ਵਿਦੇਸ਼

water

ਰੂਸ ਵਿਚ ਪੰਜਾਬੀ ਨੌਜਵਾਨ ਦੀ ਡੁਬਣ ਕਾਰਨ ਹੋਈ ਮੌਤ

ਦਿੱਲੀ, 30 ਜੁਲਾਈ : ਰੂਸ ਵਿਚ ਇਕ ਪੰਜਾਬੀ ਨੌਜਵਾਨਦੀ ਸਮੁੰਦਰ ਦੀਆਂ ਲਹਿਰਾਂ ਵਿਚ ਡੁਬ ਜਾਣਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ 20 ਸਾਲਾਂ ਪੰਜਾਬੀ ਨੌਜਵਾਨ ਦੀ ਪਛਾਣ ਧਰੁਵ ਕਪੂਰ ਵਜੋਂ ਹੋਈ ਹੈ ਜੋ ਕਿ ਆਪਣੇ ਦੋਸਤਾਂ ਦੇ ਨਾਲ ਸਮੁੰਦਰ ਕੰਢੇ ਨਹਾਉਣ ਲਈ ਗਿਆ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ। ਦੱਸ ਦਈਏ ਕਿ […]

ਰੂਸ ਵਿਚ ਪੰਜਾਬੀ ਨੌਜਵਾਨ ਦੀ ਡੁਬਣ ਕਾਰਨ ਹੋਈ ਮੌਤ Read More »

sunami

ਰੂਸ ਦੇ ਪੂਰਬ ਵਿਚ ਆਇਆ ਭੂਚਾਲ, ਦਹਿਸਤ ਦਾ ਮਾਹੌਲ

ਦਿੱਲੀ, 30 ਜੁਲਾਈ : ਰੂਸ ਦੇ ਪੂਰਬ ਵਿੱਚ ਆਏ ਭੂਚਾਲ ਦੇ ਕਾਰਨ ਲੋਕਾਂ ਅੰਦਰ ਵੱਡੀ ਦਹਿਸਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਕਾਮਚਟਕਾ ਪ੍ਰਾਇਦੀਪ ਨੇੜੇ 8.8 ਤੀਬਰਤਾ ਦੇ ਭੂਚਾਲ ਕਾਰਨ ਉੱਤਰੀ ਪ੍ਰਸ਼ਾਂਤ ਵਿੱਚ ਚਾਰ ਚਾਰ ਫੁੱਟ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਆਈਆਂ, ਜਿਸ ਮਗਰੋਂ ਅਮਰੀਕਾ ਦੇ ਅਲਾਸਕਾ ਅਤੇ ਹਵਾਈ, ਜਾਪਾਨ ਅਤੇ ਨਿਊਜ਼ੀਲੈਂਡ ਦੇ ਦੱਖਣ ਵਿੱਚ ਚੇਤਾਵਨੀ ਜਾਰੀ

ਰੂਸ ਦੇ ਪੂਰਬ ਵਿਚ ਆਇਆ ਭੂਚਾਲ, ਦਹਿਸਤ ਦਾ ਮਾਹੌਲ Read More »

usa

ਡਾ. ਸੰਜੇ ਸਿੰਗਲਾ ਨੇ ਸ਼ਿਕਾਗੋ ਦੇ ਪ੍ਰਸਿੱਧ ਸ਼ੂਗਰ ਕਾਨਫਰੰਸ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ

ਚੰਡੀਗੜ, 22 ਜੁਲਾਈ : ਡਾ. ਸੰਜੇ ਸਿੰਗਲਾ, ਪਟਿਆਲਾ ਦੇ ਕਾਰਡੀਓ-ਮੈਟਾਬੋਲਿਕ ਵਿਦਵਾਨ, ਨੇ ਚਿਕਾਗੋ ਵਿਚ ਹੋਈ ਅਮਰੀਕਨ ਡਾਇਬਟੀਜ਼ ਐਸੋਸੀਏਸ਼ਨ ਦੀ 85ਵੀਂ ਸਾਇੰਟੀਫਿਕ ਸੈਸ਼ਨ ਵਿੱਚ ਭਾਰਤ ਦੀ ਨਮਾਇੰਦਗੀ ਕੀਤੀ। ਇਹ ਸੰਮੇਲਨ ਦੁਨੀਆਂ ਦਾ ਸਭ ਤੋਂ ਵੱਡਾ ਡਾਇਬਟੀਜ਼ ਕਾਨਫਰੰਸ ਹੈ, ਜਿਸ ਵਿੱਚ 11,000 ਤੋਂ ਵੱਧ ਵਿਸ਼ਵ ਭਰ ਤੋਂ ਵਿਦਵਾਨ ਸ਼ਾਮਿਲ ਹੋਏ। ਬ੍ਰੇਕਥਰੂ ਏ.ਆਈ. ਖੋਜ ਡਾ. ਸਿੰਗਲਾ ਨੇ “Understanding

ਡਾ. ਸੰਜੇ ਸਿੰਗਲਾ ਨੇ ਸ਼ਿਕਾਗੋ ਦੇ ਪ੍ਰਸਿੱਧ ਸ਼ੂਗਰ ਕਾਨਫਰੰਸ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ Read More »

crash

ਏਅਰ ਫੋਰਸ ਜਹਾਜ ਹਾਦਸਾ : ਮ੍ਰਿਤਕਾਂ ਦੀ ਗਿਣਤੀ ਹੋਈ 27

ਦਿੱਲੀ, 22 ਜੁਲਾਈ : ਬੰਗਲਾਦੇਸ ਦੇ ਢਾਕਾ ਵਿਖੇ ਬੀਤੇ ਦਿਨੀ ਇਕ ਏਅਰ ਫੋਰਸ ਦਾ ਜਹਾਜ ਅਚਾਨਕ ਸਕੂਲ ਉਪਰ ਡਿਗ ਗਿਆ ਸੀ, ਜਿਸ ਕਾਰਨ ਵਾਪਰੇ ਭਿਆਨਕ ਹਾਦਸੇ ਵਿਚ ਕਈ ਬਚਿਆਂ ਦੀ ਜਾਨ ਚਲੀ ਗਈ ਸੀ। ਅੱਜ ਫਿਰਮ੍ਰਿਤਕਾਂ ਦੀ ਗਿਣਤੀ ਵਧ ਕੇ 27 ਹੋ ਗਈ ਹੈ। ਇਮਾਰਤਾਂ ਵਿੱਚੋਂ ਕੱਢੀਆਂ ਗਈਆਂ 27 ਲਾਸ਼ਾਂ ਵਿੱਚੋਂ ਘੱਟੋ-ਘੱਟ 25 ਬੱਚੇ ਸਨ,

ਏਅਰ ਫੋਰਸ ਜਹਾਜ ਹਾਦਸਾ : ਮ੍ਰਿਤਕਾਂ ਦੀ ਗਿਣਤੀ ਹੋਈ 27 Read More »

plane

ਪਾਕਿਸਤਾਨ ਨੇ ਚੋਣਵੇ ਹਵਾਈ ਰੂਟ ਕੀਤੇ ਬੰਦ

ਦਿੱਲੀ, 19 ਜੁਲਾਈ : ਰੂਟ ਸੰਚਾਲਨ ਦੇ ਕਾਰਨਾਂ ਦੇ ਕਾਰਨ ਪਾਕਿਸਤਾਨ ਨੇ ਆਪਣੇ ਚੋਣਵੇ ਹਵਾਈ ਰੂਟਾਂ ਨੂੰ ਬੰਦ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨੀ ਹਵਾਬਾਜ਼ੀ ਅਧਿਕਾਰੀਆਂ ਨੇ ਰੂਟ ਬੰਦ ਕਰਨ ਦਾ ਐਲਾਨ ਕੀਤਾ ਹੈ। ਪਾਕਿਸਤਾਨ ਏਅਰਪੋਰਟ ਅਥਾਰਟੀ (ਪੀ.ਏ.ਏ.) ਨੇ ਏਅਰਮੈਨ ਨੂੰ ਇੱਕ ਨੋਟਿਸ (NOTAM) ਵਿੱਚ ਕਿਹਾ ਕਿ “ਚੁਣੇ ਹੋਏ ਰੂਟ 22 ਅਤੇ 23 ਜੁਲਾਈ ਨੂੰ

ਪਾਕਿਸਤਾਨ ਨੇ ਚੋਣਵੇ ਹਵਾਈ ਰੂਟ ਕੀਤੇ ਬੰਦ Read More »

ulia

ਰਾਸ਼ਟਰਪਤੀ ਵੋਲੋਦੀਮੀਰ ਜੇਲੇਸਕੀ ਨੇ ਯੁਲੀਆ ਨੂੰ ਬਣਾਇਆ ਪ੍ਰਧਾਨ ਮੰਤਰੀ

ਕੀਵ: ਰੂਸ ਅਤੇ ਯੁਕਰੇਨ ਦਾ ਇਕ ਪਾਸੇ ਵੱਡਾ ਯੁੱਧ ਚਲ ਰਿਹਾ ਹੈ, ਉਧਰ ਦੂਸਰੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਪਣੇ ਪ੍ਰਧਾਨ ਮੰਤਰੀਆਂ ਵਿਚ ਫੇਰ ਬਦਲ ਕੀਤਾ ਹੈ। ਹੁਣ ਜੇਲੇਸਕੀ ਵਲੋ ਮੌਜੂਦਾ ਪ੍ਰਧਾਨ ਮੰਤਰੀ ਡੇਨਿਸ ਸ਼ਮਿਹਾਲ ਨੂੰ ਹਟਾ ਕੇ ਯੂਲੀਆ ਸਵਿਰੀਡੇਂਕੋ ਨੂੰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਜ਼ੇਲੇਂਸਕੀ ਦਾ ਸਰਕਾਰ

ਰਾਸ਼ਟਰਪਤੀ ਵੋਲੋਦੀਮੀਰ ਜੇਲੇਸਕੀ ਨੇ ਯੁਲੀਆ ਨੂੰ ਬਣਾਇਆ ਪ੍ਰਧਾਨ ਮੰਤਰੀ Read More »

church

ਇਜਰਾਈਲ ਨੇ ਕੀਤਾ ਗਾਜਾ ਵਿਖੇ ਚਰਚਾ ਉਪਰ ਹਮਲਾ

ਦਿਲੀ, 17 ਜੁਲਾਈ : ਇਜਰਾਈਲ ਵਲੋ ਗਾਜਾ ਵਿਚ ਹਮਲਿਆਂ ਦਾ ਦੌਰ ਰੁਕਨ ਦਾ ਨਾਮ ਨਹੀ ਲੈ ਰਿਹਾ ਹੈ। ਹੁਣ ਤਾਜਾ ਮਾਮਲੇ ਵਿਚ ਇਜਰਾਈਲ ਨੇ ਗਾਜਾ ਵਿਖੇ ਇਕ ਚਰਚਾ ਤੇ ਹਮਲਾ ਕੀਤਾ ਹੈ। ਜਾਣਕਾਰੀ ਅਨੁਸਾਰ ਕੈਥੋਲਿਕ ਚਰਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਸਵੇਰੇ ਉੱਤਰੀ ਗਾਜ਼ਾ ਵਿੱਚ ਹੋਲੀ ਫੈਮਿਲੀ ਚਰਚ ’ਤੇ ਹੋਏ ਹਮਲੇ ਵਿੱਚ ਪੈਰਿਸ਼ ਪਾਦਰੀ

ਇਜਰਾਈਲ ਨੇ ਕੀਤਾ ਗਾਜਾ ਵਿਖੇ ਚਰਚਾ ਉਪਰ ਹਮਲਾ Read More »

iraq

ਇਰਾਕ ਦੇ ਮਾਲ ਵਿਚ ਲਗੀ ਭਿਆਨਕ ਅੱਗ, ਕਈ ਹਲਾਕ

ਦਿਲੀ, 17 ਜੁਲਾਈ : ਇਰਾਕ ਵਿਖੇ ਇਕ ਮਾਲ ਵਿਚ ਭਿਆਨਕ ਅੱਗ ਲਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਰਾਕ ਦੇ ਪੂਰਬੀ ਇਰਾਕ ਦੇ ਅਲ-ਕੁਟ ਸ਼ਹਿਰ ਵਿਚ ਹਾਈਪਰਮਾਰਕੀਟ (ਮੌਲ) ਵਿਚ ਅੱਗ ਲੱਗਣ ਕਰਕੇ ਘੱਟੋ ਘੱਟ 60 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ

ਇਰਾਕ ਦੇ ਮਾਲ ਵਿਚ ਲਗੀ ਭਿਆਨਕ ਅੱਗ, ਕਈ ਹਲਾਕ Read More »

shukla

ਸੁਭਾਸ਼ ਸ਼ੁਕਲਾ ਦੀ ਵਾਪਸੀ ਤੇ ਪ੍ਰਧਾਨ ਮੰਤਰੀ ਨੇ ਕੀਤਾ ਟਵੀਟ

ਦਿਲੀ, 16 ਜੁਲਾਈ : ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਧਰਤੀ ਤੇ ਪਰਤ ਆਏ ਹਨ, ਜਿਸਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਉਨ੍ਹਾਂ ਦੀ ਵਾਪਸੀ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ, ‘ਮੈਂ ਆਪਣੇ ਇਤਿਹਾਸਕ ਪੁਲਾੜ ਮਿਸ਼ਨ ਤੋਂ ਬਾਅਦ ਧਰਤੀ ‘ਤੇ ਵਾਪਸ ਆਏ

ਸੁਭਾਸ਼ ਸ਼ੁਕਲਾ ਦੀ ਵਾਪਸੀ ਤੇ ਪ੍ਰਧਾਨ ਮੰਤਰੀ ਨੇ ਕੀਤਾ ਟਵੀਟ Read More »

foja singh

114 ਸਾਲਾ ਫੌਜਾ ਸਿੰਘ ਮਾਮਲੇ ਵਿਚ ਪੁਲਸ ਨੇ ਐਨਆਰਆਈ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ, 16 ਜੁਲਾਈ : 114 ਸਾਲਾ ਮਹਾਨ ਮੈਰਾਥਨ ਦੌੜਾਕ ਫੌਜਾ ਸਿੰਘ ਦੇ ਸੜਕ ਹਾਦਸੇ ਵਿਚ ਜਾਨ ਗਵਾਉਣ ਤੋ ਬਾਅਦ ਹਰ ਕੋਈ ਦੁਖ ਵਿਚ ਸੀ। ਹੁਣ ਪੁਲਸ ਨੇ ਉਨਾ ਦੇ ਮਾਮਲੇ ਵਿਚ ਇਕ ਐਨਆਰਆਈ ਨੂੰਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੇ 30 ਸਾਲਾ ਐਨਆਰਆਈ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੌਜਾ ਸਿੰਘ ਨਾ ਸਿਰਫ਼ ਇੱਕ

114 ਸਾਲਾ ਫੌਜਾ ਸਿੰਘ ਮਾਮਲੇ ਵਿਚ ਪੁਲਸ ਨੇ ਐਨਆਰਆਈ ਨੂੰ ਕੀਤਾ ਗ੍ਰਿਫ਼ਤਾਰ Read More »

Scroll to Top