ਬਿਸ਼ਨੋਈ ਦੇ ਵਕੀਲ ਤੇ ਹੋਈ ਗੋਲੀਬਾਰੀ, ਇੱਕ ਵਿਅਕਤੀ ਜ਼ਖਮੀ
ਦਿੱਲੀ, 25 ਫਰਵਰੀ : ਦਿੱਲੀ ਦੇ ਕਸ਼ਮੀਰੀ ਗੇਟ ਵਿਖੇ ਹੋਈ ਫਾਇਰਿੰਗ ਦੌਰਾਨ ਇਕ ਵਿਅਕਤੀ ਦੇ ਜਖਮੀ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਇਸ ਹਮਲੇ ਵਿਚ ਜਖਮੀ ਹੋਇਆ ਇਕ ਵਕੀਲ ਆਪਣੇ ਆਪ ਨੂੰ ਲਾਰੇਸ ਬਿਸ਼ਨੋਈ ਦੇ ਵਕੀਲਾਂ ਦੀ ਟੀਮ ਦਾ ਹਿੱਸਾ ਦਸ ਰਿਹਾ ਹੈ। ਇਸ ਮਾਮਲੇ ਵਿਚ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਕਾਰ ਨੂੰ […]
ਬਿਸ਼ਨੋਈ ਦੇ ਵਕੀਲ ਤੇ ਹੋਈ ਗੋਲੀਬਾਰੀ, ਇੱਕ ਵਿਅਕਤੀ ਜ਼ਖਮੀ Read More »









