ਵਿਦੇਸ਼

zelensky

ਵੋਲੋਦੀਮੀਰ ਜੇਲੈਨਸਕੀ ਨੇ ਕੀਤੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ

ਦਿੱਲੀ, 22 ਅਕਤੂਬਰ 2025 : ਰੂਸ ਅਤੇ ਯੂਕਰੇਨ ਦੀ ਚਲ ਰਹੀ ਜੰਗ ਵਿਚਾਲੇ ਹੁਣ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਨਸਕੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੂਸ-ਯੂਕਰੇਨ ਯੁੱਧ ਵਿੱਚ ਮੌਜੂਦਾ ਫਰੰਟ ਲਾਈਨ ਨੂੰ ਫ੍ਰੀਜ਼ ਕਰਨ ਦੀ ਪ੍ਰਸਤਾਵ ਨੂੰ ਸਹਿਮਤੀ ਦਿੱਤੀ ਹੈ। ਜਲੈਸਕੀ ਨੇ ਇਸਨੂੰ “ਇੱਕ ਚੰਗਾ ਸਮਝੌਤਾ” ਦਸਿਆ ਪਰ ਉਨਾ ਇਹ ਵੀ ਆਖਿਆ ਕਿ ਰੂਸੀ ਰਾਸ਼ਟਰਪਤੀ ਵਲਾਦਿਮਿਰ […]

ਵੋਲੋਦੀਮੀਰ ਜੇਲੈਨਸਕੀ ਨੇ ਕੀਤੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ Read More »

trump

ਡੋਨਲਡ ਟਰੰਪ ਨੇ ਦਿਵਾਲੀ ਉਤਸਵ ਵਿਚ ਲਿਆ ਭਾਗ

ਦਿੱਲੀ, 22 ਅਕਤੂਬਰ 2025 : ਦਿਵਾਲੀ ਦਾ ਤਿਉਹਾਰ ਜਿਥੇ ਪੂਰੇ ਦੇਸ਼ ਅੰਦਰ ਧੂਮਧਾਮ ਨਾਲ ਮਨਾਇਆ ਗਿਆ, ਉੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਵਾਈਟ ਹਾਊਸ ਵਿੱਚ ਦੀਵਾਲੀ ਸਮਾਰੋਹਾਂ ਵਿੱਚ ਭਾਗ ਲਿਆ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁ਼ਭਕਾਮਨਾਵਾਂ ਦਿਤੀਆਂ। ਦਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ

ਡੋਨਲਡ ਟਰੰਪ ਨੇ ਦਿਵਾਲੀ ਉਤਸਵ ਵਿਚ ਲਿਆ ਭਾਗ Read More »

visa

ਐਚ-1ਬੀ ਵੀਜ਼ਾ ਫੀਸ ‘ਚ ਬਦਲਾਅ : ਸਿਰਫ ਨਵੇਂ ਅਰਜ਼ੀਦਾਰਾਂ ਲਈ ਲਾਗੂ ਹੋਵੇਗੀ ਵਾਧੂ ਫੀਸ

ਦਿੱਲੀ, 21 ਅਕਤੂਬਰ 2025 : ਅਮਰੀਕਾ ਵਲੋ ਹੁਣ ਐਚ-1ਬੀ ਵੀਜਾ ਲੈਣ ਵਾਲੇ ਉਮੀਦਵਾਰਾਂ ਨੂੰ ਕੁੱਝ ਰਾਹਤ ਪ੍ਰਦਾਨ ਕੀਤੀ ਗਈ ਹੈ, ਜਿਸ ਵਿਚ 1,00,000 ਡਾਲਰ ਦੀ ਵਾਧੂ ਫੀਸ ਹੁਣ ਹਰ ਉਮੀਦਵਾਰ ਉਪਰ ਲਾਗੂ ਨਹੀ ਹੋਵੇਗੀ। ਜਾਣਕਾਰੀ ਅਨੁਸਾਰ ਟਰੰਪ ਪ੍ਰਸ਼ਾਸਨ ਵੱਲੋਂ ਲਾਗੂ ਕੀਤੀ ਗਈ 1,00,000 ਡਾਲਰ ਦੀ ਵਾਧੂ ਫੀਸ ਹੁਣ ਹਰ ਉਮੀਦਵਾਰ ’ਤੇ ਲਾਗੂ ਨਹੀਂ ਹੋਏਗੀ। ਨਵੇਂ

ਐਚ-1ਬੀ ਵੀਜ਼ਾ ਫੀਸ ‘ਚ ਬਦਲਾਅ : ਸਿਰਫ ਨਵੇਂ ਅਰਜ਼ੀਦਾਰਾਂ ਲਈ ਲਾਗੂ ਹੋਵੇਗੀ ਵਾਧੂ ਫੀਸ Read More »

trump

ਟਰੰਪ ਨੇ ਫਿਰ ਕੀਤਾ ਦਾਅਵਾ ਭਾਰਤ ਨੇ ਰੂਸ ਤੋ ਤੇਲ ਖਰੀਦਣਾ ਕੀਤਾ ਘੱਟ

ਦਿੱਲੀ, 18 ਅਕਤੂਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਫਿਰ ਭਾਰਤ ਵਲੋ ਰੂਸ ਤੋ ਤੇਲ ਖਰੀਦਣ ਨੂੰ ਲੈ ਕੇ ਟਿਪਣੀ ਕੀਤੀ ਹੈ। ਜਿਕਰਯੋਗ ਹੈ ਕਿ ਵ੍ਹਾਈਟ ਹਾਊਸ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਦੁਵੱਲੇ ਲੰਚ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਫਿਰ ਦਾਅਵਾ ਕੀਤਾ ਕਿ ਭਾਰਤ ਨੇ ਰੂਸ ਤੋਂ ਆਪਣੀ

ਟਰੰਪ ਨੇ ਫਿਰ ਕੀਤਾ ਦਾਅਵਾ ਭਾਰਤ ਨੇ ਰੂਸ ਤੋ ਤੇਲ ਖਰੀਦਣਾ ਕੀਤਾ ਘੱਟ Read More »

trump

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿੱਤੀ ਹਮਾਸ ਨੂੰ ਚੇਤਾਵਨੀ

ਦਿੱਲੀ, 17 ਅਕਤੂਬਰ 2025 : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋ ਹਮਾਸ ਅਤੇ ਇਜਰਾਇਲ ਵਿਚਲੇ ਯੁੱਧ ਨੂੰ ਵਿਰਾਮ ਦੇਣ ਲਈ ਹੁਣ ਹਮਾਸ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ। ਟਰੰਪ ਨੇ ਹਮਾਸ ਨੂੰ ਕਿਹਾ ਕਿ ਜੇਕਰ ਗਾਜ਼ਾ ਵਿਚ ਖੂਨ ਖਰਾਬਾ ਜਾਰੀ ਰਿਹਾ ਤਾਂ ‘ਸਾਨੂੰ ਮਜਬੂਰੀਵੱਸ ਉਥੇ ਜਾ ਕੇ ਉਸ ਦਾ ਖ਼ਾਤਮਾ ਕਰਨਾ ਹੋਵੇਗਾ।’’ ਇਹ ਚੇਤਾਵਨੀ ਅਜਿਹੇ ਮੌਕੇ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿੱਤੀ ਹਮਾਸ ਨੂੰ ਚੇਤਾਵਨੀ Read More »

russia

ਭਾਰਤ ਨਾਲ ਰੂਸ ਦੇ ਰਿਸ਼ਤੇ ਲਗਾਤਾਰ ਤੇਜੀ ਵੱਲ ਵਧ ਰਹੇ : ਰਾਜਦੂਤ

ਦਿੱਲੀ, 16 ਅਕਤੂਬਰ : ਭਾਰਤ ਨਾਲ ਰੂਸ ਦੇ ਊਰਜਾ ਸੰਬੰਧ ਨਵੀਂ ਦਿੱਲੀ ਦੇ ਰਾਸ਼ਟਰੀ ਹਿਤਾਂ ਦੇ ਅਨੁਕੂਲ ਹਨ ਅਤੇ ਦੋਵੇਂ ਦੇਸ਼ਾਂ ਵਿਚਕਾਰ ਕੁੱਲ ਵਪਾਰਕ ਰਿਸ਼ਤੇ ਤੇਜ਼ੀ ਨਾਲ ਉੱਪਰ ਵੱਧ ਰਹੇ ਹਨ। ਇਨਾ ਵਿਚਾਰਾਂ ਦਾ ਪ੍ਰਗਟਾਵਾ ਰੂਸ ਦੇ ਰਾਜਦੂਤ ਡੈਨਿਸ ਐਲਿਪੋਵ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਟਿਪਣੀ ਤੋ ਬਾਅਦ ਕੀਤਾ ਹੈ। ਦਸ ਦਈਏ ਕਿ ਐਲਿਪੋਵ ਦੀ

ਭਾਰਤ ਨਾਲ ਰੂਸ ਦੇ ਰਿਸ਼ਤੇ ਲਗਾਤਾਰ ਤੇਜੀ ਵੱਲ ਵਧ ਰਹੇ : ਰਾਜਦੂਤ Read More »

trump

ਭਾਰਤ ਰੂਸ ਤੋ ਹੁਣ ਨਹੀ ਖਰੀਦੇਗਾ ਤੇਲ : ਟਰੰਪ

ਦਿੱਲੀ, 16 ਅਕਤੂਬਰ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਫਬੀਆਈ ਡਾਇਰੈਕਟਰ ਕੈਸ਼ ਪਟੇਲ ਨਾਲ ਓਵਲ ਆਫਿਸ ਵਿੱਚ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਈ ਟਿਪਣੀਆਂ ਕੀਤੀਆਂ, ਜਿੱਥੇ ਦੋਹਾਂ ਨੇ ਹਿੰਸਕ ਅਪਰਾਧਾਂ ‘ਤੇ ਰੋਕ ਲਗਾਉਣ ਲਈ ਪ੍ਰਸ਼ਾਸਨ ਦੇ ਯਤਨਾਂ ਨੂੰ ਉਜਾਗਰ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ

ਭਾਰਤ ਰੂਸ ਤੋ ਹੁਣ ਨਹੀ ਖਰੀਦੇਗਾ ਤੇਲ : ਟਰੰਪ Read More »

modi

ਗਾਜਾ ਵਿਚ ਬੰਧਕਾਂ ਦੀ ਰਿਹਾਈ ਦਾ ਮੋਦੀ ਨੇ ਕੀਤਾ ਸਵਾਗਤ

ਦਿੱਲੀ, 13 ਅਕਤੂਬਰ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਜ਼ਾ ਵਿੱਚ ਬੰਧਕਾਂ ਦੀ ਰਿਹਾਈ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਐਕਸ ‘ਤੇ ਲਿਖਿਆ, “ਅਸੀਂ ਦੋ ਸਾਲ ਤੋਂ ਵੱਧ ਕੈਦ ਤੋਂ ਬਾਅਦ ਸਾਰੇ ਬੰਧਕਾਂ ਦੀ ਰਿਹਾਈ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਦੀ ਆਜ਼ਾਦੀ ਉਨ੍ਹਾਂ ਦੇ ਪਰਿਵਾਰਾਂ ਦੇ ਸਾਹਸ, ਰਾਸ਼ਟਰਪਤੀ ਟਰੰਪ ਦੇ ਅਡੋਲ ਸ਼ਾਂਤੀ ਯਤਨਾਂ

ਗਾਜਾ ਵਿਚ ਬੰਧਕਾਂ ਦੀ ਰਿਹਾਈ ਦਾ ਮੋਦੀ ਨੇ ਕੀਤਾ ਸਵਾਗਤ Read More »

trump

ਭਾਰਤ-ਪਾਕ ਦੀ ਜੰਗ ਰੋਕਨ ਲਈ ਮੈ ਵਧ ਟੈਕਸ ਦੀ ਕਹਿ ਸੀ ਗੱਲ : ਟਰੰਪ

ਦਿੱਲੀ, 13 ਅਕਤੂਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਇਕ ਨਵਾਂ ਬਿਆਨ ਜਾਰੀ ਕੀਤਾ ਹੈ, ਉਨਾ ਕਿਹਾ ਕਿ “ਮੈਂ ਕੁਝ ਜੰਗਾਂ ਨੂੰ ਸਿਰਫ਼ ਟੈਕਸ ਦੇ ਆਧਾਰ ‘ਤੇ ਹੱਲ ਕੀਤਾ। ਉਦਾਹਰਨ ਲਈ ਭਾਰਤ ਅਤੇ ਪਾਕਿਸਤਾਨ ਵਿਚਕਾਰ, ਮੈਂ ਕਿਹਾ, ਜੇ ਤੁਸੀਂ ਲੋਕ ਜੰਗ ਲੜਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਪ੍ਰਮਾਣੂ ਹਥਿਆਰ ਹਨ, ਤਾਂ ਮੈਂ ਤੁਹਾਡੇ

ਭਾਰਤ-ਪਾਕ ਦੀ ਜੰਗ ਰੋਕਨ ਲਈ ਮੈ ਵਧ ਟੈਕਸ ਦੀ ਕਹਿ ਸੀ ਗੱਲ : ਟਰੰਪ Read More »

putin

ਰੂਸ – ਅਮਰੀਕਾ : ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਅੱਜ

ਨਵੀਂ ਦਿੱਲੀ : ਰੂਸ ਦੇ ਵਲੋਦੋਮੀਰ ਪੁਤੀਨ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਅਹਿਮ ਪਹਿਲ ਕੀਤੀ ਹੈ, ਜਿਸ ਕਰਕੇ ਉਹ ਇਸ ਪੁਰਸਕਾਰ ਦੇ ਹੱਕਦਾਰ ਹਨ। ਰੂਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਨੋਬਲ ਸ਼ਾਂਤੀ ਪੁਰਸਕਾਰ ਲਈ ਟਰੰਪ ਦੀ ਉਮੀਦਵਾਰੀ ਦਾ ਸਮਰਥਨ ਕਰੇਗਾ। ਦਸ ਦਈਏ ਕਿ ਨੋਬਲ

ਰੂਸ – ਅਮਰੀਕਾ : ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਅੱਜ Read More »

Scroll to Top