ਸੁਖਪਾਲ ਖਹਿਰਾ ਦੇ ਘਰ ’ਤੇ ਵੱਡੀ ਕਾਰਵਾਈ, ਜੇਸੀਬੀ ਨਾਲ ਢਾਹਿਆ
ਕਪੂਰਥਲਾ, 19 ਫਰਵਰੀ : ਪੰਜਾਬ ਪੁਲਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋ ਅੱਜ ਸੀਨੀਅਰ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਘਰ ਉਪਰ ਵੱਡੀ ਕਾਰਵਾਈ ਕਰਦਿਆਂ ਉਨਾ ਦੇ ਘਰ ਦਾ ਜਿਹੜਾ ਹਿੱਸਾ ਨਿਯਮਾਂ ਅਨੁਸਾਰ ਨਹੀ ਸੀ, ਉਸਨੂੰ ਢਾਹਿਆ ਗਿਆ ਹੈ, ਜਿਸ ਕਾਰਨ ਉਨਾ ਦੇ ਸਮਰਥਕਾਂ ਅੰਦਰ ਭਾਰੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਇਸ ਕਾਰਵਾਈ ਦੇ […]
ਸੁਖਪਾਲ ਖਹਿਰਾ ਦੇ ਘਰ ’ਤੇ ਵੱਡੀ ਕਾਰਵਾਈ, ਜੇਸੀਬੀ ਨਾਲ ਢਾਹਿਆ Read More »









