ਥਾਪਰ ਦੇ ਪ੍ਰੋ. ਸੁਨੀਲ ਕੁਮਾਰ ਸਿੰਗਲਾ ਅਕਾਦਮਿਕ ਉੱਤਮਤਾ ਲਈ ਵਿਸ਼ੇਸ਼ ਐਲੂਮਨੀ ਪੁਰਸਕਾਰ ਨਾਲ ਸਨਮਾਨਿਤ
ਪਟਿਆਲਾ, 7 ਅਪ੍ਰੈਲ : ਅਕਾਦਮਿਕ ਹਲਕਿਆਂ ਲਈ ਮਾਣ ਵਾਲੀ ਗੱਲ ਹੈ ਕਿ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਦੇ ਪ੍ਰੋਫੈਸਰ ਅਤੇ ਮੁਖੀ, ਪ੍ਰੋ. ਸੁਨੀਲ ਕੁਮਾਰ ਸਿੰਗਲਾ ਨੂੰ ਸੰਤ ਲੋਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਲੋਂਗੋਵਾਲ ਨੇ ਵੱਕਾਰੀ ਵਿਸ਼ੇਸ਼ ਐਲੂਮਨੀ ਪੁਰਸਕਾਰ (ਅਕਾਦਮਿਕ ਉੱਤਮਤਾ) ਨਾਲ ਸਨਮਾਨਿਤ ਕੀਤਾ ਹੈ। ਇਹ ਪੁਰਸਕਾਰ ਸਲਾਈਟ ਕੈਂਪਸ ਵਿਖੇ ਐਲੂਮਨੀ ਮੀਟ 2026 […]
ਥਾਪਰ ਦੇ ਪ੍ਰੋ. ਸੁਨੀਲ ਕੁਮਾਰ ਸਿੰਗਲਾ ਅਕਾਦਮਿਕ ਉੱਤਮਤਾ ਲਈ ਵਿਸ਼ੇਸ਼ ਐਲੂਮਨੀ ਪੁਰਸਕਾਰ ਨਾਲ ਸਨਮਾਨਿਤ Read More »









