ਵਿਦੇਸ਼

ulia

ਰਾਸ਼ਟਰਪਤੀ ਵੋਲੋਦੀਮੀਰ ਜੇਲੇਸਕੀ ਨੇ ਯੁਲੀਆ ਨੂੰ ਬਣਾਇਆ ਪ੍ਰਧਾਨ ਮੰਤਰੀ

ਕੀਵ: ਰੂਸ ਅਤੇ ਯੁਕਰੇਨ ਦਾ ਇਕ ਪਾਸੇ ਵੱਡਾ ਯੁੱਧ ਚਲ ਰਿਹਾ ਹੈ, ਉਧਰ ਦੂਸਰੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਪਣੇ ਪ੍ਰਧਾਨ ਮੰਤਰੀਆਂ ਵਿਚ ਫੇਰ ਬਦਲ ਕੀਤਾ ਹੈ। ਹੁਣ ਜੇਲੇਸਕੀ ਵਲੋ ਮੌਜੂਦਾ ਪ੍ਰਧਾਨ ਮੰਤਰੀ ਡੇਨਿਸ ਸ਼ਮਿਹਾਲ ਨੂੰ ਹਟਾ ਕੇ ਯੂਲੀਆ ਸਵਿਰੀਡੇਂਕੋ ਨੂੰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਜ਼ੇਲੇਂਸਕੀ ਦਾ ਸਰਕਾਰ […]

ਰਾਸ਼ਟਰਪਤੀ ਵੋਲੋਦੀਮੀਰ ਜੇਲੇਸਕੀ ਨੇ ਯੁਲੀਆ ਨੂੰ ਬਣਾਇਆ ਪ੍ਰਧਾਨ ਮੰਤਰੀ Read More »

church

ਇਜਰਾਈਲ ਨੇ ਕੀਤਾ ਗਾਜਾ ਵਿਖੇ ਚਰਚਾ ਉਪਰ ਹਮਲਾ

ਦਿਲੀ, 17 ਜੁਲਾਈ : ਇਜਰਾਈਲ ਵਲੋ ਗਾਜਾ ਵਿਚ ਹਮਲਿਆਂ ਦਾ ਦੌਰ ਰੁਕਨ ਦਾ ਨਾਮ ਨਹੀ ਲੈ ਰਿਹਾ ਹੈ। ਹੁਣ ਤਾਜਾ ਮਾਮਲੇ ਵਿਚ ਇਜਰਾਈਲ ਨੇ ਗਾਜਾ ਵਿਖੇ ਇਕ ਚਰਚਾ ਤੇ ਹਮਲਾ ਕੀਤਾ ਹੈ। ਜਾਣਕਾਰੀ ਅਨੁਸਾਰ ਕੈਥੋਲਿਕ ਚਰਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਸਵੇਰੇ ਉੱਤਰੀ ਗਾਜ਼ਾ ਵਿੱਚ ਹੋਲੀ ਫੈਮਿਲੀ ਚਰਚ ’ਤੇ ਹੋਏ ਹਮਲੇ ਵਿੱਚ ਪੈਰਿਸ਼ ਪਾਦਰੀ

ਇਜਰਾਈਲ ਨੇ ਕੀਤਾ ਗਾਜਾ ਵਿਖੇ ਚਰਚਾ ਉਪਰ ਹਮਲਾ Read More »

iraq

ਇਰਾਕ ਦੇ ਮਾਲ ਵਿਚ ਲਗੀ ਭਿਆਨਕ ਅੱਗ, ਕਈ ਹਲਾਕ

ਦਿਲੀ, 17 ਜੁਲਾਈ : ਇਰਾਕ ਵਿਖੇ ਇਕ ਮਾਲ ਵਿਚ ਭਿਆਨਕ ਅੱਗ ਲਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਰਾਕ ਦੇ ਪੂਰਬੀ ਇਰਾਕ ਦੇ ਅਲ-ਕੁਟ ਸ਼ਹਿਰ ਵਿਚ ਹਾਈਪਰਮਾਰਕੀਟ (ਮੌਲ) ਵਿਚ ਅੱਗ ਲੱਗਣ ਕਰਕੇ ਘੱਟੋ ਘੱਟ 60 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ

ਇਰਾਕ ਦੇ ਮਾਲ ਵਿਚ ਲਗੀ ਭਿਆਨਕ ਅੱਗ, ਕਈ ਹਲਾਕ Read More »

shukla

ਸੁਭਾਸ਼ ਸ਼ੁਕਲਾ ਦੀ ਵਾਪਸੀ ਤੇ ਪ੍ਰਧਾਨ ਮੰਤਰੀ ਨੇ ਕੀਤਾ ਟਵੀਟ

ਦਿਲੀ, 16 ਜੁਲਾਈ : ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਧਰਤੀ ਤੇ ਪਰਤ ਆਏ ਹਨ, ਜਿਸਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਉਨ੍ਹਾਂ ਦੀ ਵਾਪਸੀ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ, ‘ਮੈਂ ਆਪਣੇ ਇਤਿਹਾਸਕ ਪੁਲਾੜ ਮਿਸ਼ਨ ਤੋਂ ਬਾਅਦ ਧਰਤੀ ‘ਤੇ ਵਾਪਸ ਆਏ

ਸੁਭਾਸ਼ ਸ਼ੁਕਲਾ ਦੀ ਵਾਪਸੀ ਤੇ ਪ੍ਰਧਾਨ ਮੰਤਰੀ ਨੇ ਕੀਤਾ ਟਵੀਟ Read More »

foja singh

114 ਸਾਲਾ ਫੌਜਾ ਸਿੰਘ ਮਾਮਲੇ ਵਿਚ ਪੁਲਸ ਨੇ ਐਨਆਰਆਈ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ, 16 ਜੁਲਾਈ : 114 ਸਾਲਾ ਮਹਾਨ ਮੈਰਾਥਨ ਦੌੜਾਕ ਫੌਜਾ ਸਿੰਘ ਦੇ ਸੜਕ ਹਾਦਸੇ ਵਿਚ ਜਾਨ ਗਵਾਉਣ ਤੋ ਬਾਅਦ ਹਰ ਕੋਈ ਦੁਖ ਵਿਚ ਸੀ। ਹੁਣ ਪੁਲਸ ਨੇ ਉਨਾ ਦੇ ਮਾਮਲੇ ਵਿਚ ਇਕ ਐਨਆਰਆਈ ਨੂੰਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੇ 30 ਸਾਲਾ ਐਨਆਰਆਈ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੌਜਾ ਸਿੰਘ ਨਾ ਸਿਰਫ਼ ਇੱਕ

114 ਸਾਲਾ ਫੌਜਾ ਸਿੰਘ ਮਾਮਲੇ ਵਿਚ ਪੁਲਸ ਨੇ ਐਨਆਰਆਈ ਨੂੰ ਕੀਤਾ ਗ੍ਰਿਫ਼ਤਾਰ Read More »

ਅਜੀਤ ਡੋਵਾਲ ਨੇ ਕੀਤੀ ਆਪ੍ਰੇਸ਼ਨ ਸਿੰਧੂਰ ਦੀ ਸ਼ਲਾਘਾ

ਅਜੀਤ ਡੋਵਾਲ ਨੇ ਕੀਤੀ ਆਪ੍ਰੇਸ਼ਨ ਸਿੰਧੂਰ ਦੀ ਸ਼ਲਾਘਾ

ਚੇਨਈ, 11 ਜੁਲਾਈ : ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਇਕ ਸਮਾਰੋਹ ਦੌਰਾਨ ਆਪ੍ਰੇਸ਼ਨ ਸਿੰਧੂਰ ਨੂੰ ਬਹੁਤ ਹੀ ਕਾਰਗਰ ਤੇ ਵਧੀਆ ਦਸਿਆ ਕਿ ਉਨਾ ਕਿਹਾ ਕਿ ਆਪਰੇਸ਼ਨ ਸਿੰਧੂਰ ਭਾਰਤ ਨੇ ਪਾਕਿਸਤਾਨ ਵਿਚ ਨੌਂ ਅਤਿਵਾਦੀ ਟਿਕਾਣਿਆਂ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਿਸ਼ਾਨਾ ਨਹੀਂ ਖੁੰਝਿਆ। ਇਸ ਮੌਕੇ ਡੋਵਾਲ ਨੇ ਸਰਹੱਦ ਪਾਰ ਤੋਂ

ਅਜੀਤ ਡੋਵਾਲ ਨੇ ਕੀਤੀ ਆਪ੍ਰੇਸ਼ਨ ਸਿੰਧੂਰ ਦੀ ਸ਼ਲਾਘਾ Read More »

kapil

ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਉਪਰ ਗੋਲੀਬਾਰੀ

ਨਵੀ ਦਿਲੀ, 11 ਜੁਲਾਈ : ਪ੍ਰਸਿਧ ਅਤੇ ਜਾਨੇ ਮਾਨੇ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਫੇ ਵਿਚ ਗੋਲੀਬਾਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ ਜਿਸ ਵਿੱਚ ਇੱਕ ਵਿਅਕਤੀ ਕਾਰ ਦੇ ਅੰਦਰੋਂ ਪਿਸਤੌਲ ਨਾਲ ਗੋਲੀ ਚਲਾਉਂਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਇਹ ਸਪਸ਼ਟ ਨਹੀਂ

ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਉਪਰ ਗੋਲੀਬਾਰੀ Read More »

usa

ਟਰੰਪ ਦੀਆਂ ਧਮਕੀਆਂ ਤੋ ਮੈ ਡਰਨ ਵਾਲਾ ਨਹੀ : ਜੋਹਰਾਨ

ਦਿਲੀ, 2 ਜੁਲਾਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋ ਮਿਲੀ ਧਮਕੀ ਤੋ ਬਾਅਦ ਜੋਹਰਾਨ ਮਮਦਾਨੀ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ  ਹੈ ਅਤੇ ਟਰੰਪ ਦਾ ਇਹ ਰਵੱਈਆ ਲੋਕਤੰਤਰ ’ਤੇ ਸਿੱਧਾ ਹਮਲਾ ਹੈ। ਦਸ ਦਈਏ ਕਿ ਭਾਰਤੀ ਮੂਲ ਦੇ ਨਿਊਯਾਰਕ ਸਿਟੀ ਦੇ ਡੈਮੋਕ੍ਰੇਟਿਕ ਮੇਅਰ ਪ੍ਰਾਇਮਰੀ ਵਿਚ ਜਿੱਤ ਹਾਸਲ ਕਰ

ਟਰੰਪ ਦੀਆਂ ਧਮਕੀਆਂ ਤੋ ਮੈ ਡਰਨ ਵਾਲਾ ਨਹੀ : ਜੋਹਰਾਨ Read More »

khalsa

ਖਾਲਸਾ ਕਾਲਜ ਵਿਖੇ ਕਰਵਾਇਆ ਸਮਾਰੋਹ ਦਾ ਆਯੋਜਨ

ਪਟਿਆਲਾ, 24 ਜੂਨ 2025: ਖ਼ਾਲਸਾ ਕਾਲਜ ਪਟਿਆਲਾ ਨੇ ਅੱਜ ਫਿਲੀਪੀਨਜ਼ ਦੀ ਪ੍ਰਮੁੱਖ ਵਿੱਦਿਅਕ ਸੰਸਥਾ, ਬੁਲਾਕਾਨ ਸਟੇਟ ਯੂਨੀਵਰਸਿਟੀ, ਮਨੀਲਾ ਨਾਲ ਇੱਕ ਮਹੱਤਵਪੂਰਨ ਸਮਝੌਤਾ ਪੱਤਰ (ਐਮ.ਓ.ਯੂ.) ‘ਤੇ ਹਸਤਾਖਰ ਕੀਤੇ। ਇਹ ਸਮਾਰੋਹ ਇੱਕ ਆਨਲਾਈਨ ਪ੍ਰੋਗਰਾਮ ਦੌਰਾਨ ਸੰਪੰਨ ਹੋਇਆ, ਜਿਸ ਵਿੱਚ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਸਮਝੌਤੇ ਦਾ ਮੁੱਖ ਉਦੇਸ਼ ਅਕਾਦਮਿਕ, ਸੱਭਿਆਚਾਰਕ ਅਤੇ

ਖਾਲਸਾ ਕਾਲਜ ਵਿਖੇ ਕਰਵਾਇਆ ਸਮਾਰੋਹ ਦਾ ਆਯੋਜਨ Read More »

Iran-Isrel

ਈਰਾਨ ਨੇ ਇਜਰਾਇਲ ਤੇ ਹਮਲਾ ਕਰਕੇ ਉਡਾਇਆ ਹਸਪਤਾਲ

ਨਵੀਂ ਦਿੱਲੀ, 19 ਜੂਨ 2025 : ਵਿਦੇਸ਼ੀ ਧਰਤੀ ਈਰਾਨ ਤੇ ਇਜਰਾਇਲ (Iran-Isrel) ਵਿਚਕਾਰ ਸ਼ੁਰੂ ਹੋ ਚੁੱਕੀ ਭਿਆਨਕ ਜੰਗ ਦੇ ਚਲਦਿਆਂ ਇਜ਼ਰਾਇਲ ਵਲੋ਼ ਈਰਾਨ ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਜਵਾਬੀ ਕਾਰਵਾਈ ਕਰਦਿਆਂ ਅੱਜ ਈਰਾਨ ਨੇ ਇਜ਼ਰਾਇਲ ਤੇ ਹਮਲਾ ਕਰਕੇ ਉਸਦਾ 100 ਬਿਸਤਰਿਆਂ ਵਾਲਾ ਹਸਪਤਾਲ ਹੀ ਉਡਾ (Just flew to the hospital) ਕੇ ਰੱਖ ਦਿੱਤਾ ਹੈ

ਈਰਾਨ ਨੇ ਇਜਰਾਇਲ ਤੇ ਹਮਲਾ ਕਰਕੇ ਉਡਾਇਆ ਹਸਪਤਾਲ Read More »

Scroll to Top