ਘਾਹ ਨਾਲ ਅੱਖਾਂ ਬੰਦ ਕਰਕੇ ਬਣਾਈ ਗਈ ਕਲਾ: ਮੁੱਖ ਮੰਤਰੀ ਭਗਵੰਤ ਮਾਨ ਗ੍ਰੇਟ ਗ੍ਰਾਸ ਆਰਟਿਸਟ ਦੇ ਹੁਨਰ ਤੋਂ ਪ੍ਰਭਾਵਿਤ ਹੋਏ
ਪਟਿਆਲਾ : ਕੁਝ ਦਿਨ ਪਹਿਲਾਂ, ਇੱਕ ਸਮਾਗਮ ਦੌਰਾਨ, ਰਾਜਪੁਰਾ ਦੇ ਦੇਸ਼ ਦੇ ਇਕਲੌਤੇ ਗ੍ਰੇਟ ਗ੍ਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਖਾਸ ਮੁਲਾਕਾਤ ਕੀਤੀ। ਇਸ ਮੌਕੇ, ਕਲਾਕਾਰ ਨੇ ਮੁੱਖ ਮੰਤਰੀ ਨੂੰ ਘਾਹ ਦੇ ਤਿਣਕਿਆਂ ਤੋਂ ਬਣੀ ਭਾਰਤ ਦੇ ਰਾਸ਼ਟਰੀ ਪੰਛੀ, ਮੋਰ ਦੀ ਇੱਕ ਵਿਸ਼ੇਸ਼ ਕਲਾਕ੍ਰਿਤੀ ਭੇਟ ਕੀਤੀ […]









