ਵਿਦੇਸ਼

dhami

SGPC ਪ੍ਰਧਾਨ ਨੇ ਪਾਬੰਦੀ ਬਾਰੇ ਭਾਰਤ ਸਰਕਾਰ ਕੋਲ ਮਾਮਲਾ ਉਠਾਇਆ

ਅਮਰੀਕਾ / ਨਵੀਂ ਦਿੱਲੀ — ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਅਮਰੀਕੀ ਸਰਕਾਰ ਦੇ ਅਮਰੀਕੀ ਰੱਖਿਆ ਬਲਾਂ (US Army) ਵਿੱਚ ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਵਾਲੇ ਬਿਆਨ ਬਾਰੇ ਚਿੰਤਾ ਪ੍ਰਗਟਾਈ। ਪੱਤਰ ਵਿੱਚ ਧਾਮੀ ਨੇ ਮੰਗ ਕੀਤੀ ਹੈ […]

SGPC ਪ੍ਰਧਾਨ ਨੇ ਪਾਬੰਦੀ ਬਾਰੇ ਭਾਰਤ ਸਰਕਾਰ ਕੋਲ ਮਾਮਲਾ ਉਠਾਇਆ Read More »

accident

ਇਟਲੀ ਹਾਦਸਾ: ਚਾਰ ਭਾਰਤੀ ਨਾਗਰਿਕਾਂ ਦੀ ਮੌਤ

ਨਵੀਂ ਦਿੱਲੀ / ਮਤੇਰਾ — ਦੱਖਣੀ ਇਟਲੀ ਦੇ ਸ਼ਹਿਰ ਮਤੇਰਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਗੰਭੀਰ ਜ਼ਖਮੀ ਹੋਏ। ਇਹ ਜਾਣਕਾਰੀ ਰੋਮ ਸਥਿਤ ਭਾਰਤੀ ਦੂਤਾਵਾਸ ਨੇ ਸੋਮਵਾਰ (6 ਅਕਤੂਬਰ) ਨੂੰ ਜਾਰੀ ਕੀਤੀ। ਰਿਪੋਰਟਾਂ ਮੁਤਾਬਕ, ਮ੍ਰਿਤਕ ਛੇ ਹੋਰ ਲੋਕਾਂ ਨਾਲ ਇੱਕ ਸੱਤ ਸੀਟਾਂ ਵਾਲੀ ਕਾਰ (ਰੇਨੋ

ਇਟਲੀ ਹਾਦਸਾ: ਚਾਰ ਭਾਰਤੀ ਨਾਗਰਿਕਾਂ ਦੀ ਮੌਤ Read More »

miki

ਕੈਨੇਡਾ ਹਾਦਸਾ: ਪਟਿਆਲਾ ਦੇ ਪਿਤਾ-ਪੁੱਤਰ ਦੀ ਮੌਤ

ਕੈਨੇਡਾ — ਕੈਨੇਡਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਇੱਕ ਪਿਤਾ ਅਤੇ ਉਸਦੇ ਪੁੱਤਰ ਦੀ ਮੌਤ ਹੋ ਗਈ। ਹਾਦਸੇ ਦੌਰਾਨ ਪਤਨੀ ਗੰਭੀਰ ਸੱਟਾਂ ਨਾਲ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹੈ। ਰਿਪੋਰਟਾਂ ਅਨੁਸਾਰ, ਮ੍ਰਿਤਕ ਪ੍ਰਦੀਪ ਕੁਮਾਰ 15 ਸਾਲ ਪਹਿਲਾਂ ਕੈਨੇਡਾ ਗਏ ਸਨ। ਉੱਥੇ ਕੁਝ ਸਮੇਂ ਰਹਿਣ ਤੋਂ ਬਾਅਦ, ਉਨ੍ਹਾਂ ਨੇ ਦਿੱਲੀ

ਕੈਨੇਡਾ ਹਾਦਸਾ: ਪਟਿਆਲਾ ਦੇ ਪਿਤਾ-ਪੁੱਤਰ ਦੀ ਮੌਤ Read More »

noble

ਬਰੁਨਕੋ, ਰੈਮਸਡੇਲ ਅਤੇ ਸਾਕਾਗੁਚੀ ਨੂੰ ਇਮਿਊਨ ਪ੍ਰਣਾਲੀ ’ਤੇ ਖੋਜ ਲਈ ਸਨਮਾਨ

ਸਟਾਕਹੋਮ, 6 ਅਕਤੂਬਰ : ਸਾਲ 2025 ਦੇ ਨੋਬੇਲ ਪੁਰਸਕਾਰਾਂ ਦੀ ਲੜੀ ਦੀ ਸ਼ੁਰੂਆਤ ਮੈਡੀਸਿਨ ਸ਼੍ਰੇਣੀ ਨਾਲ ਹੋ ਗਈ ਹੈ। ਸੋਮਵਾਰ ਨੂੰ ਐਲਾਨ ਕੀਤਾ ਗਿਆ ਕਿ ਮੈਰੀ ਈ. ਬਰੁਨਕੋ, ਫਰੈੱਡ ਰੈਮਸਡੇਲ ਅਤੇ ਸ਼ਿਮੌਨ ਸਾਕਾਗੁਚੀ ਨੂੰ ‘ਪੈਰੀਫੇਰਲ ਇਮਿਊਨ ਟਾਲਰੈਂਸ’ ਨਾਲ ਜੁੜੀਆਂ ਉਨ੍ਹਾਂ ਦੀਆਂ ਮਹੱਤਵਪੂਰਨ ਖੋਜਾਂ ਲਈ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਖੋਜ ਸਰੀਰ

ਬਰੁਨਕੋ, ਰੈਮਸਡੇਲ ਅਤੇ ਸਾਕਾਗੁਚੀ ਨੂੰ ਇਮਿਊਨ ਪ੍ਰਣਾਲੀ ’ਤੇ ਖੋਜ ਲਈ ਸਨਮਾਨ Read More »

worker

ਸਿੰਗਾਪੁਰ ਵਿੱਚ ਦੋ ਭਾਰਤੀ ਸੈਲਾਨੀਆਂ ਨੂੰ ਸੁਣਾਈ ਸਜ਼ਾ

ਦਿੱਲੀ, 4 ਅਕਤੂਬਰ 20025 : ਸਿੰਗਾਪੁਰ ਦੀ ਅਦਾਲਤ ਨੇ ਦੋ ਭਾਰਤੀ ਸੈਲਾਨੀਆਂ ਨੂੰ ਸੈਕਸ ਵਰਕਰਾਂ ਨਾਲ ਲੁੱਟ ਅਤੇ ਹਿੰਸਾ ਕਰਨ ਦੇ ਦੋਸ਼ਾਂ ਹੇਠ ਪੰਜ ਸਾਲ ਅਤੇ ਇੱਕ ਮਹੀਨੇ ਦੀ ਕੈਦ, ਨਾਲ ਹੀ ਕੌੜੇ ਮਾਰਨ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਦੋਸ਼ੀ 23 ਸਾਲਾ ਅਰੋਕਿਆਸਾਮੀ ਡੇਸਨ ਅਤੇ 27 ਸਾਲਾ ਰਾਜੇਂਦਰਨ ਮੇਇਲਾਰਸਨ ਹਨ, ਜਿਨ੍ਹਾਂ ਨੂੰ ਕੁੱਟਮਾਰ ਅਤੇ

ਸਿੰਗਾਪੁਰ ਵਿੱਚ ਦੋ ਭਾਰਤੀ ਸੈਲਾਨੀਆਂ ਨੂੰ ਸੁਣਾਈ ਸਜ਼ਾ Read More »

gaza

ਟਰੰਪ ਦੀ ਚੇਤਾਵਨੀ : ਹਮਾਸ ਗਾਜ਼ਾ ਛੱਡਣ ਲਈ ਰਾਜ਼ੀ

ਦਿੱਲੀ, 4 ਅਕਤੂਬਰ 2025 : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਤੀ ਗਈ ਚੇਤਾਵਨੀ ਤੋਂ ਬਾਅਦ ਹਮਾਸ ਨੇ ਗਾਜ਼ਾ ’ਤੇ ਆਪਣਾ ਕਬਜ਼ਾ ਛੱਡਣ ਲਈ ਸਹਿਮਤੀ ਜਤਾ ਦਿੱਤੀ ਹੈ। ਹਮਾਸ ਨੇ ਕਿਹਾ ਹੈ ਕਿ ਉਹ ਟਰੰਪ ਦੇ ਕਹੇ ਅਨੁਸਾਰ ਸਾਰੇ ਬੰਦੀਆਂ ਨੂੰ ਰਿਹਾਅ ਕਰਨ ਲਈ ਤਿਆਰ ਹੈ। ਹਾਲਾਂਕਿ, ਉਸ ਨੇ ਇਹ ਵੀ ਸਾਫ਼ ਕੀਤਾ ਕਿ ਸ਼ਾਂਤੀ ਸਮਝੌਤੇ

ਟਰੰਪ ਦੀ ਚੇਤਾਵਨੀ : ਹਮਾਸ ਗਾਜ਼ਾ ਛੱਡਣ ਲਈ ਰਾਜ਼ੀ Read More »

israle

ਇਜਰਾਇਲੀ ਜਲਸੈਨਾ ਨੇ ਰੋਕਿਆ ਗਾਜਾ ਵੱਲ ਵਧ ਰਿਹਾ ਸਮੁੰਦਰੀ ਬੇੜਾ

ਦਿੱਲੀ, 2 ਅਕਤੂਬਰ : ਇਜਰਾਇਲ ਵਲੋ ਜਿਥੇ ਗਾਜਾ ਵਿਖੇ ਹਮਲੇ ਜਾਰੀ ਹਨ, ਉਥੇ ਹੁਣ ਗਾਜਾ ਵਿਚ ਸਹਾਇਤਾ ਪਹੁੰਚਾਉਣ ਦੇ ਇਰਾਦੇ ਨਾਲ ਆ ਰਹੇ ਇਕ ਬੇੜੇ ਨੂੰ ਇਜਰਾਇਲੀ ਸੁਰਖਿਆ ਬਲਾਂ ਵਲੋ ਰੋਕਿਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਜਲਸੈਨਾ ਨੇ ਬੁੱਧਵਾਰ ਰਾਤ ਨੂੰ ਗਾਜ਼ਾ ਦੀ ਸਾਗਰੀ ਨਾਕੇਬੰਦੀ ਵਿਚ ਸੰਨ੍ਹ ਲਾਉਣ ਦੀ ਹੁਣ ਤੱਕ ਦੀ ਸਭ ਤੋਂ ਵੱਡੀ

ਇਜਰਾਇਲੀ ਜਲਸੈਨਾ ਨੇ ਰੋਕਿਆ ਗਾਜਾ ਵੱਲ ਵਧ ਰਿਹਾ ਸਮੁੰਦਰੀ ਬੇੜਾ Read More »

tamil

ਵਿਜੇ ਦੀ ਰੈਲੀ ਲਈ ਨਿਯਮਾਂ ਦਾ ਹੋਇਆ ਉਲੰਘਣ : ਸਰਕਾਰ

ਦਿੱਲੀ, 30 ਸਤੰਬਰ : ਤਾਮਿਲ ਐਕਟਰ ਵਿਜੇ ਦੀ ਰੈਲੀ ਵਿਚ ਬੀਤੇ ਦਿਨੀ ਮਚੀ ਭਗਦੜ ਕਾਰਨ ਹੋਈ ਲੋਕਾਂ ਦੀ ਮੌਤ ਤੋ ਬਾਅਦ ਹੁਣ ਸਰਕਾਰ ਨੇ ਇਸ ਲਈ ਨਿਯਮਾਂ ਦਾ ਉਲੰਘਣ ਮੁੱਖ ਕਾਰਨ ਦਸਿਆ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਇਸ ਰੈਲੀ ਦੀਆਂ ਅੱਜ ਵੀਡੀਓਜ਼ ਜਾਰੀ ਕੀਤੀਆਂ ਜਿਸ ਵਿਚ ਨਿਯਮਾਂ ਦਾ ਉਲੰਘਣ ਸਪਸ਼ਟ ਦਰਸਾਇਆ ਗਿਆ ਹੈ। ਇਸ ਰਿਪੋਰਟ

ਵਿਜੇ ਦੀ ਰੈਲੀ ਲਈ ਨਿਯਮਾਂ ਦਾ ਹੋਇਆ ਉਲੰਘਣ : ਸਰਕਾਰ Read More »

bcci

ਟਰਾਫੀ ਨਾ ਮਿਲਣ ਤੇ ਬੀਸੀਸੀਆਈ ਨੇ ਜਤਾਇਆ ਭਾਰੀ ਇਤਰਾਜ

ਦਿੱਲੀ, 30 ਸਤੰਬਰ : ਭਾਰਤੀ ਟੀਮ ਵਲੋ ਪਿਛਲੇ ਦਿਨੀ ਪਾਕਿਸਤਾਨ ਨੂੰ ਦਿਤੀ ਮਾਤ ਤੋ ਬਾਅਦ ਟਰਾਫੀ ਨਾ ਮਿਲਣ ਕਾਰਨ ਹੁਣ ਬੀਸੀਸੀਆਈ ਨੇ ਭਾਰੀ ਇਤਰਾਜ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਬੀ ਸੀ ਸੀ ਆਈ ਨੇ ਏਸ਼ਿਆਈ ਕ੍ਰਿਕਟ ਕਾਊਂਸਲ ਦੀ ਸਾਲਾਨਾ ਮੀਟਿੰਗ ਵਿਚ ਦੁਬਈ ਵਿਚ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਨੂੰ ਜੇਤੂ ਟਰਾਫੀ ਨਾ ਦੇਣ ਦੇ

ਟਰਾਫੀ ਨਾ ਮਿਲਣ ਤੇ ਬੀਸੀਸੀਆਈ ਨੇ ਜਤਾਇਆ ਭਾਰੀ ਇਤਰਾਜ Read More »

bcci

ਬੀਬੀਆਈ ਨੇ ਭਾਰਤੀ ਟੀਮ ਦੇ ਵਿਰੋਧ ਨੂੰ ਦੱਸਿਆ ਸਹੀ

ਦਿੱਲੀ, 29 ਸਤੰਬਰ : ਦੁਬਈ ਵਿੱਚ ਭਾਰਤੀ ਟੀਮ ਵੱਲੋਂ ਨਕਵੀਂ ਹੱਥੋਂ ਏਸ਼ੀਆ ਕੱਪ ਟਰਾਫੀ ਲੈਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਏਸੀਸੀ ਮੁਖੀ ਨੇ ਚੈਂਪੀਅਨ ਟੀਮ ਨੂੰ ਟਰਾਫੀ ਹੀ ਨਹੀਂ ਦਿੱਤੀ।ਦਸ ਦਈਏ ਕਿ ਹੁਣ ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਟੀਮ ਦੇ ਇਨਕਾਰ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਭਾਰਤੀ ਟੀਮ ਕਿਸੇ ਅਜਿਹੇ ਵਿਅਕਤੀ ਤੋਂ ਟਰਾਫੀ ਸਵੀਕਾਰ

ਬੀਬੀਆਈ ਨੇ ਭਾਰਤੀ ਟੀਮ ਦੇ ਵਿਰੋਧ ਨੂੰ ਦੱਸਿਆ ਸਹੀ Read More »

Scroll to Top