਵਿੱਚ ਧੀਆਂ ਦੀ ਸਿਹਤ ਸੁਰੱਖਿਆ ਵੱਲ ਇੱਕ ਇਤਿਹਾਸਕ ਅਤੇ ਦੂਰਅੰਦੇਸ਼ ਕਦਮ ਚੁੱਕਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਅੱਜ ਸਰਵਾਈਕਲ ਕੈਂਸਰ ਵਿਰੁੱਧ ਰਾਜ ਪੱਧਰੀ ਐੱਚ ਪੀ ਵੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮਹੱਤਵਪੂਰਨ ਮੁਹਿੰਮ ਦਾ ਆਗਾਜ਼ ਪਟਿਆਲਾ ਦੇ ਮਾਤਾ ਕੁਸ਼ੱਲਿਆ ਹਸਪਤਾਲ ਤੋਂ ਕੀਤਾ

ਪੰਜਾਬ ਨੂੰ ਸਰਵਾਈਕਲ ਕੈਂਸਰ ਮੁਕਤ ਬਣਾਉਣਾ ਸਰਕਾਰ ਦਾ ਟੀਚਾ – ਸਿਹਤ ਮੰਤਰੀ Read More »

park

ਕਥਿਤ ਸ਼ਰਾਬ ਘੁਟਾਲੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਸਿਸੋਦੀਆ ਦਾ ਬਰੀ ਹੋਣਾ ਇਤਿਹਾਸਕ ਜਿੱਤ – ਮੇਅਰ

ਪਟਿਆਲਾ, 28 ਫਰਵਰੀ – ਦਿੱਲੀ ਦੀ ਅਦਾਲਤ ਵੱਲੋਂ ਕਥਿਤ ਅਬਕਾਰੀ ਘੁਟਾਲੇ ਦੇ ਕੇਸ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ 21 ਹੋਰਨਾਂ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਦਾ ਪਟਿਆਲਾ ਵਿੱਚ ਭਰਵਾਂ ਸਵਾਗਤ ਕੀਤਾ ਗਿਆ ਹੈ। ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਇਸ ਦਿਨ ਨੂੰ ਭਾਰਤ ਦੇ ਇਤਿਹਾਸ ਵਿੱਚ ਇੱਕ

ਕਥਿਤ ਸ਼ਰਾਬ ਘੁਟਾਲੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਸਿਸੋਦੀਆ ਦਾ ਬਰੀ ਹੋਣਾ ਇਤਿਹਾਸਕ ਜਿੱਤ – ਮੇਅਰ Read More »

barsat

ਕੇਸ ਵਿੱਚੋਂ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ ਕੀਤਾ ਬਰੀ, ਸਿਆਸੀ ਸਾਜ਼ਿਸ਼ ਦਾ ਹੋਇਆ ਪਰਦਾਫਾਸ਼ – ਬਰਸਟ

ਪਟਿਆਲਾ, 28 ਫਰਵਰੀ 2026  – ਦਿੱਲੀ ਦੀ ਮਾਣਯੋਗ ਅਦਾਲਤ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਭਾਰੀ ਸ੍ਰੀ ਮਨੀਸ਼ ਸਿਸੋਦੀਆ ਅਤੇ ਹੋਰਨਾਂ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਇਸ ਨੂੰ ਸੱਚਾਈ, ਇਨਸਾਫ਼ ਅਤੇ ਇਮਾਨਦਾਰ ਰਾਜਨੀਤੀ ਦੀ

ਕੇਸ ਵਿੱਚੋਂ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ ਕੀਤਾ ਬਰੀ, ਸਿਆਸੀ ਸਾਜ਼ਿਸ਼ ਦਾ ਹੋਇਆ ਪਰਦਾਫਾਸ਼ – ਬਰਸਟ Read More »

mela

ਮੇਰਾ ਪਟਿਆਲਾ ਮੈਂ ਹੀ ਸਵਾਰਾਂ ਟੀਮ ਨੂੰ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ‘ਚ ਭਰਵਾਂ ਹੁੰਗਾਰਾ

ਪਟਿਆਲਾ, 28 ਫਰਵਰੀ : ਪਟਿਆਲਾ ਸ਼ਹਿਰ ਵਿੱਚ ਪਲਾਸਟਿਕ ਦੇ ਲਿਫ਼ਾਫੇ ਚੁੱਕ ਕੇ ਸੜਕਾਂ ਤੇ ਹੋਰ ਆਲੇ ਦੁਆਲੇ ਨੂੰ ਸਾਫ਼-ਸੁਥਰਾ ਕਰਨ ਲਈ ਲੱਗੇ ਪਟਿਆਲਵੀਆਂ ਦੀ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਮੁਹਿੰਮ ਦੇ ਵਾਰੀਅਰਜ਼ ਵੱਲੋਂ ਇੱਥੇ ਸ਼ੀਸ਼ ਮਹਿਲ ਵਿਖੇ ਸਖੀ ਸ਼ਕਤੀ ਕਰਾਫ਼ਟ ਮੇਲੇ ਵਿੱਚ ਦਰਸ਼ਕਾਂ ਨੂੰ ਪਟਿਆਲਾ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ, ਖੁੱਲ੍ਹੇ ‘ਚ ਕੂੜਾ ਸੁੱਟਣ ਤੇ

ਮੇਰਾ ਪਟਿਆਲਾ ਮੈਂ ਹੀ ਸਵਾਰਾਂ ਟੀਮ ਨੂੰ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ‘ਚ ਭਰਵਾਂ ਹੁੰਗਾਰਾ Read More »

Scroll to Top