ਢਾਕਾ ਵਿੱਚ ਹਿੰਦੂ ਅਧਿਆਪਕ ਦੇ ਘਰ ਅੱਗ, ਜਾਂਚ ਜਾਰੀ
ਢਾਕਾ, 16 ਜਨਵਰੀ : ਬੰਗਲਾਦੇਸ਼ ਅੰਦਰ ਹਿੰਦੂਆਂ ਉਪਰ ਹਿੰਸਾ ਰੁਕਨ ਦਾ ਨਾਮ ਨਹੀ ਲੈ ਰਹੀ ਹੈ। ਹੁਣ ਇਕ ਤਾਜਾ ਮਾਮਲੇ ਵਿਚ ਇਕ ਅਧਿਆਪਕ ਦਾ ਘਰ ਸੜਕੇ ਸੁਆਹ ਹੋ ਗਿਆ ਹੈ, ਜਿਸ ਸਬੰਧੀ ਪੁਲਸ ਵਲੋ ਜਾਂਚ ਜਾਰੀ ਹੈ। ਜਾਣਕਾਰੀ ਅਨੁਸਾਰ ਰਾਜਧਾਨੀ ਢਾਕਾ ਵਿੱਚ ਨਿੱਜੀ ਹਾਈ ਸਕੂਲ ਵਿੱਚ ਪੜ੍ਹਾਉਂਦੇ ਅਧਿਆਪਕ ਬਿਕਾਸ ਰੰਜਨ ਦੇਬ ਦੇ ਨਿਵਾਸ ’ਚ ਅਚਾਨਕ […]
ਢਾਕਾ ਵਿੱਚ ਹਿੰਦੂ ਅਧਿਆਪਕ ਦੇ ਘਰ ਅੱਗ, ਜਾਂਚ ਜਾਰੀ Read More »








