ਵਿਦੇਸ਼

ਅੰਨ੍ਹੇਵਾਹ ਫਾਈਰਿੰਗ, ਵਿਅਕਤੀ ਦੀ ਮੌਤ

ਅੰਨ੍ਹੇਵਾਹ ਫਾਈਰਿੰਗ, ਵਿਅਕਤੀ ਦੀ ਮੌਤ

ਆੜ੍ਹਤੀਏ ਦੀ ਦੁਕਾਨ ‘ਤੇ ਅੰਨ੍ਹੇਵਾਹ ਫਾਈਰਿੰਗ, ਵਿਅਕਤੀ ਦੀ ਮੌਤ ਤਲਵੰਡੀ ਭਾਈ, 24 ਜੂਨ 2023- ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਇੱਕ ਆੜ੍ਹਤੀਏ ਦੀ ਦੁਕਾਨ ਤੇ ਅਣਪਛਾਤਿਆਂ ਵਲੋਂ ਫ਼ਾਈਰਿੰਗ ਕਰ ਦਿੱਤੀ ਗਈ। ਇਸ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰੇਮ ਕੁਮਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ, ਚਿੱਟੇ ਦਿਨੇ […]

ਅੰਨ੍ਹੇਵਾਹ ਫਾਈਰਿੰਗ, ਵਿਅਕਤੀ ਦੀ ਮੌਤ Read More »

ਬਟਾਲਾ 'ਚ ਮੁੜ ਵਾਪਰੀ ਵੱਡੀ ਵਾਰਦਾਤ;

ਬਟਾਲਾ ‘ਚ ਮੁੜ ਵਾਪਰੀ ਵੱਡੀ ਵਾਰਦਾਤ

ਸ਼ੋਅਰੂਮ ਮਾਲਕ ਸਮੇਤ 3 ਜਣਿਆਂ ਨੂੰ ਮਾਰੀਆਂ ਗੋਲੀਆਂ ਬਟਾਲਾ, 24 ਜੂਨ 2023: ਬਟਾਲਾ ਵਿੱਚ ਇੱਕ ਵਾਰ ਫਿਰ ਵੱਡੀ ਵਾਰਦਾਤ ਵਾਪਰੀ ਹੈ। ਇਥੇ ਬਟਾਲਾ ਦੇ ਸਿਟੀ ਰੋਡ ਤੇ ਇਲੈਕਟ੍ਰਾਨਿਕ ਦੇ ਸ਼ੋਅਰੂਮ ਮਾਲਕ ਸਮੇਤ ਤਿੰਨ ਜਣਿਆਂ ‘ਤੇ ਦੋ ਵਿਅਕਤੀਆਂ ਨੇ ਸ਼ਰੇਆਮ ਗੋਲ਼ੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿਚ ਸ਼ੋਅਰੂਮ ਮਾਲਕ ਰਾਜੀਵ ਮਹਾਜਨ, ਅਨਿਲ ਮਹਾਜਨ ਅਤੇ ਮਾਨਵ ਮਹਾਜਨ ਜ਼ਖਮੀ

ਬਟਾਲਾ ‘ਚ ਮੁੜ ਵਾਪਰੀ ਵੱਡੀ ਵਾਰਦਾਤ Read More »

ਖੇਤਾਂ ਨੂੰ ਮਿਲੇ ਨਹਿਰੀ ਪਾਣੀ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਲਿਆਂਦੀ ਰੌਣਕ

ਖੇਤਾਂ ਨੂੰ ਮਿਲੇ ਨਹਿਰੀ ਪਾਣੀ ਨੇ ਕਿਸਾਨਾਂ ਦੇ ਚਿਹਰਿਆਂ ‘ਤੇ ਲਿਆਂਦੀ ਰੌਣਕ

ਭਗਵੰਤ ਮਾਨ ਸਰਕਾਰ ਨੇ ਕੀਤਾ ਵਾਅਦਾ ਨਿਭਾਇਆ : ਕਿਸਾਨ ਪਟਿਆਲਾ, 24 ਜੂਨ: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਕੀਤੇ ਵਾਅਦੇ ਤਹਿਤ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਪੁੱਜਣ ‘ਤੇ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਆ ਗਈ ਹੈ। ਪਟਿਆਲਾ ਦੇ ਪਿੰਡ

ਖੇਤਾਂ ਨੂੰ ਮਿਲੇ ਨਹਿਰੀ ਪਾਣੀ ਨੇ ਕਿਸਾਨਾਂ ਦੇ ਚਿਹਰਿਆਂ ‘ਤੇ ਲਿਆਂਦੀ ਰੌਣਕ Read More »

ਖੇਤੀਬਾੜੀ ਵਿਭਾਗ ਨੇ ਨਵੀਂ ਖੇਤੀ ਮਸ਼ੀਨਰੀ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕਤਾ

ਖੇਤੀਬਾੜੀ ਵਿਭਾਗ ਨੇ ਨਵੀਂ ਖੇਤੀ ਮਸ਼ੀਨਰੀ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕਤਾ

ਅਗਾਂਹਵਧੂ ਕਿਸਾਨਾਂ ਨੇ ਆਪਣੇ ਖੇਤੀ ਤਜਰਬੇ ਕੀਤਾ ਸਾਂਝੇ ਪਟਿਆਲਾ, 24 ਜੂਨ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਦੇ ਦਿਸ਼ਾ-ਨਿਰਦੇਸ਼ ‘ਤੇ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਆਲਮਪੁਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਖੇਤੀਬਾੜੀ ਮਾਹਰਾਂ ਨੇ ਮੌਜੂਦ ਕਿਸਾਨਾਂ ਨਾਲ ਜਿਥੇ ਵਿਚਾਰ

ਖੇਤੀਬਾੜੀ ਵਿਭਾਗ ਨੇ ਨਵੀਂ ਖੇਤੀ ਮਸ਼ੀਨਰੀ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕਤਾ Read More »

ਸੁਖਚੈਨ ਸਿੰਘ ਕਲਸਾਣੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ

ਸੁਖਚੈਨ ਸਿੰਘ ਕਲਸਾਣੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ

ਸਿਮਰਨਜੀਤ ਸਿੰਘ ਸਕੱਤਰ ਤੇ ਇੰਦਰਜੋਧ ਸਿੰਘ ਬਣਾਏ ਮੀਤ ਪ੍ਰਧਾਨ ਯੋਗਰਾਜ ਸਿੰਘ ਭਾਂਬਰੀ ਨੂੰ ਹੋਣਗੇ ਰਾਸ਼ਟਰੀ ਕੋਆਰਡੀਨੇਟਰ ਚੰਡੀਗੜ੍ਹ, 24 ਜੂਨ : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਦੇ ਬਿਹਤਰ ਸੰਚਾਲਨ ਅਤੇ ਰੋਜਮਰਾ ਗਤੀਵਿਧੀਆਂ ਨੂੰ ਮਜ਼ਬੂਤ ਅਤੇ ਗਤੀਸ਼ੀਲ ਕਰਨ ਦੇ ਉਦੇਸ਼ ਨਾਲ ਦੇਸ਼ ਦੀ ਇਸ ਸਭ ਤੋਂ ਪੁਰਾਣੀ ਰਜਿਸਟਰਡ ਕੌਮੀ ਗੱਤਕਾ ਸੰਸਥਾ ਵਿੱਚ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਗਈਆਂ

ਸੁਖਚੈਨ ਸਿੰਘ ਕਲਸਾਣੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ Read More »

ਮੱਕੀ ਤੇ ਮੂੰਗੀ ਦਾ ਕਿਸਾਨਾਂ ਨੂੰ ਘਟੋਂ ਘੱਟ ਸਮਰਥਨ ਮੁੱਲ ਨਾ ਮਿਲਣ ਕਾਰਨ ਵਪਾਰੀਆ ਵਲੋਂ ਕਿਸਾਨਾਂ ਦੀ ਲੁੱਟ ਜਾਰੀ

ਮੱਕੀ ਤੇ ਮੂੰਗੀ ਦਾ ਕਿਸਾਨਾਂ ਨੂੰ ਘਟੋਂ ਘੱਟ ਸਮਰਥਨ ਮੁੱਲ ਨਾ ਮਿਲਣ ਕਾਰਨ ਵਪਾਰੀਆ ਵਲੋਂ ਕਿਸਾਨਾਂ ਦੀ ਲੁੱਟ ਜਾਰੀ

ਕਣਕ ਅਤੇ ਝੋਨੇ ਦੇ ਫਸਲੀ ਚਕੱਰ ਵਿਚੋਂ ਕਿਸਾਨਾਂ ਨੂੰ ਬਾਹਰ ਕੱਢਣ ਲਈ ਬਦਲਵੀਆ ਫਸਲਾਂ ਦਾ ਸਰਕਾਰ ਘੱਟੋ ਘੱਟ ਸੱਰਥਨ ਮੁੱਲ ਤੇ ਖਰੀਦ ਕਰੇ-ਬਹਿਰੂ ਪਟਿਆਲਾ 24 ਜੂਨ () ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਫਸਲੀ ਚਕਰ ਵਿਚੋਂ ਕਢਣ ਲਈ ਦੁੁੂਸਰੀਆ ਹੋਰ ਲਾਹੇਬੰਦ ਫਸਲਾ ਦੀ ਪੈਦਾਰਵਾਰ ਕਰਨ ਲਈ ਖੇਤੀ ਵਿਭਿਨਤਾਂ ਅਪਣਾਉਣ ਲਈ ਪੁੂਰਾ ਜੋਰ

ਮੱਕੀ ਤੇ ਮੂੰਗੀ ਦਾ ਕਿਸਾਨਾਂ ਨੂੰ ਘਟੋਂ ਘੱਟ ਸਮਰਥਨ ਮੁੱਲ ਨਾ ਮਿਲਣ ਕਾਰਨ ਵਪਾਰੀਆ ਵਲੋਂ ਕਿਸਾਨਾਂ ਦੀ ਲੁੱਟ ਜਾਰੀ Read More »

ਬਟਾਲਾ ਘਟਨਾ ਦੀ ਹਿੰਦੂ ਤਖਤ ਮੁੱਖੀ ਵਲੋਂ ਨਿੰਦਾ

ਬਟਾਲਾ ਘਟਨਾ ਦੀ ਹਿੰਦੂ ਤਖਤ ਮੁੱਖੀ ਵਲੋਂ ਨਿੰਦਾ

ਬਟਾਲਾ ਘਟਨਾ ਦੀ ਹਿੰਦੂ ਤਖਤ ਮੁੱਖੀ ਵਲੋਂ ਨਿੰਦਾ ਅੱਜ ਬਟਾਲਾ ਸ਼ਹਿਰ ਵਿਖੇ ਸ਼ਿਵ ਸੈਨਾ ਆਗੂ ਰਾਜੀਵ ਮਹਾਜਨ ਉਸਦੇ ਭਰਾ ਅਮਿਤ ਮਹਾਜਨ ਪੁੱਤਰ ਮਾਨਵ ਮਹਾਜਨ ਤੇ ਦਿਨ ਦਿਹਾੜੇ ਗੋਲੀਆਂ ਚਲਾ ਕੇ ਜਖਮੀ ਕਰਨਾ ਬਹੁਤ ਹੀ ਮੰਦਭਾਗਾ ਹੈ ਇਸ ਘਟਨਾ ਦੀ ਨਿੰਦਾ ਅੱਜ ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਦੀ ਦੇਖ ਰੇਖ ਹੇਠ ਕਾਲੀ ਮਾਤਾ ਮੰਦਿਰ ਵਿਖੇ

ਬਟਾਲਾ ਘਟਨਾ ਦੀ ਹਿੰਦੂ ਤਖਤ ਮੁੱਖੀ ਵਲੋਂ ਨਿੰਦਾ Read More »

ਵੱਡੀ ਨਦੀ 'ਚ ਪਾਣੀ ਆਉਣ ਤੋਂ ਬਾਅਦ ਠੇਕੇਦਾਰ ਨੂੰ ਪਈਆਂ ਭਾਜੜਾਂ

ਵੱਡੀ ਨਦੀ ‘ਚ ਪਾਣੀ ਆਉਣ ਤੋਂ ਬਾਅਦ ਠੇਕੇਦਾਰ ਨੂੰ ਪਈਆਂ ਭਾਜੜਾਂ

ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਪਟਿਆਲਾ, 24 ਜੂਨ ਪਟਿਆਲਾ ਦੀ ਵੱਡੀ ਨਦੀ ਜੋ ਹਰ ਸਾਲ ਬਰਸਾਤਾਂ ਦੇ ਸਮੇਂ ਦੋਰਾਨ ਆਸ ਪਾਸ ਦੇ ਲੋਕਾਂ ਲਈ ਵੱਡੀ ਸਿਰਦਰਦੀ ਬਣ ਕੇ ਖੜ ਜਾਂਦੀ ਹੈ। ਬੇਸਕ ਕਾਫੀ ਅਰਸੇ ਤੋਂ ਬਾਅਦ ਕਦੇ ਵੀ ਹੜ ਵਰਗੀ ਸਥਿਤੀ ਸਹਿਰ ਅੰਦਰ ਨਹੀਂ ਬਣੀ, ਪਰ ਫਿਰ ਵੀ ਨਦੀ ਦੇ ਦੂਜੇ ਪਾਰ ਦੇ ਵਸਨੀਕਾਂ

ਵੱਡੀ ਨਦੀ ‘ਚ ਪਾਣੀ ਆਉਣ ਤੋਂ ਬਾਅਦ ਠੇਕੇਦਾਰ ਨੂੰ ਪਈਆਂ ਭਾਜੜਾਂ Read More »

ਪਟਿਆਲਾ ਵਿਖੇ ਪੈਨਸ਼ਨਰਜ਼ ਤੋਂ ਵਿਕਾਸ ਟੈਕਸ ਕੱਟਣ ਵਿਰੁੱਧ ਰੋਸ ਮੁਜਾਹਰਾ ਕਰਕੇ ਫੂਕੀਆ ਗਈਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ

ਪਟਿਆਲਾ ਵਿਖੇ ਪੈਨਸ਼ਨਰਜ਼ ਤੋਂ ਵਿਕਾਸ ਟੈਕਸ ਕੱਟਣ ਵਿਰੁੱਧ ਰੋਸ ਮੁਜਾਹਰਾ ਕਰਕੇ ਫੂਕੀਆ ਗਈਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ

ਪਟਿਆਲਾ ਵਿਖੇ ਪੈਨਸ਼ਨਰਜ਼ ਤੋਂ ਵਿਕਾਸ ਟੈਕਸ ਕੱਟਣ ਵਿਰੁੱਧ ਰੋਸ ਮੁਜਾਹਰਾ ਕਰਕੇ ਫੂਕੀਆ ਗਈਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਪਟਿਆਲਾ : 24 ਜੂਨ : ਪੰਜਾਬ ਯੂ.ਟੀ. ਮੁਲਾਜਮ ਅਤੇ ਪੈਨਸ਼ਨ ਸਾਂਝੇ ਫਰੰਟ ਅਤੇ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ ਕੀਤੇ ਫੈਸਲੇ ਮੁਤਾਬਿਕ ਅੱਜ ਪਟਿਆਲਾ ਦੇ ਸਮੂਹ ਮੁਲਾਜਮ ਅਤੇ ਪੈਨਸ਼ਨਰਜ਼ ਵਲੋਂ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਦਫਤਰ ਪੰਚਾਇਤ ਭਵਨ ਨੇੜੇ

ਪਟਿਆਲਾ ਵਿਖੇ ਪੈਨਸ਼ਨਰਜ਼ ਤੋਂ ਵਿਕਾਸ ਟੈਕਸ ਕੱਟਣ ਵਿਰੁੱਧ ਰੋਸ ਮੁਜਾਹਰਾ ਕਰਕੇ ਫੂਕੀਆ ਗਈਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ Read More »

ਪੀਐਸਪੀਸੀਐਲ ਨੇ ਬਿਜਲੀ ਚੋਰੀ ਤੇ ਹੋਰ ਉਲੰਘਣਾਵਾਂ ਲਈ 71 ਖਪਤਕਾਰਾਂ ਨੂੰ 31.81 ਲੱਖ ਰੁਪਏ ਜੁਰਮਾਨਾ ਕੀਤਾ

ਪੀਐਸਪੀਸੀਐਲ ਨੇ ਬਿਜਲੀ ਚੋਰੀ ਤੇ ਹੋਰ ਉਲੰਘਣਾਵਾਂ ਲਈ 71 ਖਪਤਕਾਰਾਂ ਨੂੰ 31.81 ਲੱਖ ਰੁਪਏ ਜੁਰਮਾਨਾ ਕੀਤਾ ਪਟਿਆਲਾ, 24 ਜੂਨ, 2023 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪੰਜਾਬ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਪੀ.ਐਸ.ਪੀ.ਸੀ.ਐਲ. ਦੇ ਬੁਲਾਰੇ ਨੇ ਖੁਲਾਸਾ ਕੀਤਾ ਕਿ ਪੀ.ਐਸ.ਪੀ.ਸੀ.ਐਲ. ਨੇ ਬਿਜਲੀ ਦੀ ਚੋਰੀ

ਪੀਐਸਪੀਸੀਐਲ ਨੇ ਬਿਜਲੀ ਚੋਰੀ ਤੇ ਹੋਰ ਉਲੰਘਣਾਵਾਂ ਲਈ 71 ਖਪਤਕਾਰਾਂ ਨੂੰ 31.81 ਲੱਖ ਰੁਪਏ ਜੁਰਮਾਨਾ ਕੀਤਾ Read More »

Scroll to Top