ਅਮਰੀਕਾ `ਚ ਹਮਲੇ ਵਿਚ 11 ਜਣੇ ਹੋਏ ਜ਼ਖ਼ਮੀ
ਅਮਰੀਕਾ `ਚ ਹਮਲੇ ਵਿਚ 11 ਜਣੇ ਹੋਏ ਜ਼ਖ਼ਮੀ ਨਿਊਯਾਰਕ : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਨਿਊਯਾਰਕ ਕੁਈਨਜ਼ ਇਲਾਕੇ `ਚ ਇਕ ਹਮਲੇ ਵਿਚ 11 ਲੋਕਾਂ ਦੇ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾ ਨਿਊ ਓਰਲੀਨਜ਼ ਵਿੱਚ ਹੋਏ ਹਮਲੇ ਤੋਂ ਇੱਕ ਦਿਨ ਬਾਅਦ ਹੋਇਆ […]
ਅਮਰੀਕਾ `ਚ ਹਮਲੇ ਵਿਚ 11 ਜਣੇ ਹੋਏ ਜ਼ਖ਼ਮੀ Read More »








