ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦਾ ਕੌਮਾਂਤਰੀ ਮਹਿਲਾ ਦਿਵਸ ‘ਤੇ ਨਿਵੇਕਲਾ ਉਪਰਾਲਾ, 6 ਔਰਤਾਂ ਨੂੰ ਈ-ਰਿਕਸ਼ਾ ਦੀ ਦਿੱਤੀ ਸੌਗਾਤ
ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦਾ ਕੌਮਾਂਤਰੀ ਮਹਿਲਾ ਦਿਵਸ ‘ਤੇ ਨਿਵੇਕਲਾ ਉਪਰਾਲਾ, 6 ਔਰਤਾਂ ਨੂੰ ਈ-ਰਿਕਸ਼ਾ ਦੀ ਦਿੱਤੀ ਸੌਗਾਤ -ਈ-ਰਿਕਸ਼ਾ ਨਾਲ ਪਿੰਡਾਂ ‘ਚ ਸਵੈ ਰੋਜ਼ਗਾਰ ਸਮੇਤ ਆਵਾਜਾਈ ‘ਚ ਵੀ ਹੋਵੇਗੀ ਆਸਾਨੀ : ਡਿਪਟੀ ਕਮਿਸ਼ਨਰ -ਡਿਪਟੀ ਕਮਿਸ਼ਨਰ ਵੱਲੋਂ ਈ ਰਿਕਸ਼ਾ ਦੀ ਸਵਾਰੀ ਕਰਕੇ ਔਰਤਾਂ ਦੀ ਹੌਸਲਾ ਅਫ਼ਜ਼ਾਈ ਪਟਿਆਲਾ, 7 ਮਾਰਚ: ਕੌਮਾਂਤਰੀ ਮਹਿਲਾ ਦਿਵਸ ‘ਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ […]








