ਹਸਪਤਾਲ ਵਿਚ ਇਲਾਜ ਕਰਵਾਉਣ ਆਏ ਵਿਅਕਤੀ ਤੇ ਦਰਜਨ ਦੇ ਕਰੀਬ ਵਿਅਕਤੀਆਂ ਹਮਲਾ ਕਰਕੇ ਮਾਰੀਆਂ ਜੁੱਤੀਆਂ ਤੇ ਥੱਪੜੇ
ਹਸਪਤਾਲ ਵਿਚ ਇਲਾਜ ਕਰਵਾਉਣ ਆਏ ਵਿਅਕਤੀ ਤੇ ਦਰਜਨ ਦੇ ਕਰੀਬ ਵਿਅਕਤੀਆਂ ਹਮਲਾ ਕਰਕੇ ਮਾਰੀਆਂ ਜੁੱਤੀਆਂ ਤੇ ਥੱਪੜੇ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਇੱਕ ਵਿਅਕਤੀ ਉੱਤੇ ਜੁੱਤੀਆਂ ਨਾਲ ਹਮਲਾ ਕਰਕੇ ਥੱਪੜ ਮਾਰੇ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11.30 ਵਜੇ ਹੈਬੋਵਾਲ ਇਲਾਕੇ ਵਿੱਚ ਕੁੱਟਮਾਰ ਦਾ ਇਲਾਜ ਕਰਵਾਉਣ ਆਏ […]









