ਕਰਾਇਮ

gippy

ਅਦਾਕਾਰ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਵੱਲੋਂ ਧਮਕੀ, ਸਿਆਸੀ ਮਾਹੌਲ ਵੀ ਗਰਮਾਇਆ

ਚੰਡੀਗੜ੍ਹ, 18 ਮਾਰਚ : ਗੈਗਸਟਰ ਗੋਲਡੀ ਬਰਾੜ ਵਲੋ ਅੱਜ ਅਦਾਕਾਰ ਗਿੱਪੀ ਗਰੇਵਾਲ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਗਿੱਪੀ ਦੇ ਪ੍ਰਸ਼ੰਸ਼ਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਗੈਂਗਸਟਰ ਵੱਲੋਂ ਫੋਨ ਕਰਕੇ ਕਿਹਾ ਗਿਆ ਕਿ ਉਸਦੇ ਸੁਨੇਹਿਆਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। […]

ਅਦਾਕਾਰ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਵੱਲੋਂ ਧਮਕੀ, ਸਿਆਸੀ ਮਾਹੌਲ ਵੀ ਗਰਮਾਇਆ Read More »

fire

ਚੰਡੀਗੜ੍ਹ ਦੀ ਮੋਬਾਈਲ ਮਾਰਕੀਟ ‘ਚ ਭਿਆਨਕ ਅੱਗ, ਕਈ ਦੁਕਾਨਾਂ ਸੜੀਆਂ

ਚੰਡੀਗੜ੍ਹ, 18 ਮਾਰਚ : ਚੰਡੀਗੜ ਦੇ ਸੈਕਟਰ 22 ਵਿੱਚ ਸਥਿਤ ਪ੍ਰਸਿੱਧ ਮੋਬਾਈਲ ਮਾਰਕੀਟ ਵਿੱਚ ਅੱਜ ਦੁਪਹਿਰ ਅਚਾਨਕ ਭਿਆਨਕ ਅੱਗ ਲੱਗਣ ਨਾਲ ਹੜਕੰਪ ਮਚ ਗਿਆ, ਜਿਸ ਕਾਰਨ ਲੋਕਾਂ ਅੰਦਰ ਅਫਰਾ ਤਫਰੀ ਦਾ ਮਾਹੌਲ ਬਣ ਗਿਆ। ਇਸ ਘਟਨਾ ਨੂੰ ਦੇਖਦੇ ਹੋਏ ਪ੍ਰਸ਼ਾਸ਼ਨਿਕ ਅਧਿਕਾਰੀ ਤੁਰੰਤ ਹਰਕਤ ਵਿਚ ਆ ਗਏ। ਦਸ ਦਈਏ ਕਿ ਅੱਗ ਨੇ ਵੇਖਦੇ ਹੀ ਵੇਖਦੇ ਕਈ

ਚੰਡੀਗੜ੍ਹ ਦੀ ਮੋਬਾਈਲ ਮਾਰਕੀਟ ‘ਚ ਭਿਆਨਕ ਅੱਗ, ਕਈ ਦੁਕਾਨਾਂ ਸੜੀਆਂ Read More »

drone

ਰੂਸ : ਮਾਸਕੋ ‘ਤੇ ਵੱਡਾ ਡਰੋਨ ਹਮਲਾ ਨਾਕਾਮ, ਸੈਂਕੜੇ ਯੂਕਰੇਨੀ ਡਰੋਨ ਡੇਗੇ

ਮਾਸਕੋ, 17 ਮਾਰਚ : ਰੂਸ ਦੀ ਰਾਜਧਾਨੀ ਮਾਸਕੋ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤੇ ਗਏ ਵੱਡੇ ਡਰੋਨ ਹਮਲੇ ਨੂੰ ਹਵਾਈ ਰੱਖਿਆ ਪ੍ਰਣਾਲੀ ਨੇ ਨਾਕਾਮ ਕਰ ਦਿੱਤਾ ਗਿਆ। ਸ਼ਹਿਰ ਵੱਲ ਵਧ ਰਹੇ ਸੈਂਕੜੇ ਮਨੁੱਖ ਰਹਿਤ ਜਹਾਜ਼ਾਂ ਨੂੰ ਮੱਧ ਰਾਹ ਵਿੱਚ ਹੀ ਤਬਾਹ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਮਾਸਕੋ ਦੇ ਮੇਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਫ਼ਤੇ

ਰੂਸ : ਮਾਸਕੋ ‘ਤੇ ਵੱਡਾ ਡਰੋਨ ਹਮਲਾ ਨਾਕਾਮ, ਸੈਂਕੜੇ ਯੂਕਰੇਨੀ ਡਰੋਨ ਡੇਗੇ Read More »

pak

ਪਾਕ-ਅਫਗਾਨ : ਕਾਬੁਲ ‘ਚ ਭਿਆਨਕ ਹਵਾਈ ਹਮਲਾ, ਸੈਂਕੜੇ ਲੋਕਾਂ ਦੀ ਮੌਤ ਨਾਲ ਤਣਾਅ ਚਰਮ ‘ਤੇ

ਕਾਬੁਲ, 16 ਮਾਰਚ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਬੀਤੇ ਦਿਨੀ ਵਾਪਰੇ ਇਕ ਵੱਡੇ ਹਵਾਈ ਹਮਲੇ ਨੇ ਪੂਰੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਤਣਾਅ ਕਾਫ਼ੀ ਵਧ ਗਿਆ ਹੈ। ਤਾਲਿਬਾਨ ਸਰਕਾਰ ਦੇ ਬੁਲਾਰੇ ਹਮਦੁੱਲਾ ਫ਼ਿਤਰਤ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿੱਚ ਇੱਕ ਨਸ਼ਾ ਛੁਡਾਊ

ਪਾਕ-ਅਫਗਾਨ : ਕਾਬੁਲ ‘ਚ ਭਿਆਨਕ ਹਵਾਈ ਹਮਲਾ, ਸੈਂਕੜੇ ਲੋਕਾਂ ਦੀ ਮੌਤ ਨਾਲ ਤਣਾਅ ਚਰਮ ‘ਤੇ Read More »

crime

ਕੈਨੇਡਾ ‘ਚ ਪੰਜਾਬੀ ਨੌਜਵਾਨਾਂ ‘ਤੇ ਕਹਿਰ, ਤਿੰਨ ਦੀ ਵੱਖ ਵੱਖ ਮਾਮਲਿਆਂ ਦੀ ਹੋਈ ਮੌਤ

ਓਟਾਵਾ, 16 ਮਾਰਚ : ਕੈਨੇਡਾ ਅੰਦਰ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਵੱਖ ਵੱਖ ਮਾਮਲਿਆਂ ਵਿਚ ਇਹ ਘਟਨਾਵਾਂ ਵਾਪਰੀਆਂ ਹਨ। ਪਹਿਲੀ ਘਟਨਾ ਵਿਚ ਦੋ ਧਿਰਾਂ ਵਿਚਾਲੇ ਹੋਈ ਝੜਪ ਦੌਰਾਨ ਗੁਰਕੀਰਤ ਸਿੰਘ ਮਨੋਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਇਲਾਜ ਲਈ ਲਿਜਾਇਆ ਗਿਆ, ਪਰ ਜਖਮਾਂ ਕਾਰਨ

ਕੈਨੇਡਾ ‘ਚ ਪੰਜਾਬੀ ਨੌਜਵਾਨਾਂ ‘ਤੇ ਕਹਿਰ, ਤਿੰਨ ਦੀ ਵੱਖ ਵੱਖ ਮਾਮਲਿਆਂ ਦੀ ਹੋਈ ਮੌਤ Read More »

crime

ਮੋਗਾ ਦੇ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਧਮਕੀ, ਵਿਦਿਆਰਥੀ ਤੁਰੰਤ ਕਰਵਾਏ ਬਾਹਰ

ਮੋਗਾ, 16 ਮਾਰਚ : ਪੰਜਾਬ ਦੇ ਮੋਗਾ ਵਿੱਚ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋ ਬਾਅਦ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਹਥਾਂ ਪੈਰਾ ਦੀ ਪੈ ਗਈ, ਜਿਸ ਕਾਰਨ ਸੁਰਖਿਆ ਪ੍ਰਬੰਧ ਮਜਬੂਤ ਕਰਦਿਆਂ ਚੈਕਿੰਗ ਮੁਹਿੰਗ ਚਲਾਈ ਗਈ ਅਤੇਵਿਦਿਆਰਥੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਸਕੂਲਾਂ ਤੋਂ ਬਾਹਰ ਕੱਢ ਦਿੱਤਾ। ਇਹ ਧਮਕੀ ਭਰੀਆਂ ਈਮੇਲਜ਼ ਸਰਕਾਰੀ ਸਕੂਲ ਗੋਧੇਵਾਲਾ, ਸਰਕਾਰੀ

ਮੋਗਾ ਦੇ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਧਮਕੀ, ਵਿਦਿਆਰਥੀ ਤੁਰੰਤ ਕਰਵਾਏ ਬਾਹਰ Read More »

accident

ਨੇਪਾਲ ‘ਚ ਦਰਦਨਾਕ ਸੜਕ ਹਾਦਸਾ, ਭਾਰਤੀ ਸ਼ਰਧਾਲੂਆਂ ਦੀ ਹੋਈ ਮੌਤ

ਕਾਠਮੰਡੂ, 16 ਮਾਰਚ : ਪੜੋਸੀ ਦੇਸ਼ ਨੇਪਾਲ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਸੱਤ ਭਾਰਤੀ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸ਼ਰਧਾਲੂ ਧਾਰਮਿਕ ਸਥਾਨ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਪੁਲਿਸ ਮੁਤਾਬਕ ਇਹ ਘਟਨਾ ਗੋਰਖਾ ਜ਼ਿਲ੍ਹੇ ਦੇ ਸ਼ਹੀਦ ਲਖਨ

ਨੇਪਾਲ ‘ਚ ਦਰਦਨਾਕ ਸੜਕ ਹਾਦਸਾ, ਭਾਰਤੀ ਸ਼ਰਧਾਲੂਆਂ ਦੀ ਹੋਈ ਮੌਤ Read More »

iran

ਅਮਰੀਕਾ ਦਾ ਦਾਅਵਾ : ਇਰਾਨ ਦੇ ਖਾਰਗ ਟਾਪੂ ’ਤੇ ਫੌਜੀ ਠਿਕਾਣੇ ਤਬਾਹ

ਵਾਸ਼ਿੰਗਟਨ, 14 ਮਾਰਚ : ਅਮਰੀਕਾ ਅਤੇ ਇਰਾਨ ਵਿਚਾਲੇ ਚਲ ਰਹੇ ਹਮਲਿਆਂ ਵਿਚਾਲੇ ਹੁਣ ਅਮਰੀਕਾ ਵਲੋ ਦਾਅਵਾ ਕੀਤਾ ਗਿਆ ਹੈ ਕਿ ਉਨਾ ਦੀ ਫੌਜ ਨੇ ਇਰਾਨ ਉਪਰ ਵੱਡਾ ਹਮਲਾ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ ਖਾਰਗ ਟਾਪੂ ’ਤੇ ਮੌਜੂਦ ਫੌਜੀ ਠਿਕਾਣਿਆਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ। ਉਨ੍ਹਾਂ ਨੇ ਇਹ

ਅਮਰੀਕਾ ਦਾ ਦਾਅਵਾ : ਇਰਾਨ ਦੇ ਖਾਰਗ ਟਾਪੂ ’ਤੇ ਫੌਜੀ ਠਿਕਾਣੇ ਤਬਾਹ Read More »

crime

ਸਿਕਉਰਿਟੀ ਗਾਰਡ ਦੀ ਰਾਈਫਲ ਤੋ ਲੱਗੀ ਬੱਚੇ ਨੂੰ ਗੋਲੀ, ਗੰਭੀਰ ਜਖਮੀ

ਮੋਗਾ, 13 ਮਾਰਚ : ਮੋਗਾ ਵਿਖੇ ਇਕ ਸਿਕਉਰਿਟੀ ਗਾਰਡ ਦੀ ਰਾਈਫਲ ਵਿਚੋ ਇਕ ਛੋਟੇ ਬਚੇ ਨੂੰ ਗੋਲੀ ਲੱਗਣ ਕਾਰਨ ਬੱਚੇ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਤੋ ਬਾਅਦ ਹੀ ਗਾਰਡ ਮੌਕੇ ਤੋ ਫਰਾਰ ਦਸਿਆ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਘਰ ਦੇ

ਸਿਕਉਰਿਟੀ ਗਾਰਡ ਦੀ ਰਾਈਫਲ ਤੋ ਲੱਗੀ ਬੱਚੇ ਨੂੰ ਗੋਲੀ, ਗੰਭੀਰ ਜਖਮੀ Read More »

crime

ਹਾਈਵੇਅ ’ਤੇ ਨਫ਼ਰਤੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਦੋ ਮਹਿਲਾਵਾਂ ਸਮੇਤ ਤਿੰਨ ਗ੍ਰਿਫ਼ਤਾਰ

ਸਹਾਰਨਪੁਰ, 13 ਮਾਰਚ : ਹਾਈਵੇਅ ਉਪਰ ਇਕ ਸਮਾਜ ਪ੍ਰਤੀ ਨਫਰਤ ਭਰੇ ਨਾਅਰੇ ਲਿਖਣ ਦੇ ਇਕ ਮਾਮਲੇ ਵਿਚ ਪੁਲਸ ਵਲੋ ਦੋ ਮਹਿਲਾਵਾਂ ਸਮੇਤ ਤਿੰਨ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਦਿੱਲੀ–ਦੇਹਰਾਦੂਨ ਹਾਈਵੇਅ ’ਤੇ ਇੱਕ ਭਾਈਚਾਰੇ ਵਿਰੁੱਧ ਭੜਕਾਉਣ ਵਾਲੇ ਨਾਅਰੇ ਲਿਖ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਬੰਧੀ

ਹਾਈਵੇਅ ’ਤੇ ਨਫ਼ਰਤੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਦੋ ਮਹਿਲਾਵਾਂ ਸਮੇਤ ਤਿੰਨ ਗ੍ਰਿਫ਼ਤਾਰ Read More »

Scroll to Top