ਕੇਂਦਰੀ ਪ੍ਰੀਖਿਆ ਵਿਚੋਂ ਸਿੱਖ ਕੰਕਾਰ ਲੁਹਾਉਣਾ ਘੱਟ ਗਿਣਤੀਆਂ ’ਤੇ ਹਮਲਾ : ਪ੍ਰੋ. ਬਡੂੰਗਰ
ਪਟਿਆਲਾ 10 ਫਰਵਰੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮੱਧ ਪ੍ਰਦੇਸ਼ ਦੇ ਮੁਰਾਦਬਾਦ ਨੇੜੇ ਪਿੰਡ ਕਾਠ ਵਿਚ ਚਲਦੀ ਕੇਂਦਰੀ ਪ੍ਰੀਖਿਆ ਵਿਚੋਂ ਸਿੱਖ ਕੰਕਾਰਾਂ ਨੂੰ ਲੁਹਾਏ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਘੱਟਗਿਣਤੀ ਵਰਗ ’ਤੇ ਹੋਇਆ ਹਮਲਾ ਕਰਾਰ ਦਿੱਤਾ। ਪ੍ਰੋ. ਬਡੂੰਗਰ ਨੇ ਕਿਹਾ ਅਕਸਰ ਹੀ ਵੇਖਣ ਵਿਚ ਆਇਆ […]
ਕੇਂਦਰੀ ਪ੍ਰੀਖਿਆ ਵਿਚੋਂ ਸਿੱਖ ਕੰਕਾਰ ਲੁਹਾਉਣਾ ਘੱਟ ਗਿਣਤੀਆਂ ’ਤੇ ਹਮਲਾ : ਪ੍ਰੋ. ਬਡੂੰਗਰ Read More »









