ਕੇਂਦਰੀ ਕੈਬਨਿਟ ਵੱਲੋਂ ਕੇਰਲਾ ਦਾ ਨਾਮ ‘ਕੇਰਲਮ’ ਕਰਨ ਨੂੰ ਹਰੀ ਝੰਡੀ
ਨਵੀਂ ਦਿੱਲੀ, 25 ਫਰਵਰੀ : ਕੇਦਰੀ ਕੈਬਨਿਟ ਵਲੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਰਲਾ ਸਰਕਾਰ ਦੀ ਤਜਵੀਜ ਨੂੰ ਮੰਜੂਰੀ ਦਿੰਦਿਆਂ ਕੇਰਲਾ ਦਾ ਨਾਮ ਬਦਲ ਕੇ ਕੇਰਲਮ ਰੱਖਣ ਨੂੰ ਮੰਜੂਰੀ ਦੇ ਦਿੱਤੀ ਗਈ ਹੈ, ਜਿਸ ਕਾਰਨ ਲੋਕਾਂ ਅੰਦਰ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਕੈਬਨਿਟ ਦੀ ਮੰਜ਼ੂਰੀ ਤੋਂ ਬਾਅਦ ‘ਕੇਰਲਾ […]
ਕੇਂਦਰੀ ਕੈਬਨਿਟ ਵੱਲੋਂ ਕੇਰਲਾ ਦਾ ਨਾਮ ‘ਕੇਰਲਮ’ ਕਰਨ ਨੂੰ ਹਰੀ ਝੰਡੀ Read More »









