ਏਆਈ ਸਮਿਟ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲਾਇਆ ਦੋਸ਼
ਨਵੀਂ ਦਿੱਲੀ, 13 ਫਰਵਰੀ : ਇਕ ਪਾਸੇ ਜਿਥੇ ਏ ਆਈ ਸਮਿਟ 2026 ਚਲ ਰਹੀ ਹੈ, ਉਧਰ ਦੂਸਰੇ ਪਾਸੇ ਇਸ ਸਮਿਟ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਹੋਏ ਏਆਈ ਸਮਿਟ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸਨੂੰ “ਗੈਰ-ਸੰਗਠਿਤ ਪੀਆਰ ਤਮਾਸ਼ਾ” ਕਰਾਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤੀ ਪ੍ਰਤਿਭਾ ਅਤੇ ਡੇਟਾ ਨੂੰ ਮਜ਼ਬੂਤ […]
ਏਆਈ ਸਮਿਟ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲਾਇਆ ਦੋਸ਼ Read More »









