ਹਵਾ ਪ੍ਰਦੂਸ਼ਣ ਲਈ ਕੇਵਲ ਪਰਾਲੀ ਨਹੀਂ ਜ਼ਿੰਮੇਵਾਰ : ਸਿ਼ਵਰਾਜ ਚੌਹਾਨ
ਨਵੀਂ ਦਿੱਲੀ, 14 ਫਰਵਰੀ : ਦੇਸ਼ ਅੰਦਰ ਵਧ ਰਹੇ ਹਵਾਪ੍ਰਦੂਸ਼ਣ ਨੂੰ ਲੈ ਕੇ ਖੇਤੀਬਾੜੀ ਮੰਤਰੀ ਸਿਵਰਾਜ ਸਿੰਘ ਚੌਹਾਨ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ। ਉਨਾ ਕਿਹਾ ਕਿ ਇਸ ਪ੍ਰਦੂਸਣ ਲਈ ਸਿਰਫ ਕਿਸਾਨਾਂ ਨੂੰ ਜਿੰਮੇਵਾਰ ਠਹਿਰਾਉਣਾ ਸਹੀ ਨਹੀ ਹੈ। ਉਨਾ ਕਿਹਾ ਹੈ ਕਿ ਪ੍ਰਦੂਸ਼ਣ ਲਈ ਕੇਵਲ ਪਰਾਲੀ ਸਾੜਨ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ। ਉਨ੍ਹਾਂ ਇਹ ਗੱਲ […]
ਹਵਾ ਪ੍ਰਦੂਸ਼ਣ ਲਈ ਕੇਵਲ ਪਰਾਲੀ ਨਹੀਂ ਜ਼ਿੰਮੇਵਾਰ : ਸਿ਼ਵਰਾਜ ਚੌਹਾਨ Read More »









