ਡੋਨਲਡ ਟਰੰਪ ਦਾ ਦਾਅਵਾ : ਇਰਾਨ ’ਤੇ ਵਧ ਰਿਹਾ ਦਬਾਅ, ਜੰਗ ਜਲਦੀ ਮੁੱਕਣ ਦੀ ਸੰਭਾਵਨਾ
ਵਾਸ਼ਿੰਗਟਨ, 13 ਮਾਰਚ : ਅਮਰੀਕਾ ਤੇ ਇਰਾਨ ਵਿਚਾਲੇ ਜਿਥੇ ਇਕ ਪਾਸੇ ਭਾਰੀ ਜੰਗ ਦਾ ਮਾਹੌਲ ਬਣਿਆ ਪਿਆ ਹੈ, ਉਥੇ ਹੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੱਲ ਰਹੇ ਸੈਨਿਕ ਟਕਰਾਅ ਕਾਰਨ ਇਰਾਨ ਉੱਤੇ ਭਾਰੀ ਦਬਾਅ ਬਣ ਗਿਆ ਹੈ ਅਤੇ ਸੰਭਵ ਹੈ ਕਿ ਉਹ ਜਲਦੀ ਹੀ ਪਿੱਛੇ ਹਟਣ ਲਈ ਮਜਬੂਰ ਹੋਵੇ। ਸੱਤ […]
ਡੋਨਲਡ ਟਰੰਪ ਦਾ ਦਾਅਵਾ : ਇਰਾਨ ’ਤੇ ਵਧ ਰਿਹਾ ਦਬਾਅ, ਜੰਗ ਜਲਦੀ ਮੁੱਕਣ ਦੀ ਸੰਭਾਵਨਾ Read More »









