ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਜਪਾਨ ਯਾਤਰਾ
ਦਿਲੀ, 30 ਅਗਸਤ : ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਜਪਾਨ ਦੇ ਦੌਰ ਤੇ ਹਨ ਅਤੇ ਉਨਾ ਵਲੋ ਉਥੇ ਬੁਲੇਟ ਟਰੇਨ ਦਾ ਸਫਰ ਵੀ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਇੱਥੇ ਸਿਖਲਾਈ ਲੈ ਰਹੇ ਭਾਰਤੀ ਡਰਾਈਵਰਾਂ ਨਾਲ ਵੀ ਮੁਲਾਕਾਤ ਕੀਤੀ। ਇਨ੍ਹਾਂ ਡਰਾਈਵਰਾਂ ਨੂੰ ਜਾਪਾਨ ਦਾ ਈਸਟਰਨ ਰੇਲਵੇ ਸਿਖਲਾਈ ਦੇ ਰਿਹਾ ਹੈ ਤੇ ਇਹ ਭਾਰਤ ਵਿਚ ਵੀ ਬੁਲੇਟ […]
ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਜਪਾਨ ਯਾਤਰਾ Read More »








