ਕੁਦਰਤੀ ਆਫਤਾਂ ਸਮੇਂ ਮੂਹਰੀ ਭੂਮਿਕਾ ਨਿਭਾਉਣ ਵਾਲੀ ਖਾਲਸਾ ਏਡ ਸੰਸਥਾ ਤੇ ਛਾਪੇਮਾਰੀ ਨਿੰਦਣਯੋਗ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਕੁਦਰਤੀ ਆਫਤਾਂ ਸਮੇਂ ਮੂਹਰੀ ਭੂਮਿਕਾ ਨਿਭਾਉਣ ਵਾਲੀ ਖਾਲਸਾ ਏਡ ਸੰਸਥਾ ਤੇ ਛਾਪੇਮਾਰੀ ਨਿੰਦਣਯੋਗ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅੰਮ੍ਰਿਤਸਰ:- 5 ਅਗਸਤ ( ) ਨਿਹੰਗ ਸਿੰਘਾਂ ਦੀ ਮੁੱਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਭਾਰਤ ਅੰਦਰ ਸਰਕਾਰਾਂ ਵੱਲੋਂ ਵਰਤੀਆਂ […]









