ਵਿਦੇਸ਼

sahni

ਤਾਜਿਕਿਸਤਾਨ ‘ਚ ਫਸੇ ਪੰਜਾਬ ਪਰਤੇ ਵਤਨ

ਦਿੱਲੀ, 27 ਅਕਤੂਬਰ 2025 : ਚੰਗੇ ਭਵਿਖ ਦੀ ਤਲਾਸ਼ ਵਿਚ ਤਾਜਿਕਿਸਤਾਨ ਵਿਚ ਗਏ ਕੁੱਝ ਪੰਜਾਬੀ ਨੌਜਵਾਨ ਉੱਥੇ ਫਸ ਗਏ ਸਨ, ਜਿਨਾ ਨੂੰ ਅੱਜ ਸੁਰਖਿਅਤ ਤਰੀਕੇ ਨਾਲ ਵਤਨ ਵਾਪਸੀ ਕਰਵਾਈ ਗਈ ਹੈ। ਜਿਕਰਯੋਗ ਹੈ ਕਿ ਰੂਪਨਗਰ ਦੇ ਸੱਤ ਨੌਜਵਾਨ, ਜੋ ਪਿਛਲੇ ਕੁਝ ਮਹੀਨਿਆਂ ਤੋਂ ਤਾਜਿਕਿਸਤਾਨ ‘ਚ ਫਸੇ ਹੋਏ ਸਨ, ਆਖ਼ਿਰਕਾਰ ਸੁਰੱਖਿਅਤ ਤਰੀਕੇ ਨਾਲ ਅੱਜ ਦਿੱਲੀ ਹਵਾਈ […]

ਤਾਜਿਕਿਸਤਾਨ ‘ਚ ਫਸੇ ਪੰਜਾਬ ਪਰਤੇ ਵਤਨ Read More »

jujhar

ਪਾਵਰ ਸਲੈਪ : ਇੰਡੀਆ ਦਾ ਜੁਝਾਰ ਸਿੰਘ ਛਾਇਆ

ਰੋਪੜ, 27 ਅਕਤੂਬਰ : ਅਬੂ ਧਾਬੀ ਵਿੱਚ ਹੋਏ ਪਾਵਰ ਸਲੈਪ ਚੈਂਪੀਅਨਸ਼ਿਪ ਵਿੱਚ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਨਾਲ ਸਬੰਧਤ ਜੁਝਾਰ ਸਿੰਘ ਨੇ ਆਪਣੀ ਜਿੱਤ ਦਾ ਪਰਚਮ ਲਹਿਰਾਉਦੇ ਹੋਏ ਭਾਰਤ ਦਾ ਨਾਮ ਰੋਸਨ ਕੀਤਾ ਹੈ। ਜਿਕਰਯੋਗ ਹੈ ਕਿ 24 ਅਕਤੂਬਰ ਨੂੰ ਹੋਏ ਇਸ ਮੁਕਾਬਲੇ ਦੇ ਤੀਜੇ ਦੌਰ ਵਿੱਚ ਜੁਝਾਰ ਸਿੰਘ ਨੇ ਆਪਣੇ ਰੂਸੀ ਪ੍ਰਤੀਦੰਦੀ ਐਂਟੋਨੀ ਗਲੁਸ਼ਕਾ

ਪਾਵਰ ਸਲੈਪ : ਇੰਡੀਆ ਦਾ ਜੁਝਾਰ ਸਿੰਘ ਛਾਇਆ Read More »

crime

ਕੈਨੇਡਾ ਵਿਚ ਪੰਜਾਬ ਦੀ ਧੀ ਦਾ ਹੋ‌ਇਆ ਕਤਲ, ਜਾਂਚ ਸ਼ੁਰੂ

ਦਿੱਲੀ, 27 ਅਕਤੂਬਰ 2025 : ਕੈਨੇਡਾ ਵਿਚ ਹੁਣ ਇਕ ਪੰਜਾਬ ਦੀ ਧੀ ਦਾਕਤਲ ਹੋਣ ਦਾ ਸਮਾਚਾਰਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ 27 ਸਾਲਾ ਅਮਨਪ੍ਰੀਤ ਕੌਰ, ਜੋ ਕਿ ਕੈਨੇਡਾ ਗਈ ਹੋਈ ਸੀ, ਉਸਦਾ ਉਥੇਕਤਲ ਹੋ ਗਿਆ ਹੈ। ਹੁਣ ਕਨੇਡਾ ਪੁਲਿਸ ਨੇ ਇਸ ਮਾਮਲੇ ਵਿੱਚ 27 ਸਾਲਾ ਮਨਪ੍ਰੀਤ ਸਿੰਘ ਦੀ ਸ਼ਨਾਖਤ

ਕੈਨੇਡਾ ਵਿਚ ਪੰਜਾਬ ਦੀ ਧੀ ਦਾ ਹੋ‌ਇਆ ਕਤਲ, ਜਾਂਚ ਸ਼ੁਰੂ Read More »

saudi

ਸਾਊਦੀ ਅਰਬ ‘ਚ ਫਸਿਆ ਭਾਰਤੀ ਨੌਜਵਾਨ, ਲਗਾਈ ਮਦਦ ਦੀ ਗੁਹਾਰ

ਨਵੀਂ ਦਿੱਲੀ, 25 ਅਕਤੂਬਰ 2025 : ਸਾਊਦੀ ਅਰਬ ਵਿਚ ਫਸੇ ਇਕ ਭਾਰਤੀ ਨਾਗਰਿਕ ਵਲੋ ਬੀਤੇ ਦਿਨੀ ਇਕ ਭਾਵੁਕ ਵੀਡਿਓ ਜਾਰੀ ਕਰਕੇ ਭਾਰਤ ਸਰਕਾਰ ਕੋਲੋ ਮਦਦ ਦੀ ਗੁਹਾਰ ਲਗਾਈ ਗਈ ਹੈ, ਜਿਸਤੋ ਬਾਅਦ ਵੀਡੀਓ ਵਾਇਰਲ ਹੋਣ ਦੇ ਕੁਝ ਘੰਟਿਆਂ ਅੰਦਰ, ਰਿਆਧ ਸਥਿਤ ਦੂਤਾਵਾਸ ਨੇ ਜਵਾਬ ਦਿੱਤਾ ਕਿ ਉਹ ਮਜ਼ਦੂਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

ਸਾਊਦੀ ਅਰਬ ‘ਚ ਫਸਿਆ ਭਾਰਤੀ ਨੌਜਵਾਨ, ਲਗਾਈ ਮਦਦ ਦੀ ਗੁਹਾਰ Read More »

usa

ਟਰੱਕ ਡਰਾਈਵਰ ਜਸ਼ਨਪ੍ਰੀਤ ਦੇ ਪਰਿਵਾਰਕ ਮੈਬਰਾਂ ਨੇ ਡਰੱਗ ਦੇ ਦੋਸ਼ਾਂ ਨੂੰ ਨਕਾਰਿਆ

ਦਿੱਲੀ, 25 ਅਕਤੂਬਰ 2025 : ਅਮਰੀਕਾ ਦੇ ਓਟਾਰੀਓ, ਕੈਲੀਫੋਰਨੀਆ ਵਿਚ ਇਕ ਪੰਜਾਬੀ ਟਰੱਕ ਡਰਾਈਵਰ ਨੌਜਵਾਨ ਵਲੋ ਹੋਏ ਹਾਦਸੇ ਵਿਚ ਜਿਥੇ ਤਿੰਨ ਵਿਅਕਤੀਆਂ ਦੀ ਮੋਤ ਹੋ ਗਈ ਸੀ। ਉਸ ਵਿਚ ਹੁਣ ਡਰਾਈਵਰ ਦੇ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਹੈ। ਉਨਾ ਅਮਰੀਕਾ ਵਲੋ ਲਗਾਏ ਡਰੱਗ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋ ਨਕਾਰਿਆ ਹੈ। ਜਾਣਕਾਰੀ ਅਨੁਸਾਰ ਭਿਆਨਕ ਸੜਕ

ਟਰੱਕ ਡਰਾਈਵਰ ਜਸ਼ਨਪ੍ਰੀਤ ਦੇ ਪਰਿਵਾਰਕ ਮੈਬਰਾਂ ਨੇ ਡਰੱਗ ਦੇ ਦੋਸ਼ਾਂ ਨੂੰ ਨਕਾਰਿਆ Read More »

police

ਅਮਰੀਕੀ ਪੁਲੀਸ ਨੇ 12 ਪੰਜਾਬੀਆਂ ਨੂੰ ਕੀਤਾ ਗ੍ਰਿਫਤਾਰ

ਦਿੱਲੀ, 24 ਅਕਤੂਬਰ : ਅਮਰੀਕੀ ਪੁਲੀਸ ਨੇ ਵਾਸ਼ਿੰਗਟਨ ਅਤੇ ਕੈਲੇਫੋਰਨੀਆ ਸੂਬਿਆਂ ਵਿੱਚ ਇਕ ਆਰਗੇਨਾਈਜੇਸ਼ਨ ਦੇ ਨਾਲ ਜੁੜੇ 12 ਪੰਜਾਬੀਆਂ ਨੂੰ ਗ੍ਰਿਫਤਾਰ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਨਾ ਪੰਜਾਬੀਆਂ ਨੂੰ “ਸਿੰਘ ਆਰਗੇਨਾਈਜੇਸ਼ਨ” ਦੇ ਨਾਂਅ ਹੇਠ ਕਾਰੋਬਾਰ ਕਰ ਰਹੇ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ ਡਾਲਰਾਂ ਦੀ ਟਰਾਂਸਪੋਰਟ ਠੱਗੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ

ਅਮਰੀਕੀ ਪੁਲੀਸ ਨੇ 12 ਪੰਜਾਬੀਆਂ ਨੂੰ ਕੀਤਾ ਗ੍ਰਿਫਤਾਰ Read More »

trump

ਭਾਰਤ ਜਲਦ ਕਰੇਗਾ ਰੂਸੀ ਤੇਲ ਖਰੀਦਣਾ ਬੰਦ : ਡੋਨਲਡ ਟਰੰਪ

ਦਿੱਲੀ, 23 ਅਕਤੂਬਰ 2025 : ਚੀਨ ਅਤੇ ਭਾਰਤ ਦੋਵੇ ਹੀ ਰੂਸੀ ਕੱਚੇ ਤੇਲ ਦੇ ਸਭ ਤੋ ਵੱਡੇ ਖਰੀਦਦਾਰ ਹਨ ਅਤੇ ਹੁਣ ਇਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਵਲੋ ਰੂਸੀ ਤੇਲ ਖਰੀਦਣਾ ਜਲਦ ਹੀ ਬੰਦ ਕਰ ਦਿੱਤਾ ਜਾਵੇਗਾ। ਉਨਾ ਕਿਹਾ ਕਿ ਇਸਤੋ ਬਾਅਦ ਚੀਨ ਨੂੰ ਵੀ ਤੇਲ ਨਾ ਖਰੀਦਣ ਲਈ

ਭਾਰਤ ਜਲਦ ਕਰੇਗਾ ਰੂਸੀ ਤੇਲ ਖਰੀਦਣਾ ਬੰਦ : ਡੋਨਲਡ ਟਰੰਪ Read More »

cm

ਕੋਰਟ ਨੇ ਦਿੱਤੇ ਮੁੱਖ ਮੰਤਰੀ ਦੀਆਂ ਫੇਕ ਵੀਡਿਓਜ ਇੰਟਰਨੈਟ ਤੋ ਹਟਾਉਣ ਦੇ ਨਿਰਦੇਸ਼

ਚੰਡੀਗੜ, 23 ਅਕਤੂਬਰ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਏਆਈ ਰਾਹੀ ਫੇਕ ਵੀਡਿਓਜ ਬਣਾਉਣ ਦੇ ਦੋਸ਼ ਹੇਠ ਪੰਜਾਬ ਪੁਲਸ ਨੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਲਈ ਹੈ। ਜਾਣਕਾਰੀ ਅਨੁਸਾਰ ਹੁਣ ਮੁਹਾਲੀ ਦੀ ਕੋਰਟ ਨੇ ਫੇਸਬੁੱਕ ਤੇ ਗੂਗਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਏਆਈ ਦੀ ਮਦਦ

ਕੋਰਟ ਨੇ ਦਿੱਤੇ ਮੁੱਖ ਮੰਤਰੀ ਦੀਆਂ ਫੇਕ ਵੀਡਿਓਜ ਇੰਟਰਨੈਟ ਤੋ ਹਟਾਉਣ ਦੇ ਨਿਰਦੇਸ਼ Read More »

canada

ਭਾਰਤ ਦੇ ਇਕ ਹੋਰ ਨਾਗਰਿਕ ਨੇ ਕੈਲੀਫੋਰਨੀਆ ਵਿਖੇ ਲਈ ਤਿੰਨ ਲੋਕਾਂ ਦੀ ਜਾਨ

ਦਿੱਲੀ, 23 ਅਕਤੂਬਰ 2025 : ਇੰਡੀਆ ਦੇ ਇਕ ਹੋਰ ਨਾਗਰਿਕ ਨੇ ਹੁਣ ਕੈਲੀਫੋਰਨੀਆ ਵਿਖੇ ਇਕ ਹਾਦਸੇ ਵਿਚ ਤਿੰਨ ਲੋਕਾਂ ਦੀ ਜਾਨ ਲੈ ਲਈ ਹੈ। ਜਾਣਕਾਰੀ ਅਨੁਸਾਰ ਭਾਰਤੀ ਨਾਗਰਿਕ ਜਸ਼ਨਪ੍ਰੀਤ ਸਿੰਘ, ਜੋ ਕਿ ਕੈਲੀਫੋਰਨੀਆ ਦੇ ਯੂਬਾ ਸਿਟੀ ਦਾ 21 ਸਾਲਾ ਨਿਵਾਸੀ ਹੈ, ਨੂੰ ਨਸ਼ੇ ਦੇ ਅਸਰ ਹੇਠ ਗੱਡੀ ਚਲਾਉਣ ਅਤੇ ਮਾਰੂ ਹਾਦਸਾ ਕਰਨ ਦੇ ਦੋਸ਼ ‘ਚ

ਭਾਰਤ ਦੇ ਇਕ ਹੋਰ ਨਾਗਰਿਕ ਨੇ ਕੈਲੀਫੋਰਨੀਆ ਵਿਖੇ ਲਈ ਤਿੰਨ ਲੋਕਾਂ ਦੀ ਜਾਨ Read More »

afgani

ਅਫਗਾਨਿਸਤਾਨ ਯੁਧਵਿਰਾਮ ਤੇ ਸਹਿਮਤ ਹੋਣ ਲਈ ਤਿਆਰ

ਦਿੱਲੀ, 22 ਅਕਤੂਬਰ : ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਚਲ ਰਹੇ ਯੁੱਧ ਕਾਰਨ ਭਾਰੀ ਤਣਾਅ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੀ ਪਰ ਹੁਣ ਅਫਗਾਨਿਸਤਾਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਪੂਰੀ ਤਰ੍ਹਾਂ ਯੁੱਧਵਿਰਾਮ ‘ਤੇ ਸਹਿਮਤ ਹੋਣ ਅਤੇ ਪਾਕਿਸਤਾਨ ਨਾਲ ਸਾਰੇ ਮਸਲੇ ਗੱਲਬਾਤ ਰਾਹੀਂ ਸੁਲਝਾਉਣ ਲਈ ਤਿਆਰ ਹੈ, ਤਾਂ ਜੋ ਦੋਨੋਂ ਪੜੋਸੀ ਦੇਸ਼ਾਂ ਦਰਮਿਆਨ ਤਣਾਅ

ਅਫਗਾਨਿਸਤਾਨ ਯੁਧਵਿਰਾਮ ਤੇ ਸਹਿਮਤ ਹੋਣ ਲਈ ਤਿਆਰ Read More »

Scroll to Top