ਸ਼ਿਵ ਸੈਨਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਗਊ ਮਾਤਾ ਨੂੰ ਰਾਜਮਾਤਾ ਦਾ ਦਰਜਾ ਦੇਕੇ ਭਾਰਤ ‘ਚ ਰਚਿਆ ਇਤਿਹਾਸ :ਹਰੀਸ਼ ਸਿੰਗਲਾ
ਸ਼ਿਵ ਸੈਨਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਗਊ ਮਾਤਾ ਨੂੰ ਰਾਜਮਾਤਾ ਦਾ ਦਰਜਾ ਦੇਕੇ ਭਾਰਤ ‘ਚ ਰਚਿਆ ਇਤਿਹਾਸ :ਹਰੀਸ਼ ਸਿੰਗਲਾ ਪਟਿਆਲਾ : ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਪੰਜਾਬ ਦੇ ਪ੍ਰਧਾਨ ਹਰੀਸ਼ ਸਿੰਗਲਾ ਨੇ ਕਿਹਾ ਕਿ ਅੱਜ ਸਾਡੇ ਸ਼ਿਵ ਸੈਨਾ ਸੁਪਰੀਮੋ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਜੀ ਨੇ ਮਹਾਰਾਸ਼ਟਰ ਵਿੱਚ ਸਰਕਾਰੀ ਤੌਰ […]









