ਸਕੂਲ ਵਲੋ ਸਜਾ ਦੇਣ ਤੇ ਵਿਦਿਆਰਥੀ ਨੇ ਚੁਕਿਆ ਖੌਫਨਾਕ ਕਦਮ, ਹੋਈ ਮੌਤ
ਗੁਰਦਾਸਪੁਰ, 02 ਮਈ 2026 : ਗੁਰਦਾਸਪੁਰ ਦੇ ਕਾਹਨੂੰਵਾਨ ਬਲਾਕ ਅਧੀਨ ਪੈਂਦੇ ਪਿੰਡ ਝੰਡਾ ਲੁਬਾਣਾ ਵਿੱਚ ਇਕ ਸਕੂਲ ਦੇ ਵਿਦਿਆਰਥੀ ਨੇ ਸਕੂਲ ਪ੍ਰਬੰਧਨ ਵਲੋ ਸਜਾ ਦੇਣ ਤੇ ਖੌਫਨਾਕ ਕਦਮ ਚੁਕਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ, ਜਿਸ ਕਾਰਨ ਪੁਲਸ ਵਿਭਾਗ ਨੇ ਮਾਪਿਆਂ ਦੇ ਬਿਆਨਾਂ ਤੇ ਸਕੂਲ ਪ੍ਰਬੰਧਕਾਂ ਵਿਰੁੱਧ ਮਾਮਲਾ ਦਰਜ ਕਰ ਲਿਆਹੈ। ਜਾਣਕਾਰੀ ਅਨੁਸਾਰ 15 […]
ਸਕੂਲ ਵਲੋ ਸਜਾ ਦੇਣ ਤੇ ਵਿਦਿਆਰਥੀ ਨੇ ਚੁਕਿਆ ਖੌਫਨਾਕ ਕਦਮ, ਹੋਈ ਮੌਤ Read More »









