ਟਰੰਪ ਦਾ ਕੈਨੇਡਾ ਨਾਲ ਵਪਾਰਕ ਗੱਲਬਾਤ ਤੋਂ ਇਨਕਾਰ
ਦਿਲੀ, 1 ਨਵੰਬਰ 2025 : ਕੈਨੇਡੀਅਨ ਸੂਬੇ ਓਨਟਾਰੀਓ ਵਲੋ ਇੱਕ ਵਿਵਾਦਿਤ ਇਸ਼ਤਿਹਾਰ ਹਟਾਉਣ ਦੀ ਚੇਤਾਵਨੀ ਦੇਣ ਮਗਰੋ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਬਿਆਨ ਸਾਹਮਣੇ ਆਇਆ ਹੈ। ਉਨਾ ਐਲਾਨ ਕੀਤਾ ਹੈ ਕਿ ਅਮਰੀਕਾ ਹੁਣ ਕੈਨੇਡਾ ਨਾਲ ਵਪਾਰਕ ਗੱਲਬਾਤ ਮੁੜ ਸ਼ੁਰੂ ਨਹੀਂ ਕਰੇਗਾ। ਜਿਕਰਯੋਗ ਹੈ ਕਿ ਕੈਨੇਡਾ ਵਿੱਚ ਛਪੇ ਇਸ ਇਸ਼ਤਿਹਾਰ ਵਿੱਚ 1987 ਵਿੱਚ ਸਾਬਕਾ ਅਮਰੀਕੀ […]
ਟਰੰਪ ਦਾ ਕੈਨੇਡਾ ਨਾਲ ਵਪਾਰਕ ਗੱਲਬਾਤ ਤੋਂ ਇਨਕਾਰ Read More »









