ਮੋਹਾਲੀ ਪੁਲਸ ਨੇ ਏ. ਜੀ. ਟੀ. ਐਫ. ਨਾਲ ਸਾਂਝੇ ਅਪ੍ਰੇਸ਼ਨ ਕੀਤਾ ਅੱਤਵਾਦੀ ਗੋਲਡੀ ਬਰਾੜ ਅਤੇ ਗੈਂਗਸਟਰ ਗੋਲਡੀ ਢਿੱਲੋਂ ਦੇ ਸੰਚਾਲਕ, ਗੈਂਗਸਟਰ ਨੂੰ ਗ੍ਰਿਫ਼ਤਾਰ
ਮੋਹਾਲੀ ਪੁਲਸ ਨੇ ਏ. ਜੀ. ਟੀ. ਐਫ. ਨਾਲ ਸਾਂਝੇ ਅਪ੍ਰੇਸ਼ਨ ਕੀਤਾ ਅੱਤਵਾਦੀ ਗੋਲਡੀ ਬਰਾੜ ਅਤੇ ਗੈਂਗਸਟਰ ਗੋਲਡੀ ਢਿੱਲੋਂ ਦੇ ਸੰਚਾਲਕ, ਗੈਂਗਸਟਰ ਨੂੰ ਗ੍ਰਿਫ਼ਤਾਰ ਜ਼ੀਰਕਪੁਰ : ਪੰਜਾਬ ਦੇ ਜਿ਼ਲਾ ਮੋਹਾਲੀ ਦੀ ਪੁਲਸ ਨੇ (ਏ. ਜੀ. ਟੀ. ਐਫ.) ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਐਸ. ਏ. ਐਸ. ਨਗਰ ਦੇ ਜ਼ੀਰਕਪੁਰ-ਅੰਬਾਲਾ ਹਾਈਵੇਅ `ਤੇ ਘੱਗਰ ਪੁਲ ਨੇੜੇ ਅੱਤਵਾਦੀ ਗੋਲਡੀ ਬਰਾੜ […]









